ਤਾਜ਼ਾ ਖ਼ਬਰਾਂ

Daily Archives: September 19, 2016

ਉੜੀ ‘ਚ ਹਮਲਾ ਕਰਵਾਉਣ ਵਾਲਿਆਂ ਨੂੰ ਇਸ ਦਾ ਭੁਗਤਣਾ ਪਵੇਗਾ ਨਤੀਜਾ : ਜੇਟਲੀ

ਨਵੀਂ ਦਿੱਲੀ :  ਜੰਮੂ ਕਸ਼ਮੀਰ ਦੇ ਉੜੀ ਸੈਕਟਰ ‘ਚ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਜਿਹੜੇ ਵੀ ਇਸ ਘਟਨਾ ਦੇ ਪਿੱਛੇ ਹਨ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਅਤੇ ‘ਅਸੀਂ ਅੰਤਰ ਰਾਸ਼ਟਰੀ ਪੱਧਰ ‘ਕੇ ਪਾਕਿਸਤਾਨ ਨੂੰ ਵੱਖ ਕਰਨ ਦੇ ਲਈ ਕੂਟਨੀਤਕ ਯਤਨ’ …

Read More »

ਉੜੀ ਹਮਲੇ ‘ਤੇ ਬੋਲਿਆ ਅਮਰੀਕਾ, ਅਸੀਂ ਭਾਰਤ ਦੇ ਨਾਲ ਹਾਂ

ਵਾਸ਼ਿੰਗਟਨ : ਵਾਈਟ ਹਾਊਸ ਨੇ ਜੰਮੂ ਕਸ਼ਮੀਰ ਦੇ ਉੜੀ ਸ਼ਹਿਰ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਭਾਰਤ ਦੇ ਨਾਲ ਮਜ਼ਬੂਤ ਹਿੱਸੇਦਾਰੀ ਲਈ ਵਚਨਬੱਧ ਹੈ। ਇਸ ਹਮਲੇ ‘ਚ ਫੌਜ ਦੇ 20 ਜਵਾਨ ਸ਼ਹੀਦ ਹੋਏ ਹਨ। ਵਿਦੇਸ਼ …

Read More »

ਰਾਜੋਆਣਾ ਦਾ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਵਾਰ ਫਿਰ ਐਸ.ਜੀ.ਪੀ.ਸੀ. ਤੋਂ ਪੁੱਛਿਆ ਹੈ ਕਿ ਉਸ ਦੀ ਫਾਂਸੀ ‘ਤੇ ਰੋਕ ਕਿਉਂ ਲਾਈ ਗਈ, ਜਦਕਿ ਉਸ ਨੇ ਆਪਣਾ ਜ਼ੁਰਮ ਕੌਮ ਦੀ ਖਾਤਰ ਕਬੂਲਿਆ ਸੀ। ਰਾਜੋਆਣਾ ਲੰਬੇ …

Read More »

ਪੁਲਸ ਨੇ ਅਮਾਨਤੁੱਲਾਹ ਨੂੰ ਗ੍ਰਿਫਤਾਰ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ :  ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਐਤਵਾਰ ਨੂੰ ਜਾਮਿਆ ਨਗਰ ਥਾਣਾ ‘ਚ ਸਮਰਪਣ ਲਈ ਗਿਆ ਪਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਨਸੀ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਅਮਾਨਤੁੱਲਾਹ ਨੇ ਪਹਿਲਾਂ ਕਿਹਾ ਸੀ ਕਿ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਨੂੰ …

Read More »

ਅਕਾਲੀ ਦਲ ਨੂੰ ਟਿਕਟਾਂ ਵੰਡਣ ਦੀ ਨਹੀਂ ਕੋਈ ਜਲਦੀ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਸਾਡੇ ਉਮੀਦਵਾਰਾਂ ਬਾਰੇ ਸਭ ਨੂੰ ਪਤਾ ਹੈ। ਇਸ ਲਈ ਸਾਨੂੰ ਟਿਕਟਾਂ ਵੰਡਣ ਵਿੱਚ ਕੋਈ ਜਲਦੀ ਨਹੀਂ। ਸਹੀ ਸਮਾਂ ਆਉਣ ‘ਤੇ ਹੀ ਉਮਦੀਵਾਰਾਂ ਦਾ ਐਲਾਨ ਕਰਾਂਗੇ। ਆਮ ਆਦਮੀ ਪਾਰਟੀ ‘ਤੇ ਬੋਲਦੇ ਹੋਏ ਚੀਮਾ ਨੇ …

Read More »

ਹਿੰਦੀ ਜਾਂ ਖੇਤਰੀ ਭਾਸ਼ਾ ‘ਚ ਫੈਸਲਾ ਸੁਨਾਉਣ ਜੱਜ : ਖੱਟਰ

ਹਰਿਆਣਾ  ;  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਸਲਾਹ ਦਿੱਤੀ ਕਿ ਅਦਾਲਤਾਂ ਨੂੰ ਆਪਣਾ ਫੈਸਲਾ ਹਿੰਦੀ ਜਾਂ ਖੇਤਰੀ ਭਾਸ਼ਾ ‘ਚ ਸੁਨਾਉਣ ਚਾਹੀਦਾ ਹੈ। ਕੁਰੂਕਸ਼ੇਤਰ ‘ਚ ਐੱਚ. ਐੱਸ. ਐੱਲ. ਐੱਸ. ਏ. ਵਲੋਂ ਆਯੋਜਿਤ ਸਟੂਡੇਂਟਜ਼ ਲੀਗਲ ਲਿਟਰੇਸੀ ਮਿਸ਼ਨ ਦੇ ਸਾਲਾਨਾ ਸਮਾਗਮ 2016 ‘ਚ ਬੋਲਦੇ ਹੋਏ ਮੁੱਖ ਮੰਤਰੀ ਨੇ …

Read More »

ਅਮਰੀਕਾ ‘ਚ ਬੰਬ ਧਮਾਕਾ, 29 ਜ਼ਖਮੀ

ਨਿਊਯਾਰਕ :  ਅਮਰੀਕਾ ਦੇ ਨਿਊਯਾਰਕ ਦੇ ਇਕ ਭੀੜ-ਭੜੱਕੇ ਵਾਲੇ ਗੁਆਂਢੀ ਇਲਾਕੇ ‘ਚ ਐਤਵਾਰ ਨੂੰ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ‘ਚ 19 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ‘ਇਰਾਦਤਨ ਕਾਰੇ’ ਨੂੰ ਉੱਚ ਪੱਧਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਲਈ ਵਿਸ਼ਵ ਪੱਧਰੀ ਆਗੂਆਂ ਦੇ ਇਥੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ …

Read More »