ਤਾਜ਼ਾ ਖ਼ਬਰਾਂ

Daily Archives: September 26, 2016

ਕੈਪਟਨ ਆਪਣੀ ਪਸੰਦ ਦੇ ਕਿਸੇ ਵੀ ਸੂਬੇ ‘ਚੋਂ ਵੋਟਿੰਗ ਮਸ਼ੀਨਾਂ ਮੰਗਵਾ ਲੈਣ, ਕਾਂਗਰਸ ਦੀ ਹਾਰ ਤੈਅ : ਵਿਨੀਤ ਜੋਸ਼ੀ

ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਹੈ ਕਿ ਕੈਪਟਨ ਆਪਣੀ ਪਸੰਦ ਦੇ ਕਿਸੇ ਵੀ ਸੂਬੇ ਵਿਚੋਂ ਵੋਟਿੰਗ ਮਸ਼ੀਨਾਂ ਮੰਗਵਾ ਲੈਣ, ਪਰੰਤੂ ਫਿਰ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਵਿਨੀਤ …

Read More »

ਹਾਮਿਦ ਅੰਸਾਰੀ ਅਫਰੀਕੀ ਦੇਸ਼ਾਂ ਦੇ 5 ਦਿਨਾ ਦੌਰੇ ‘ਤੇ ਜਾਣਗੇ

ਨਵੀਂ ਦਿੱਲੀ :  ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨਾਈਜੀਰੀਆ ਅਤੇ ਮਾਲੀ ਦੇ ਪੰਜ ਦਿਨਾ ਦੌਰੇ ‘ਤੇ ਜਾਣਗੇ। ਇਹ ਦੌਰਾ ਸੋਮਵਾਰ ਤੋਂ ਸ਼ੁਰੂ ਹੋਵੇਗਾ। ਇਸ ਦਾ ਮਕਸਦ ਪੱਛਮੀ ਅਫਰੀਕਾ ਦੇ ਇਨ੍ਹਾਂ ਦੋ ਦੇਸ਼ਾਂ ਨਾਲ ਭਾਰਤ ਦੇ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਉਪ ਰਾਸ਼ਟਰਪਤੀ ਯੇਮੀ ਓਸਿਨਬਾਜੋ ਦੇ ਸੱਦੇ ‘ਤੇ ਅੰਸਾਰੀ ਸਭ …

Read More »

ਭਾਰਤ-ਪਾਕਿ ਜੰਗ ਦੇ ਖਿਲਾਫ ਕੈਪਟਨ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਪਾਕਿਸਤਾਨ ਨਾਲ ਜੰਗ ਦੇ ਹੱਕ ਵਿੱਚ ਨਹੀਂ। ਕੈਪਟਨ ਨੇ ਕਿਹਾ ਹੈ ਕਿ ਉਹ ਭਾਰਤ-ਪਾਕਿ ਜੰਗ ਦੇ ਹੱਕ ਵਿੱਚ ਨਹੀਂ ਕਿਉਂਕਿ ਜੇਕਰ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਵੇਗਾ। ਉਨ੍ਹਾਂ ਇਹ ਮੰਗ ਕੀਤੀ ਕਿ ਜੰਗ ਇਸ ਮਸਲੇ ਦਾ ਹਾਲ ਨਹੀਂ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਪੁਲਿਸ ਨੇ 2 ਲੋਕਾਂ ਨੂੰ ਚੁੱਕਿਆ

ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ ਇਸ ਮਾਮਲੇ ‘ਚ ਇੱਕ ਪ੍ਰਕਾਸ਼ਕ ਸਮੇਤ 2 ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ …

Read More »

ਇੰਡੋਨੇਸ਼ੀਆ ‘ਚ ਹੜ੍ਹ ਦਾ ਕਹਿਰ, ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ

ਸਿੰਗਾਪੁਰ—ਇੰਡੋਨੇਸ਼ੀਆ ‘ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬਚਾਅ ਮੁਲਾਜ਼ਮ ਹਾਲੇ ਤੱਕ ਵੀ ਹੜ੍ਹ ‘ਚ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ। ਜਾਣਕਾਰੀ ਮੁਤਾਬਕ ਸਥਾਨਕ ਆਪਦਾ ਏਜੰਸੀ ਦੇ ਇੱਕ ਅਧਿਕਾਰੀ ਹਰਯਾਦੀ ਵਾਰਗਾਡੀਬ੍ਰਾਤਾ ਨੇ ਦੱਸਿਆ ਕਿ ਇਸ ਹਫਤੇ …

Read More »

ਇੱਕੋ ਥਾਂ ‘ਤੇ ਸਥਾਪਤ ਸੂਬੇ ਦੇ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਦਾ ਉੱਪ ਮੁੱਖ ਮੰਤਰੀ 29 ਸਤੰਬਰ ਨੂੰ ਕਰਨਗੇ ਉਦਘਾਟਨ : ਮਜੀਠੀਆ

200 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਵਿਖੇ ਸਥਾਪਿਤ ਕੀਤਾ ਗਿਆ 31.5 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸੂਬੇ ਦੇ ਇੱਕੋ ਥਾਂ ਸਥਾਪਤ ਕੀਤੇ ਗਏ ਸਭ ਤੋਂ ਵੱਡੇ 31.5 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਪਿੰਡ ਮੀਰਪੁਰ …

Read More »

ਭਾਰਤ ਦੇ ਚੋਣ ਕਮਿਸ਼ਨ ਵਲੋ ਕੌਮੀ ਮੀਡੀਆ ਐਵਾਰਡ ਲਈ ਮੀਡੀਆਂ ਏਜੰਸੀਆਂ ਤੋਂ ਨਾਮਜਦਗੀਆਂ ਦੀ ਮੰਗ

ਚੰਡੀਗੜ੍ਹ : ਭਾਰਤ ਦੇ ਚੋਣ ਕਮਿਸ਼ਨ ਨੇ ਸਾਲ 2016 ਲਈ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਵਾਸਤੇ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਮੀਡੀਆਂ ਏਜੰਸੀਆਂ ਤੋ’ ਕੌਮੀ ਮੀਡੀਆ ਐਵਾਰਡ ਲਈ  ਨਾਮਜਦਗੀਆਂ ਦੀ ਮੰਗ ਕੀਤੀ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇੱਕ ਬੁਲਾਰੇ ਅਨੂਸਾਰ ਇੱਕ ਐਵਾਰਡ ਪ੍ਰਿੰਟ ਮੀਡੀਆ, ਇੱਕ ਟੈਲੀਵਿਜ਼ਨ, ਇੱਕ ਰੇਡੀਓ ਅਤੇ …

Read More »

ਜ਼ਿੰਦਾ ਹੈ ਬੋਕੋ ਹਰਾਮ ਦਾ ਅਬੁਬਕਰ ਸ਼ੇਕੂ

ਨਾਈਜੀਰੀਆ  :  ਨਾਈਜੀਰੀਆ ਦੇ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਸਰਗਨਾ ਅਬੁਬਕਰ ਸ਼ੇਕੂ ਨੇ ਨਾਈਜੀਰੀਆ ਦੀ ਫੌਜ ਦੇ ਦਾਅਵੇ ਨੂੰ ਨਕਾਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰ ਆਪਣੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਇਸ ਵੀਡੀਓ ‘ਚ ਬੋਕੋ ਹਰਾਮ ਦਾ ਸਰਗਨਾ ਸ਼ੇਕੂ ਹੋਣ ਦੀ ਦਾਅਵਾ …

Read More »