ਤਾਜ਼ਾ ਖ਼ਬਰਾਂ

Daily Archives: September 21, 2016

ਸਾਬਕਾ ਐਮ.ਪੀ ਚਰਨਜੀਤ ਸਿੰਘ ਚੰਨੀ ‘ਆਪ’ ਵਿਚ ਸਾਮਿਲ

ਚੰਡੀਗੜ੍ਹ : ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ| ਸ੍ਰੀ ਚੰਨੀ 1997 ਵਿਚ ਨਵਾਂ ਸ਼ਹਿਰ ਤੋਂ ਆਜ਼ਾਦ ਵਿਧਾਇਕ ਬਣੇ ਸਨ| ਉਸ ਤੋਂ ਅਗਲੇ ਸਾਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ| ਸਾਲ 1999 ਵਿਚ ਚਰਨਜੀਤ ਸਿੰਘ ਚੰਨੀ ਐਮ.ਪੀ ਬਣੇ| ਸ੍ਰੀ ਚੰਨੀ ਨੇ ਇਸ …

Read More »

ਕੇਂਦਰੀ ਕੈਬਨਿਟ ਦਾ ਇਤਿਹਾਸਕ ਫੈਸਲਾ – ਰੇਲ ਬਜਟ ਦਾ ਆਮ ਬਜਟ ਵਿਚ ਰਲੇਵਾਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ 92 ਸਾਲ ਤੋਂ ਚਲੀ ਆ ਰਹੀ ਰੇਲ ਬਜਟ ਪੇਸ਼ ਕਰਨ ਦੀ ਪ੍ਰੰਪਰਾ ਨੂੰ ਖਤਮ ਕਰ ਦਿੱਤਾ ਹੈ| ਇਹ ਫੈਸਲਾ ਦਿੱਲੀ ਵਿਖੇ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ| ਕੈਬਨਿਟ ਨੇ ਰੇਲ ਬਜਟ ਨੂੰ ਆਮ ਬਜਟ ਵਿਚ …

Read More »

ਕੇਂਦਰ ਸਰਕਾਰ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰਣਨੀਤੀ ਨਹੀਂ : ਰਾਹੁਲ

ਕਾਨਪੁਰ :  ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲੇ ‘ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੋਏ ਕਿਹਾ ਕਿ ਕੇਂਦਰ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰਣਨੀਤੀ ਨਹੀਂ ਹੈ। ਜਦਕਿ ਇਹ ਇਕ ਗੰਭੀਰ ਮਾਮਲਾ ਹੈ। ਜਦੋਂ ਤੋਂ ਜੰਮੂ ਕਸ਼ਮੀਰ ‘ਚ ਪੀ. ਡੀ. ਪੀ. …

Read More »

ਨਵਜੋਤ ਸਿੱਧੂ ਨਹੀਂ ਬਣਾਉਣਗੇ ਨਵੀਂ ਪਾਰਟੀ

ਚੰਡੀਗੜ੍ਹ : ‘ਆਵਾਜ਼-ਏ-ਪੰਜਾਬ’ ਕੋਈ ਨਵੀਂ ਪਾਰਟੀ ਬਣਾ ਕੇ ਪੰਜਾਬ ਵਿਚ ਆਪਣੇ ਤੌਰ ‘ਤੇ ਚੋਣਾਂ ਨਹੀਂ ਲੜੇਗਾ| ਇਹ ਫਰੰਟ ਪੰਜਾਬ ਵਿਚ ਉਸ ਪਾਰਟੀ ਦੀ ਹਮਾਇਤ ਕਰੇਗਾ ਜੋ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰੇਗੀ| ਇਹ ਜਾਣਕਾਰੀ ਡਾ. ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ| ਡਾ. …

Read More »

