ਤਾਜ਼ਾ ਖ਼ਬਰਾਂ

Daily Archives: September 18, 2016

ਕਸ਼ਮੀਰ ਦੇ ਉਰੀ ਸੈਕਟਰ ‘ਚ ਫੌਜ ਦੇ ਹੈੱਡਕੁਆਟਰ ‘ਤੇ ਹੋਇਆ ਅੱਤਵਾਦੀ ਹਮਲਾ, 17 ਜਵਾਨ ਸ਼ਹੀਦ

ਸ੍ਰੀਨਗਰ :  ਕਸ਼ਮੀਰ ਦੇ ਉਰੀ ਸੈਕਟਰ ‘ਚ ਕੰਟਰੋਲ ਰੇਖਾ (ਐੱਲ. ਓ. ਸੀ) ਦੇ ਨਜ਼ਦੀਕ ਆਰਮੀ ਬ੍ਰਿਗੇਡ ਦੇ ਹੈੱਡਕੁਆਟਰ ‘ਤੇ ਐਤਵਾਰ ਤੜਕੇ 5.30 ਵਜੇ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਫੌਜ ਦੇ 17 ਜਵਾਨ ਸ਼ਹੀਦ ਹੋ ਗਏ। ਫੌਜ ਦੇ ਅੱਤਵਾਦੀਆਂ ਨਾਲ ਹੋਏ ਐਨਕਾਊਂਟਰ ‘ਚ 4 ਅੱਤਵਾਦੀਆਂ ਦੇ ਮਾਰੇ ਜਾਣ …

Read More »

ਪਾਕਿਸਤਾਨ ਦੀ ਮਸ਼ਹੂਰ ਗਾਇਕਾ ਸਮੀਨਾ ਸਈਦ ਦਾ ਹੋਇਆ ਦੇਹਾਂਤ

ਲਾਹੌਰ :  ਪਾਕਿਸਤਾਨ ਦੇ ਪੰਜਾਬ ਦੀ ਉੱਘੀ ਪੰਜਾਬੀ ਲੇਖਕਾ ਅਤੇ ਗਾਇਕਾ ਸਮੀਨਾ ਸਈਦ ਦਾ ਐਤਵਾਰ ਨੂੰ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 1944 ‘ਚ ਫਿਰੋਜ਼ਪੁਰ ‘ਚ ਹੋਇਆ ਸੀ ਜਿਥੇ ਉਨ੍ਹਾਂ ਦੇ ਪਿਤਾ ਟੈਕਸ ਇੰਸਪੈਕਟਰ ਸਨ। ਦੇਸ਼ ਦੀ ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਉਨ੍ਹਾਂ ਨੇ …

Read More »

ਝਾਰਖੰਡ ਦੇ ਮੁੱਖ ਮੰਤਰੀ ਨੇ ਉੜੀ ਹਮਲੇ ਦੀ ਕੀਤੀ ਨਿੰਦਾ

ਰਾਂਚੀ/ਪਟਨਾ :  ਝਾਰਖੰਡ ਦੇ ਮੁੱਖ ਮੰਤਰੀ ਰਘੂਬਰਦਾਸ ਨੇ ਉੜੀ ‘ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਹੈ । ਜਿਸ ‘ਚ 17 ਜਵਾਨ ਸ਼ਹੀਦ ਹੋ ਗਏ ਅਤੇ 19 ਜ਼ਖਮੀ ਹੋ ਗਏ। ਮੁੱਖ ਮੰਤਰੀ ਨੇ ਜਵਾਨਾਂ ਦੀ ਸ਼ਹਾਦਤ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ …

Read More »

ਹੁਣ ਪਾਕਿਸਤਾਨ ਦੇ ਇਸ ਤਾਨਾਸ਼ਾਹ ਦੀ ਜਾਇਦਾਦ ਹੋਵੇਗੀ ਜ਼ਬਤ

ਇਸਲਾਮਾਬਾਦ :  ਪਾਕਿਸਤਾਨ ਦੀ ਇਕ ਅਦਾਲਤ ਨੇ 2007 ਦੇ ਲਾਲ ਮਸਜਿਦ ਅਭਿਆਨ ਦੌਰਾਨ ਇਕ ਮੌਲਵੀ ਦੇ ਕਤਲ ਦੇ ਮਾਮਲੇ ‘ਚ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰਫ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਸਲਾਮਾਬਾਦ ਦੀ ਅਦਾਲਤ ਨੇ 73 ਸਾਲ ਦੇ ਮੁਸ਼ਰਫ ਦੇ ਖਿਲਾਫ ਲਾਲ ਮਸਜਿਦ ਅਭਿਆਨ ਦੇ ਦੌਰਾਨ ਮੌਲਵੀ ਅਬਦੁਲ ਰਸ਼ੀਦ …

Read More »

ਸਮੁੰਦਰ ‘ਚ ਡੁੱਬੀ ਕਿਸ਼ਤੀ, 14 ਮਛੇਰੇ ਬਚਾਏ ਗਏ ਅਤੇ 7 ਲਾਪਤਾ

ਨਵੀਂ ਦਿੱਲੀ :  ਸ਼ਨੀਵਾਰ ਦੀ ਸਵੇਰ ਨੂੰ ਮੱਛੀਆਂ ਫੜਨ ਦੀ ਕਿਸ਼ਤੀ ਮੌਸਮ ਖਰਾਬ ਹੋਣ ਕਾਰਨ ਮੁੰਬਈ ਤੋਂ ਕਾਫੀ ਦੂਰ ਜਾ ਕੇ ਡੁੱਬ ਗਈ। ਕਿਸ਼ਤੀ ‘ਚ 17 ਮਛੇਰੇ ਸਵਾਰ ਸਨ, ਜਿਸ ‘ਚ 14 ਮਛੇਰਿਆਂ ਨੂੰ ਬਚਾ ਲਿਆ ਗਿਆ ਹੈ। ਮਰਚੈਂਟ ਨੇਵੀ ਦੀ ਸ਼ਿਪ ਨੇ 14 ਮਛੇਰਿਆਂ ਨੂੰ ਬਚਾਇਆ। ਨੇਵੀ ਓ. ਐੱਨ. …

Read More »

ਇਸਰਾਈਲ ਕੋਲ ਹਨ 200 ਪ੍ਰਮਾਣੂ ਬੰਬ, ਨਿਸ਼ਾਨੇ ‘ਤੇ ਈਰਾਨ

ਵਾਸ਼ਿੰਗਟਨ  :  ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀਆਂ ਲੀਕ ਹੋਈਆਂ ਈਮੇਲਾਂ ਵਿਚੋਂ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਖੁਲਾਸਾ ਇਸਰਾਈਲ ਦੇ ਪ੍ਰਮਾਣੂ ਹਥਿਆਰਾਂ ਅਤੇ ਈਰਾਨ ਨੂੰ ਲੈ ਕੇ ਹੋਇਆ ਹੈ। ਲੀਕ ਹੋਈ ਈਮੇਲ ਮੁਤਾਬਕ ਇਸਰਾਈਲ ਕੋਲ 200 ਪ੍ਰਮਾਣੂ ਬੰਬ ਹਨ ਅਤੇ ਇਨ੍ਹਾਂ ਸਭ ਦਾ …

Read More »