ਤਾਜ਼ਾ ਖ਼ਬਰਾਂ

Daily Archives: September 24, 2016

ਜਲੰਧਰ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਜਲੰਧਰ : ਇੱਥੇ ਇੱਕ ਵਾਰ ਫਿਰ ਤੋਂ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ- ਕਪੂਰਥਲਾ ਰੋਡ ਨੇੜੇ ਸ਼ੇਰ ਸਿੰਘ ਕਾਲੋਨੀ ਨੇੜੇ ਛੋਟੀ ਨਹਿਰ ਵਿੱਚੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੇ ਅੰਗ ਮਿਲੇ ਹਨ। ਘਟਨਾ ਸਵੇਰੇ ਦੀ ਹੈ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਿੱਖਾਂ ਸੰਗਤਾਂ ਭਾਰੀ …

Read More »

ਪਾਕਿਸਤਾਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 23 ਲੋਕਾਂ ਦੀ ਦਰਦਨਾਕ ਮੌਤ

ਮੁਜ਼ੱਫਰਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਦੂਰ ਦੇ ਇਲਾਕੇ ‘ਚ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਘੱਟੋਂ-ਘੱਟ 23 ਲੋਕ ਮਾਰੇ ਗਏ ਹਨ। ਜਾਣਕਾਰੀ ਮੁਤਾਬਕ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਦੇ 45 ਕਿਲੋਮੀਟਰ ਉੱਤਰ ‘ਚ ਨੌਸਹਿਰੀ ‘ਚ ਸ਼ੁੱਕਰਵਾਰ ਦੇਰ ਰਾਤ ਉਦੋਂ ਵਾਪਰੀ, ਜਦੋਂ ਮਿੰਨੀ ਬੱਸ ਦਾ …

Read More »

ਆਵਾਜ਼-ਏ-ਪੰਜਾਬ ਦਾ ਨਵਾਂ ਦਾਅ

ਲੁਧਿਆਣਾ : ਆਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਨਾ ਬਣਾਉਣ ਦੇ ਐਲਾਨ ਤੋਂ ਬਾਅਦ ਫ਼ਰੰਟ ਨਾਲ ਜੁੜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਇਹ ਫ਼ਰੰਟ ਹਰ ਹਾਲ ’ਚ ਵਿਧਾਨ ਸਭਾ ਚੋਣਾਂ ਲੜੇਗਾ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ …

Read More »

ਕਸ਼ਮੀਰ ‘ਚ ਹੋਈਆਂ ਝੱੜਪਾਂ ‘ਚ 1 ਦੀ ਮੌਤ, 30 ਲੋਕ ਜ਼ਖਮੀ

ਸ਼੍ਰੀਨਗਰ :  ਕਸ਼ਮੀਰ ‘ਚ ਪੱਥਰਬਾਜ਼ੀ ਕਰਨ ਵਾਲਿਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਸ਼ੁੱਕਰਵਾਰ ਨੂੰ ਹੋਈਆਂ ਝੱੜਪਾਂ ‘ਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਵੱਖਵਾਦੀਆਂ ਵਲੋਂ ਸ਼ੁੱਕਰਵਾਰ ਨੂੰ ਪ੍ਰਦਸ਼ਨਾਂ ਨੂੰ ਦੇਖਦੇ ਹੋਏ ਸ਼੍ਰੀਨਗਰ ਜ਼ਿਲੇ ਦੇ ਕੁਝ ਹਿੱਸਿਆਂ ‘ਚ ਕਰਫਿਊ ਲਾਇਆ ਗਿਆ ਸੀ, ਜਦਕਿ …

Read More »

