ਤਾਜ਼ਾ ਖ਼ਬਰਾਂ

Daily Archives: September 25, 2016

ਭਾਈ ਹਵਾਰਾ ਕਰਨਗੇ ਪੰਥ ਨੂੰ ਇਕਮੁੱਠ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਟੱਕਰ ਦੇਣ ਲਈ ਪੰਥਕ ਜਥੇਬੰਦੀਆਂ ਇੱਕਜੁੱਟ ਹੋਣ ਲਈ ਹੱਥ-ਪੈਰ ਮਰ ਰਹੀਆਂ ਹਨ। ਇਸ ਕਾਰਜ ਲਈ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਅਗਲੇ ਦਿਨਾਂ ਵਿੱਚ …

Read More »

ਦਿੱਲੀ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਦੀ ਟ੍ਰੇਨਿੰਗ ਦੇਣ ਦਾ ਫੈਸਲਾ

ਨਵੀਂ ਦਿੱਲੀ  : ਸੋਸ਼ਲ ਮੀਡੀਆ ‘ਤੇ ਸਰਗਰਮ ਦਿੱਲੀ ਸਰਕਾਰ ਖਾਸ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਟਵਿਟਰ, ਫੇਸਬੁੱਕ ਤੇ ਵਟਸਐਪ ਦੀ ਵਰਤੋਂ ਕਰਨੀ ਸਿਖਾਉਣ ਲਈ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਦਾ ਸੂਚਨਾ ਅਤੇ ਟੈਕਨਾਲੋਜੀ ਵਿਭਾਗ ਸੋਸ਼ਲ ਮੀਡੀਆ ਦੇ ਟ੍ਰੇਨਿੰਗ ਸਿਲੇਬਸ ਦੀ …

Read More »

ਗੈਂਗਸਟਰ ਭਾਨਾ ਦੀ ਰਾਜੋਆਣਾ ਨਾਲ ਫੋਟੋ ਨੇ ਪਾਏ ਪੁਆੜੇ

ਪਟਿਆਲਾ : ਸੈਂਟਰਲ ਜੇਲ੍ਹ ਪਟਿਆਲਾ ਵਿੱਚ ਬੰਦ ਕੈਦੀਆਂ ਦੀਆਂ ਤਸਵੀਰਾਂ ਅੱਜਕੱਲ੍ਹ ਫੇਸਬੁੱਕ ‘ਤੇ ਵਾਈਰਲ ਹੋ ਰਹੀਆਂ ਹਨ। ਕੈਦੀ ਜੇਲ੍ਹ ਅੰਦਰ ਬੰਦ ਤਸਵੀਰਾਂ ਖਿੱਚਣ ਤੋਂ ਇਲਾਵਾ ਪੇਸ਼ੀ ‘ਤੇ ਜਾਂਦੇ ਸਮੇਂ ਮੁਲਾਜ਼ਮਾਂ ਨਾਲ ਸੈਲਫੀ ਲੈ ਕੇ ਫੇਸਬੁੱਕ ‘ਤੇ ਅਪਲੋਡ ਕਰ ਰਹੇ ਹਨ। ਇਹ ਤਸਵੀਰਾਂ ਸੁੱਖਾ ਕਾਹਲਵਾਂ ਤੇ ਗਾਂਧੀ ਗਰੁੱਪ ਦੇ ਸਮਰਥਕਾਂ ਤੋਂ …

Read More »

ਬਾਸਿਤ ਨੇ ਕਿਹਾ- ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ

ਨਵੀਂ ਦਿੱਲੀ  :  ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਇਹ ਗੱਲ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਕੋਲਕਾਤਾ ਦੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਨੇ ਭਾਰਤ ਦੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਪਾਕਿਸਤਾਨ ਅੱਤਵਾਦੀ ਰਾਸ਼ਟਰ ਹੈ। ਉਨ੍ਹਾਂ …

Read More »

ਪੰਜਾਬ ਦੀ ਸਿਆਸਤ ‘ਤੇ ਖੂਨੀ ਰੰਗ, ਅਜਨਾਲਾ ‘ਚ ਬੁਰਛਾਗਰਦੀ

ਅਜਨਾਲਾ : ਪੰਜਾਬ ਦੀ ਸਿਆਸਤ ਦਾ ਪਾਰਾ ਇਸ ਕਦਰ ਚੜ੍ਹ ਗਿਆ ਹੈ ਕਿ ਸਿਆਸੀ ਪਾਰਟੀਆਂ ਦਲੀਲਾਂ ਦੀ ਬਜਾਏ ਡੰਡੇ ਸੋਟੇ ਖੜਕਾਉਣ ‘ਤੇ ਉੱਤਰ ਆਏ ਹਨ। ਅੱਜ ਅਜਨਾਲਾ ਹਲਕੇ ਵਿੱਚ ਨਸ਼ਿਆਂ ਖਿਲਾਫ ਮੋਟਰਸਾਈਕਲ ਰੈਲੀ ਕੱਢ ਰਹੇ ਕਾਂਗਰਸੀ ਵਰਕਰਾਂ ‘ਤੇ ਅਚਾਨਕ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਕੁਝ …

Read More »