ਕਸ਼ਮੀਰ ‘ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਸ਼੍ਰੀਨਗਰ :  ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ ਅੱਜ ਅੱਤਵਾਦੀਆਂ ਦੇ ਠਿਕਾਣਿਆਂ ਦਾ ਭਾਂਡਾਫੋੜ ਕਰਕੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ। ਅਧਿਕਾਰਕ ਸੂਤਰਾਂ ਅਨੁਸਾਰ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੈਨਾ, ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ) ਅਤੇ ਸੂਬਾ ਪੁਲਸ ਨੇ ਪੁਲਵਾਮਾ ‘ਚ ਅਵੰਤੀਪੋਰਾ ਦੇ ਕਮਲਾ …

Read More »

ਓਬਾਮਾ ਨੇ ਸਾਧਿਆ ਅੱਤਵਾਦੀ ਸੰਗਠਨਾਂ ‘ਤੇ ਨਿਸ਼ਾਨਾ, ਪਾਕਿ ਨੂੰ ਦਿੱਤੀ ਨਸੀਹਤ

ਸੰਯੁਕਤ ਰਾਸ਼ਟਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਰਾਕਸੀ ਵਾਰਸ ‘ਚ ਸ਼ਾਮਿਲ ਰਾਸ਼ਟਰਾਂ ਨੂੰ ਇਸ ਨੂੰ ਖਤਮ ਕਰਨ ਦਾ ਮੰਗਲਵਾਰ ਨੂੰ ਕਿਹਾ। ਨਾਲ ਹੀ, ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਬਕਿਆਂ ਨੂੰ ਸਹਿ-ਮੌਜੂਦਗੀ ਦੀ ਇਜ਼ਾਜਤ ਨਹੀਂ ਦਿੱਤੀ ਗਈ ਤਾਂ ਵੱਖਵਾਦ ਦੇ ਅੰਗਾਰੇ ਉਨ੍ਹਾਂ ਨੂੰ ਜਲਾ ਦੇਣਗੇ। ਜਿਸ ਨਾਲ ਅਣਗਿਣਤ ਲੋਕਲ ਪੀੜ੍ਹਤ …

Read More »

ਪੰਜਾਬ ‘ਚ ਸੱਤਾ ਪ੍ਰਾਪਤੀ ਦੀ ਲਾਲਸਾ ਕਾਰਨ ‘ਆਪ’ ਨੇ ਦਿੱਲੀਵਾਸੀਆਂ ਨਾਲ ਧੋਖਾ ਕਮਾਇਆ : ਸੁਖਬੀਰ ਬਾਦਲ

ਜਲਾਲਾਬਾਦ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿਪੰਜਾਬ ਵਿਚ ਸੱਤਾ ਪ੍ਰਾਪਤੀ ਦੀ ਲਾਲਸਾ ਕਾਰਣ ‘ਆਪ’ ਨੇ ਦਿੱਲੀਵਾਸੀਆਂ ਨਾਲ ਧੋਖਾ ਕੀਤਾ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਨਾਲਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ …

Read More »

ਸੋਨੋਵਾਲ ਨੇ ਕੀਤੀ ਬੰਗਲਾਦੇਸ਼ ਸਰਹੱਦ ਸੀਲ ਕਰਨ ਦੀ ਮੰਗ

ਗੁਹਾਟੀ : ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਘੁਸਪੈਠ ਦੀ ਸਮੱਸਿਆ ਨੂੰ ਰੋਕਣ ਲਈ ਭਾਰਤ-ਬੰਗਲਾਦੇਸ਼ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਦੀ ਕੇਂਦਰ ਤੋਂ ਮੰਗ ਕੀਤੀ ਹੈ, ਕਿਉਂਕਿ ਕਰੀਬ 71 ਕਿਲੋਮੀਟਰ ਤੱਕ ਸਰੱਹਦ ‘ਤੇ ਅਜੇ ਤੱਕ ਬਾੜ ਨਹੀਂ ਲੱਗੀ ਹੈ। ਸ਼੍ਰੀ ਸੋਨੋਵਾਲ ਨੇ ਦਿੱਲੀ ਤੋਂ ਇੱਥੇ ਆਏ ਪੱਤਰਕਾਰਾਂ …

Read More »