ਤਾਜ਼ਾ ਖ਼ਬਰਾਂ

Daily Archives: September 28, 2016

ਪਠਾਨਕੋਟ ‘ਚ ਸ਼ੱਕੀਆਂ ਦੀ ਭਾਲ ਜਾਰੀ, ਫੌਜੀ ਵਰਦੀ ਤੇ ਹੋਰ ਸਮਾਨ ਬਰਾਮਦ

ਪਠਾਨਕੋਟ: ਪਾਕਿਸਤਾਨ ਸਰਹੱਦ ਨੇੜੇ ਚੱਕੀ ਦਰਿਆ ਕੰਢੇ ਚਾਰ ਸ਼ੱਕੀ ਹਥਿਆਰਬੰਦ ਵਿਅਕਤੀਆਂ ਦੇ ਦੇਖੇ ਜਾਣ ’ਤੋਂ ਬਾਅਦ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਸਵੈਟ ਟੀਮ ਵੱਲੋਂ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੂੰ ਦਰਿਆ ਨੇੜਿਓਂ ਫੌਜ ਦੀ ਵਰਦੀ …

Read More »

ਚੀਨ ਦੀ ਕੋਲਾ ਖਦਾਨ ‘ਚ ਹੋਇਆ ਧਮਾਕਾ, 18 ਲੋਕਾਂ ਦੀ ਮੌਤ

ਬੀਜਿੰਗ  :  ਉੱਤਰ-ਪੱਛਮੀ ਚੀਨ ‘ਚ ਸਥਿਤ ਇਕ ਕੋਲਾ ਖਦਾਨ ‘ਚ ਮੰਗਲਵਾਰ ਨੂੰ ਗੈਸੀਫੀਕੇਸ਼ਨ ਧਮਾਕਾ ਹੋਣ ਨਾਲ ਘੱਟ ਤੋਂ ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਦੁਨੀਆ ਦੀ ਸਭ ਤੋਂ ਵੱਡੀ ਕੋਲਾ ਖਦਾਨ ‘ਚ ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਇਹ ਜਾਣਕਾਰੀ …

Read More »

57 ਉਮੀਦਵਾਰ ਐਲਾਨ ਕੇ ‘ਆਪ’ ਦੀ ਹੋਏਗੀ ਝੰਡੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ 32 ਉਮੀਦਵਾਰ ਐਲਾਨ ਚੁੱਕੀ ਹੈ। ਇਸ ਤਰ੍ਹਾਂ ‘ਆਪ’ 117 ਵਿੱਚੋਂ 57 ਸੀਟਾਂ ‘ਤੇ ਆਪਣੇ ਪੱਤੇ ਖੋਲ੍ਹ ਦੇਵੇਗੀ। ਇਸ ਦਾ ‘ਆਪ’ ਵੱਡਾ ਫਾਇਦਾ ਹੋਏਗਾ। ਸੂਤਰਾਂ ਮੁਤਾਬਕ ‘ਆਪ’ ਦੇ ਮੁੱਖ ਦਫਤਰ ਵਿੱਚ …

Read More »

ਕਰਨਾਟਕਾ ਸਰਕਾਰ ਕਰੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਰੋੜਾਂ ਦੀ ਮਦਦ

ਕਲਬੁਰਗੀ — ਕਰਨਾਟਕਾ ਦੇ ਮੁੱਖ-ਮੰਤਰੀ ਸਿੱਦਾਰਮੱਈਆ ਨੇ ਹੜ੍ਹ ਪ੍ਰਭਾਵਿਤ ਬੀਦਰ ਅਤੇ ਕਲਬੁਰਗੀ ਜ਼ਿਲ੍ਹਿਆਂ ‘ਚ ਰਾਹਤ ਅਤੇ ਪੁਨਰਵਾਸ ਕੰਮਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਤਤਕਾਲ ਜਾਰੀ ਕਰਨ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ। ਸਿੱਦਾਰਮੱਈਆ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਦੋ ਜ਼ਿਲ੍ਹਿਆਂ ‘ਚ …