ਅਕਾਲੀ ਸਰਪੰਚ ਦੁਆਰਾ ਨਰਸ ਦੀ ਕੁਟਮਾਰ ਅਕਾਲੀ ਦਲ ਦਾ ਅਸਲ ਚੇਹਰਾ ਬੇਨਕਾਬ ਕਰਦੀ ਹੈ: ਆਪ

ਚੰਡੀਗੜ : ਬਾਘਾਪੁਰਾਣਾ ਵਿਚ ਅਕਾਲੀ ਸਰਪੰਚ ਦੁਆਰਾ ਨਰਸ ਦੀ ਕੁੱਟਮਾਰ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਅਕਾਲੀਆਂ ਦੁਆਰਾ ਪੁਲਿਸ ਦਾ ਰਾਜਨੀਤੀਕਰਨ ਦੀ ਇਕ ਮਿਸਾਲ ਦੱਸਿਆ। ਉਨਾਂ ਕਿਹਾ ਕਿ ਅਕਾਲੀ ਲੀਡਰਾਂ ਦੇ ਦਬਾਅ ਹੇਠ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ ਕਮਜੋਰ ਧਾਰਾਵਾਂ ਹੇਠ …

Read More »

ਅੱਤਵਾਦ ਖਿਲਾਫ ਲੜਾਈ ‘ਚ ਭਾਰਤ ਦਾ ਸਾਥ ਦੇਵੇਗਾ ਫਰਾਂਸ

ਨਵੀਂ ਦਿੱਲੀ— ਉੜੀ ਹਮਲੇ ਦੇ ਕੁਝ ਦਿਨ ਬਾਅਦ ਫਰਾਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅੱਤਵਾਦ ਦੇ ਖਿਲਾਫ ਲੜਾਈ ‘ਚ ਭਾਰਤ ਦੇ ਨਾਲ ਖੜਾ ਹੈ ਅਤੇ ਉਸ ਨੇ ਭਾਰਤ ਨਾਲ ਅੱਤਵਾਦ ਰੋਕੂ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਫਰਾਂਸ ਦੇ ਰੱਖਿਆ ਮੰਤਰੀ ਜਯਾਂ-ਯੀਲ ਲ ਦ੍ਰਯੋਂ ਨੇ ਇਥੇ ਪ੍ਰਧਾਨ ਮੰਤਰੀ …

Read More »

ਦੂਸਰੇ ਨਵਰਾਤੇ ਨੂੰ ਸਾਂਪਲਾ ਦੀ ਪ੍ਰਧਾਨਗੀ ਹੇਠ ਪਠਾਨਕੋਟ ‘ਚ ਹੋਵੇਗੀ ਭਾਜਪਾ ਦੀ ਕਾਰਜਕਾਰਨੀ ਬੈਠਕ

ਚੰਡੀਗੜ : ਭਾਰਤੀ ਜਨਤਾ ਪਾਰਟੀ ਪੰਜਾਬ ਨੇ ਨਵਰਾਤਰਿਆਂ ਦੇ ਦੂਸਰੇ ਦਿਨ 2 ਅਕਤੂਬਰ ਨੂੰ ਕਾਰਜਕਾਰਨੀ ਦੀ ਇਕ ਰੋਜਾ ਅਹਿਮ ਬੈਠਕ ਪਠਾਨਕੋਟ ਵਿਖੇ ਬੁਲਾ ਲਈ ਹੈ। ਸੂਬਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਇਸ ਬੈਠਕ ਵਿਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਪੰਜਾਬ ਮਾਮਲਿਆਂ …

Read More »

ਪੂਰਬੀ ਰੋਮਾਨੀਆ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.6

ਬੁਖਾਰੇਸਟ— ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਦੇ ਉੱਤਰੀ ਹਿੱਸੇ ਪੂਰਬੀ ਰੋਮਾਨੀਆ ਵਿਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 5.6 ਮਾਪੀ ਗਈ। ਅਮਰੀਕੀ ਭੂ ਵਿਗਿਆਨੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਭੂਚਾਲ ਦੇ ਝਟਕੇ ਸ਼ਨੀਵਾਰ ਤੜਕੇ 2.11 ਵਜੇ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਬੁਖਾਰੇਸਟ ਤੋਂ 149 ਕਿਲੋਮੀਟਰ ਉੱਤਰ …

Read More »