ਤਾਜ਼ਾ ਖ਼ਬਰਾਂ

Daily Archives: September 23, 2016

ਦਲਿਤਾਂ ਵੋਟਰਾਂ ‘ਤੇ ਅਕਾਲੀ ਦਲ ਦਾ ਨਵਾਂ ਪੈਂਤੜਾ

ਅੰਮ੍ਰਿਤਸਰ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਲਿਤਾਂ ਨੂੰ ਖੁਸ਼ ਕਰਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕੀਤਾ। ਇਸ ਮੌਕੇ …

Read More »

ਮੋਦੀ ਨੇ ਰੀਓ ਪੈਰਾਲਿੰਪਿਕ ਖਿਡਾਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਸੰਪੰਨ ਰੀਓ ਪੈਰਾਲਿੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡਾਂ ਦੇ ਇਸ ਮਹਾਕੁੰਭ ਵਿਚ ਮੈਡਲ ਜਿੱਤ ਕੇ ਦੇਸ਼ ਦਾ ਮਾਨ ਵਧਾਉਣ ਲਈ ਸਾਰੇ 4 ਐਥਲੀਟਾਂ ਨੂੰ ਵਧਾਈ ਦਿੱਤੀ। ਮੋਦੀ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ …

Read More »

ਮੰਗਲ ਸੰਧੂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਚੰਡੀਗੜ੍ਹ : ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਇਹ ਵਾਰੰਟ ਬਹੁ ਕਰੋੜੀ ਕੀਟਨਾਸ਼ਕ ਘੁਟਾਲੇ ਦੇ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਨੇ ਜ਼ਾਰੀ ਕੀਤੇ ਹਨ । ਸਰਕਾਰ ਵੱਲੋਂ ਇਸ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ …

Read More »

ਕੈਨੇਡਾ ‘ਚ ਅੱਤਵਾਦੀ ਹਮਲੇ ਦਾ ਸ਼ੱਕ, ਖ਼ਾਲੀ ਕਰਾਏ ਗਏ ਸਿੱਖਿਆ ਸੰਸਥਾਨ

ਓਟਾਵਾ ;  ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਸੂਬੇ ‘ਚ ਅੱਤਵਾਦੀ ਹਮਲੇ ਦੇ ਅਲਰਟ ਦੇ ਮੱਦੇਨਜ਼ਰ 60 ਤੋਂ ਵਧੇਰੇ ਯੂਨੀਵਰਸਿਟੀਆਂ ਅਤੇ ਸਕੂਲਾਂ ਨੂੰ ਖ਼ਾਲੀ ਕਰਾਇਆ ਗਿਆ ਹੈ। ਇਸ ਮੁਹਿੰਮ ਦੇ ਤਹਿਤ 19000 ਤੋਂ ਵਧੇਰੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਨਾਂ ‘ਚੋਂ ਬਾਹਰ ਕੱਢਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ …

Read More »

ਕੈਪਟਨ ਦੀ ‘ਪੰਜਾਬ ਕਾਂਗਰਸ ਐਕਸਪ੍ਰੈੱਸ’

ਚੰਡੀਗੜ੍ਹ : ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਵੱਡੇ ਪੱਧਰ ਉਤੇ ਚੋਣ ਪ੍ਰਚਾਰ ਕਰਨ ਦੀ ਯੋਜਨਾ ਉਲੀਕੀ ਹੈ। ਇਸ ਤਹਿਤ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਪੱਧਰ ’ਤੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਮੁਹਿੰਮ ਤਹਿਤ 24 …

Read More »

ਉੜੀ ਹਮਲੇ ਦਾ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇ : ਸੁਖਬੀਰ ਬਾਦਲ

ਗੋਰਾਇਆ (ਜਲੰਧਰ) :  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਰਤ ਨੂੰ ਉੜੀ ਵਿਖੇ ਪਾਕਿਸਤਾਨ ਵਲੋਂ ਕੀਤੇ ਹਮਲੇ ਦਾ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਪਾਕਿਸਾਤਨੀ ਏਜੰਸੀ ਆਈ.ਐਸ.ਆਈ. ਵਲੋਂ ਪੰਜਾਬ ਤੇ ਜੰਮੂ ਕਸ਼ਮੀਰ ਵਿਚ ਸ਼ਾਂਤੀ ਭੰਗ ਕਰਨ ਦੀ  ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। …

Read More »

