ਤਾਜ਼ਾ ਖ਼ਬਰਾਂ

Daily Archives: September 27, 2016

ਬ੍ਰਿਗੇਡੀਅਰ ਗਗਨੇਜਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਜਨਾਥ ਸਿੰਘ

ਜਲੰਧਰ  : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਰ.ਐਸ.ਐਸ. ਦੇ ਪੰਜਾਬ ਸਹਿ ਇੰਚਾਰਜ ਬ੍ਰਿਗੇਡੀਅਰ ਜਗਦੀਸ਼ ਗਗਨੇਜ਼ਾ ਦੇ ਕਾਤਿਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੀ.ਬੀ.ਆਈ. ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਹਰ ਕੀਮਤ ‘ਤੇ ਸਜ਼ਾ ਦਿਵਾਈ ਜਾਵੇਗੀ। ਅੱਜ ਇੱਥੇ ਉਪ ਮੁੱਖ …

Read More »

ਭਾਰਤ ਦੇਵੇਗਾ ਪਾਕਿ ਨੂੰ ਇੱਕ ਹੋਰ ਝਟਕਾ

ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕੂਟਨੀਤੀ ਨਾਲ ਵੱਖ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। 29 ਸਤੰਬਰ ਨੂੰ ਨਰੇਂਦਰ ਮੋਦੀ ਪਾਕਿ ਨੂੰ ਮੋਸਟ ਫੇਵਰਡ ਨੇਸ਼ਨ ਦਾ ਸਟੇਟਸ ਦਿੱਤੇ ਜਾਣ ਦਾ ਰਿਵਿਊ ਕਰਨਗੇ। ਇਸ ਵਿੱਚ ਫਾਰੇਨ ਤੇ ਕਮਰਸ ਡਿਪਾਰਟਮੈਂਟ ਦੇ ਅਫਸਰ ਹਿੱਸਾ ਲੈਣਗੇ। ਇਸ ਤੋਂ ਪਹਿਲੇ …

Read More »

ਕੈਲੀਫੋਰਨੀਆ ਵਿਚ ਸਿੱਖ ਨੌਜਵਾਨ ‘ਤੇ ਜਾਨਲੇਵਾ ਹਮਲਾ

ਰਿਚਮੰਡ  : ਕੈਲੀਫੋਰਨੀਆ ਦੇ ਸ਼ਹਿਰ ਰਿੰਚਮੰਡ ਵਿਚ ਇਕ ਨੌਜਵਾਨ ਸਿੱਖ ਮਾਨ ਸਿੰਘ ਖਾਲਸਾ ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ| ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ …

Read More »

ਪੰਜਾਬ ਸਰਕਾਰ ਨੇ ਥਾਈ ਮੰਗੂਰ ਮੱਛੀ ਦੇ ਪਾਲਣ ਤੇ ਲਗਾਈ ਮੁਕੰਮਲ ਰੋਕ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਥਾਈ ਮੰਗੂਰ ਮੱਛੀ ਦੇ ਪਾਲਣ ਅਤੇ ਵਿਕਰੀ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ।ਇਹ ਮੱਛੀ ਪਾਲੀਆਂ ਜਾਂਦੀਆਂ ਰਿਵਾਇਤੀ  ਮੱਛੀਆਂ ਲਈ ਬਹੁਤ ਵੱਡਾ ਖਤਰਾ  ਹੈ ਅਤੇ ਇਹ ਮੱਛੀ ਰਵਾਇਤੀ ਮੱਛੀਆ ਨੂੰ ਖਾਣ ਦੇ ਨਾਲ ਉਹਨਾਂ ਦੀ ਫੀਡ ਨੂੰ ਵੀ ਖਾ ਜਾਂਦੀ ਹੈ। ਇਸ …

Read More »

ਜਸਟਿਨ ਟਰੂਡੋ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਿਵਾਉਣ ਲਈ ਕਦਮ ਚੁੱਕਣ : ਮਨਜਿੰਦਰ ਸਿਰਸਾ

ਨਵੀ ਦਿੱਲੀ : ਦਸਤਾਰ ਪਹਿਨ ਕੇ ਕੰਮ ਕਰਨ ਦੀ ਅਦਾਲਤ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਕੈਨੇਡਾ ਸਰਕਾਰ ਮੁਡ਼ ਤੋਂ ਵਿਚਾਰੇ। ਦਸਤਾਰ ਧਾਰਮਿਕ ਚਿੰਨਾਂ ‘ਚ ਸ਼ਾਮਲ ਹੈ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁਡ਼ਿਆ ਹੋਇਆ ਹੈ। ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ …

Read More »

ਸ਼ਹੀਦਾਂ ਦੇ ਵਾਰਸਾਂ ਦੀ ਬਾਦਲ ਸਰਕਾਰ ਖਿਲਾਫ ਜੰਗ

ਚੰਡੀਗੜ੍ਹ: ਦੇਸ਼ ਖਾਤਰ ਜਾਨ ਦੇਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਆਪਣੇ ਹੱਕ ਲਈ ਸਰਕਾਰਾਂ ਸਾਹਮਣੇ ਜੰਗ ਲੜਨੀ ਪੈ ਰਹੀ ਹੈ। ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਦਿੱਤਾ। ਇਨ੍ਹਾਂ ਦੀ ਮੰਗ ਹੈ ਕਿ ਸਰਕਾਰ …

Read More »

ਭਾਰਤੀ ਵੰਗਾਰ ਮਗਰੋਂ ਅਮਰੀਕਾ ਦੀ ਪਾਕਿ ਨੂੰ ਨਸੀਹਤ

ਵਾਸ਼ਿੰਗਟਨ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੱਲ੍ਹ ਸੰਯੁਕਤ ਰਾਸ਼ਟਰ ਦੀ ਮਹਾਂਸਭਾ ‘ਚ ਦਿੱਤੇ ਭਾਸ਼ਣ ‘ਚ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੀ ਪੋਲ ਖੋਲ੍ਹੀ ਸੀ, ਹੁਣ ਇਸ ‘ਤੇ ਅਮਰੀਕਾ ਦੀ ਪ੍ਰਤੀਕ੍ਰਿਆ ਆਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਸਗੋਂ ਗੱਲਬਾਤ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ …

Read More »