Read More »

ਬਾਦਲ ਦੀ ਹਾਲਤ ਵਿਗੜੀ, 1 ਅਕਤੂਬਰ ਸਾਰੇ ਪ੍ਰੋਗਰਾਮ ਰੱਦ

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1 ਅਕਤੂਬਰ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਮੰਗਲਵਾਰ ਨੂੰ ਉਹ ਬਿਮਾਰ ਹੋ ਗਏ ਸਨ। ਪਹਿਲਾਂ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਬੁੱਧਵਾਰ ਦੇ ਸਾਰੇ ਰੁਝੇਵੇਂ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ 1 ਅਕਤੂਬਰ ਤੱਕ …

Read More »

ਦਵਾਈਆਂ ਦੇ ਮੁੱਲ ਨਹੀਂ ਵਧਣਗੇ, ਸਰਕਾਰ ਨੇ ਕੀਤਾ ਇਹ ਦਾਅਵਾ

ਨਵੀਂ ਦਿੱਲੀ   : ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦਵਾਈਆਂ ਦੇ ਮੁੱਲ ਘੱਟ ਹੋਣ ਨਾਲ ਮਰੀਜ਼ਾਂ ਦੇ 2,288 ਕਰੋੜ ਰੁਪਏ ਬਚੇ ਹਨ। ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (ਨੈਸ਼ਨਲ ਲਿਸਟ ਆਫ ਇੰਸੈਂਸ਼ੀਅਲ ਮੈਡੀਸਨਸ : ਐੱਨ. ਐੱਲ. ਆਈ. ਐੱਮ.) 2015 ਦੇ ਐਲਾਨ ਪਿੱਛੋਂ 464 …

Read More »

ਚਰਨਜੀਤ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ‘ਤੇ ਲੱਗਾ ਸਵਾਲੀਆ ਚਿੰਨ੍ਹ!

ਮੋਰਿੰਡਾ : ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਵਲੋਂ 1000 ਯੂਥ ਕਾਂਗਰਸੀ ਵਰਕਰਾਂ ਨਾਲ ਸ਼ੁਰੂ ਕੀਤੀ ‘ਜਵਾਨੀ ਸੰਭਾਲ ਯਾਤਰਾ’ ‘ਚ 30 ਤੋਂ 35 ਫੀਸਦੀ 65-70 ਸਾਲਾਂ ਦੇ ਬਜ਼ੁਰਗਾਂ ਦੇ ਸ਼ਮੂਲੀਅਤ ਕਰਨ ਨਾਲ ਯੂਥ ਸਾਈਕਲ ਰੈਲੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ। ਭਾਵੇਂ ਇਸ …

Read More »

‘ਆਪ’ ਦਾ ਝਾੜੂ ਫੜੇਗੀ ਸਿੱਧੂ-ਪਰਗਟ-ਬੈਂਸ ਤਿੱਕੜੀ

ਨਵੀਂ ਦਿੱਲੀ: ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ, ਵਿਧਾਇਕ ਪਰਗਟ ਸਿੰਘ ਤੇ ਬੈਂਸ ਭਰਾਵਾਂ ਦਾ ‘ਆਵਾਜ਼-ਏ-ਪੰਜਾਬ’ ਫਰੰਟ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਫਰੰਟ ਵਿੱਚ ਸ਼ਾਮਲ ਸਿਮਰਜੀਤ ਸਿੰਘ ਬੈਂਸ ਨੇ ਇਸ ਦੇ ਸੰਕੇਤ ਦਿੱਤੇ ਹਨ। ਉਂਝ, ਕਾਂਗਰਸ ਵੀ ‘ਆਵਾਜ਼-ਏ-ਪੰਜਾਬ’ ਨੂੰ ਆਵਾਜ਼ਾਂ ਮਾਰ …

Read More »