ਵਨਡੇ ਸੀਰੀਜ਼ ਲਈ ਨਿਊ ਜ਼ੀਲੈਂਡ ਟੀਮ ਦਾ ਐਲਾਨ

ਵੇਲਿੰਗਟਨ: ਨਿਊ ਜ਼ੀਲੈਂਡ ਨੇ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਪੰਜ ਇੱਕ ਦਿਨਾ ਮੈਚਾਂ ਦੀ ਕੌਮਾਂਤਰੀ ਕ੍ਰਿਕਟ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ, ਜਿਸ ‘ਚ ਆਲਰਾਊਂਡਰ ਕੋਰੀ ਐਂਡਰਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਕੇਨ ਵਿਲੀਅਮਸਨ ਦੀ ਅਗਵਾਈ ‘ਚ ਐਲਾਨ ਹੋਈ 15 ਮੈਂਬਰੀ ਟੀਮ ਵਿੱਚ ਜ਼ਖਮੀ ਤੇਜ਼ ਗੇਂਦਬਾਜ਼ …

Read More »

ਵਿਸ਼ਵ ਕੱਪ ‘ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਵਧੀਆ ਪ੍ਰਦਰਸ਼ਨ ਜਾਰੀ

ਗਬਾਲਾ (ਅਜ਼ਰਬੇਜਾਨ) ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਨੇ ਆਈ. ਐੱਸ. ਐੱਸ. ਐੱਫ਼. ਜੂਨੀਅਰ ਵਿਸ਼ਵਕੱਪ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੂਸਰੇ ਦਿਨ 1 ਗੋਲਡ, 2 ਚਾਂਦੀ ਅਤੇ 3 ਕਾਂਸੀ ਤਮਗਿਆਂ ਸਣੇ ਆਪਣੇ ਕੁਲ ਤਮਗਿਆਂ ਦੀ ਗਿਣਤੀ ਨੂੰ 13 ਤੱਕ ਪਹੁੰਚਾਇਆ। ਪਹਿਲੇ ਦਿਨ 3 ਗੋਲਡ ਸਣੇ 7 ਤਮਗੇ ਜਿੱਤ ਕੇ ਚੋਟੀ …

Read More »

ਫ਼ੋਰਸ ਇੰਡੀਆ ਦਾ ਪੇਰੇਜ਼ ਸਿੰਗਾਪੁਰ ਗ੍ਰਾਂ ਪ੍ਰੀ ‘ਚ ਅੱਠਵੇਂ ਸਥਾਨ ‘ਤੇ ਰਿਹਾ

ਸਿੰਗਾਪੁਰ : ਫ਼ੋਰਸ ਇੰਡੀਆ ਦੇ ਡਰਾਇਵਰ ਸਰਗਿਓ ਪੇਰੇਜ਼ ਨੇ ਅੱਜ ਇਥੇ ਮਰਿਨਾ ਬੇ ਸਰਕਿਟ ‘ਚ ਸਿੰਗਾਪੁਰ ਗ੍ਰਾਂ ਪ੍ਰੀ ‘ਚ ਅੱਠਵਾਂ ਸਥਾਨ ਹਾਸਲ ਕਰ ਆਪਣੀ ਟੀਮ ਨੂੰ ਚਾਰ ਅੰਕ ਹਾਸਲ ਕਰਵਾਏ। ਪੇਰੇਜ਼ ਨੂੰ ਸਜ਼ਾ ਤੋਂ ਬਾਅਦ 17ਵੇਂ ਸਥਾਨ ਤੋਂ ਸ਼ੁਰੂਆਤ ਕਰਨੀ ਪਈ ਪਰ ਉਸ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕਾਫ਼ੀ ਅੰਕ …

Read More »

88ਵੇਂ ਸਥਾਨ ‘ਤੇ ਪਹੁੰਚਿਆ ਲਾਹਿੜੀ

ਨਵੀਂ ਦਿੱਲੀ : ਭਾਰਤ ਦੇ ਚੋਟੀ ਦੇ ਗੋਲਫ਼ਰ ਅਨਿਰਵਾਣ ਲਾਹਿਣੀ ਸੋਮਵਾਰ ਨੂੰ ਜਾਰੀ ਗੋਲਫ਼ ਰੈਂਕਿੰਗ ‘ਚ ਦੋ ਸਥਾਨ ਹੇਠਾ ਡਿੱਗ ਕੇ 88ਵੇਂ ਨੰਬਰ ‘ਤੇ ਆ ਪਹੁੰਚਿਆ ਹੈ। ਲਾਹਿੜੀ ਪਿਛਲੇ ਹਫ਼ਤੇ 86ਵੇਂ ਸਥਾਨ ‘ਤੇ ਕਾਬਿਜ਼ ਸੀ। ਆਸਟਰੇਲੀਆ ਦਾ ਜੈਸਨ ਡੇ ਅਜੇ ਵੀ ਚੋਟੀ ‘ਤੇ ਬਣਿਆ ਹੋਇਆ ਹੈ। ਅਮਰੀਕਾ ਦਾ ਡਸਟਿਨ ਜਾਵਸਨ …

Read More »