ਤਾਜ਼ਾ ਖ਼ਬਰਾਂ

Daily Archives: September 22, 2016

ਆਮ ਆਦਮੀ ਪਾਰਟੀ ਦੀ ਸਿਆਸੀ ਹੋਂਦ ਇੱਕ ਉਬਾਲ ਤੋਂ ਵਧਕੇ ਕੁੱਝ ਨਹੀਂ – ਸੁਖਬੀਰ ਬਾਦਲ

ਫਰੀਦਕੋਟ  – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬੇ ਅੰਦਰ ਸਿਆਸੀ ਹੋਂਦ ਇੱਕ ਵਕਤੀ ਉਬਾਲ ਦੀ ਤਰ੍ਹਾਂ ਸੀ ਜੋ ਆਪਣਾ ਅਸਰ ਦਿਖਾ ਕੇ ਖ਼ਤਮ ਚੋ ਚੁੱਕੀ ਹੈ। ਬਾਬਾ ਫਰੀਦ ਆਗਮਨ ਪੁਰਬ ਮੌਕੇ ਹੋਣ ਵਾਲੇ ਪੇਂਡੂ ਖੇਡਾਂ ਤੇ ਸਭਿਆਚਾਰਕ ਫੈਸਟੀਵਲ ਦਾ ਉਦਘਾਟਨ …

Read More »

ਆਰ.ਐਸ.ਐਸ ਆਗੂ ਜਗਦੀਸ਼ ਗਗਨੇਜਾ ਦਾ ਦੇਹਾਂਤ

ਲੁਧਿਆਣਾ : ਪੰਜਾਬ ਆਰ.ਐਸ.ਐਸ ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ ਦਾ ਅੱਜ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ| ਜ਼ਿਕਰਯੋਗ ਹੈ ਕਿ ਬੀਤੀ 6 ਅਗਸਤ ਨੂੰ ਜਗਦੀਸ਼ ਗਗਨੇਜਾ ਨੂੰ ਮੋਟਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ| ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੇ …

Read More »

‘ਆਪ’ ਵਿਧਾਇਕ ਸੋਮਨਾਥ ਭਾਰਤੀ ਪੁਲਿਸ ਵਲੋਂ ਗ੍ਰਿਫਤਾਰ, ਅਦਾਲਤ ਨੇ ਕੀਤਾ ਜ਼ਮਾਨਤ ‘ਤੇ ਰਿਹਾਅ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਏਮਜ਼ ਦੇ ਸੁਰੱਖਿਆ ਮੁਲਾਜਮਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ| ਬਾਅਦ ਵਿਚ ਅਦਾਲਤ ਨੇ ਸੋਮਨਾਥ ਭਾਰਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ|

Read More »

ਕਾਨੂੰਨ ਦਾ ਸਾਹਮਣਾ ਕਰਨ ਤੋਂ ਕਿਉਂ ਡਰਦੇ ਹਨ ਕੇਜਰੀਵਾਲ : ਵਿਨੀਤ ਜੋਸ਼ੀ

ਚੰਡੀਗੜ੍ਹ  – ਪੰਜਾਬ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਕ ਪਾਸੇ ਤਾਂ ਕਾਨੂੰਨ ਦਾ ਸਨਮਾਨ ਕਰਨ ਦਾ ਢੋਂਗ ਕਰਦੇ ਹਨ ਤੇ ਦੂਜੇ ਪਾਸੇ ਕਾਨੂੰਨ ਦਾ ਸਾਹਮਣਾ ਕਰਨ ਤੋਂ ਕਿਉਂ ਡਰ ਰਹੇ ਹਨ। ਕਾਬਿਲੇਗੌਰ ਹੈ ਕਿ ਦਿੱਲੀ ਮਹਿਲਾ ਕਮਿਸ਼ਨ ‘ਚ 85 ਲੋਕਾਂ ਦੀ ਨਿਯੁਕਤੀ ‘ਚ …

Read More »