ਤਾਜ਼ਾ ਖ਼ਬਰਾਂ

Daily Archives: September 29, 2016

ਭਾਰਤ-ਪਾਕਿ ਸਰਹੱਦ ‘ਤੇ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਸੱਦੀ

ਰਾਜਨਾਥ ਵੱਲੋਂ ਟੈਲੀਫੋਨ ‘ਤੇ ਮੁੱਖ ਮੰਤਰੀ ਨਾਲ ਗੱਲਬਾਤ – ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਜਗ੍ਹਾਂ ਪਹੁੰਚਾਉਣ ਲਈ ਦਖਲ ਦੀ ਮੰਗ ਚੰਡੀਗੜ੍ਹ  : ਭਾਰਤ-ਪਾਕਿਸਤਾਨ ਸਰਹੱਦ ‘ਤੇ ਵਾਪਰ ਰਹੀਆਂ ਘਟਨਾਵਾਂ ਦੇ ਸੰਦਰਭ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਮੁੱਚੀ ਸਰਕਾਰੀ ਅਤੇ ਸਿਆਸੀ ਮਸ਼ੀਨਰੀ ਨੂੰ ਹੰਗਾਮੀ ਹਾਲਤ …

Read More »

ਭਾਰਤੀ ਫੌਜ ਦਾ ਮਕਬੂਜ਼ਾ ਕਸ਼ਮੀਰ ‘ਚ ਸਰਜੀਕਲ ਆਪਰੇਸ਼ਨ, ਅੱਤਵਾਦੀਆਂ ਦੇ 5 ਕੈਂਪ ਕੀਤੇ ਤਬਾਹ

ਨਵੀਂ ਦਿੱਲੀ : ਉੜੀ ਹਮਲੇ ‘ਚ ਪਾਕਿਸਤਾਨ ਦਾ ਹੱਥ ਸਪੱਸ਼ਟ ਹੋਣ ਜਾਣ ਤੋਂ ਪਿੱਛੋਂ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਦਰਭ ‘ਚ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਡਿਪਲੋਮੈਟਕ ਅਤੇ ਸਿਆਸੀ ਪੱਧਰ ‘ਤੇ ਪੂਰੀ ਤਰ੍ਹਾਂ ਘੇਰਿਆ ਗਿਆ, ਜਿਸ ਦੌਰਾਨ ਇਸਲਾਮਾਬਾਦ ‘ਚ …

Read More »

ਭਾਰਤੀ ਸੈਨਾ ਤੇ ਨਰਿੰਦਰ ਮੋਦੀ ਦੇ ਹੱਥਾਂ ਵਿਚ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ : ਵਿਜੇ ਸਾਂਪਲਾ

ਚੰਡੀਗੜ੍ਹ – ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਭਾਰਤੀ ਸੈਨਾ ਵਲੋਂ ਲਾਈਨ ਆਫ ਕੰਟਰੋਲ (ਐਲ.ਓ.ਸੀ.) ਉਤੇ ਅੱਤਵਾਦੀਆਂ ਖਿਲਾਫ਼ ਕੀਤੀ ਜ਼ਬਰਦਸਤ ‘ਸਰਜੀਕਲ ਸਟ੍ਰਾਈਕ’ ਲਈ ਭਾਰਤੀ ਸੈਨਾ ਨੂੰ ਵਧਾਈ ਦਿੱਤੀ ਹੈ। ਅਪਣੇ ਟਵੀਟ ਰਾਹੀਂ ਉਨ੍ਹਾਂ ਇਸ ਕਾਰਵਾਈ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ …

Read More »

ਛੱਤੀਸਗੜ੍ਹ : ਮੁਠਭੇੜ ‘ਚ ਤਿੰਨ ‘ਮਹਿਲਾ ਮਾਓਵਾਦੀਆਂ’ ਦੀ ਮੌਤ

ਛੱਤੀਸਗੜ੍ਹ — ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਪੁਲਸ ਨੇ ਇਕ ਮੁਠਭੇੜ ‘ਚ ਤਿੰਨ ਕਥਿਤ ਮਹਿਲਾ ਮਾਓਵਾਦੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਹੈ। ਇਕ ਦੂਸਰੀ ਘਟਨਾ ‘ਚ ਬਸਤਰ ਦੇ ਹੀ ਨਰਾਇਣਪੁਰ ‘ਚ ਮਾਓਵਾਦੀਆਂ ਨੇ ਵਿਸਫੋਟ ਕੀਤਾ, ਜਿਸ ‘ਚ ਪੁਲਸ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸੁਕਮਾ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ …

Read More »

ਸਰਹੱਦ ‘ਤੇ ਤਣਾਅ – ਸਕੂਲ ਬੰਦ

ਫਿਰੋਜ਼ਪੁਰ  : ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਵਧਣ ਕਾਰਨ ਫਿਰੋਜ਼ਪੁਰ ਦੇ ਜ਼ਿਲਾ ਸਿੱਖਿਆ ਅਫਸਰ ਨੇ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਸਾਰੇ ਪ੍ਰਾਇਮਰੀ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲਾ ਅਫਸਰ ਨੇ ਇਹ ਹੁਕਮ ਜਾਰੀ ਕਰਦਿਆਂ ਸਕੂਲ ਸਟਾਫ ਤੇ ਅਧਿਆਪਕਾਂ ਦੀਆਂ ਛੁੱਟੀਆਂ ਰੱਦ ਕਰਦੇ …

Read More »

ਪਾਕਿਸਤਾਨੀ ਐਂਕਰ ਸਨਾ ਫੈਸਲ ਨੂੰ ਫੈਨ ਨੇ ਦਿੱਤਾ ਜ਼ਹਿਰ, ਜਾਣੋ ਕੀ ਹੈ ਪੂਰਾ ਮਾਮਲਾ

ਪਾਕਿਸਤਾਨੀ ਟੀ. ਵੀ. ਚੈਨਲ ਦੀ ਐਂਕਰ ਸਨਾ ਫੈਸਲ ਨੂੰ ਉਸ ਦੇ ਹੀ ਇਕ ਫੈਨ ਵਲੋਂ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐਂਕਰ ‘ਅਬ ਤਕ’ ਚੈਨਲ ਦੀ ਹੈ। ਫਿਲਹਾਲ ਉਹ ਹਸਪਤਾਲ ‘ਚ ਦਾਖਲ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਪਾਕਿਸਤਾਨ ਦੀ ਮੀਡੀਆ ਰਿਪੋਰਟਸ ਮੁਤਾਬਕ ਐਤਵਾਰ ਨੂੰ ਇਕ ਫੈਨ …

Read More »

30 ਸਤੰਬਰ ਨੂੰ ਸਲਾਨਾ ਜੋੜ ਮੇਲਾ ਦਾਤਾ ਬੰਦੀ ਛੋੜ ‘ਤੇ ਵਿਸ਼ੇਸ਼

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਦੋਖੀਆਂ ਦੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਤਾਇਆ, ਪ੍ਰਿੰਥੀਚੰਦ ਅਤੇ ਤਾਈ ਕਰਮੋ ਨੇ ਉਨ੍ਹਾਂ ਨੂੰ ਸ਼ਰੀਰਕ ਤੌਰ ‘ਤੇ ਮਾਰ ਦੇਣ ਦੀਆਂ ਚਾਰ ਗੋਂਦਾਂ ਗੁੰਦੀਆਂ ਪਰ ਹਰ ਵਾਰ ਅਸਫ਼ਲਤਾ ਅਤੇ ਬਦਨਾਮੀ …

Read More »