ਤਾਜ਼ਾ ਖ਼ਬਰਾਂ

Daily Archives: September 17, 2016

ਸਿੱਧੂ ਦੇ ਫਰੰਟ ਨੂੰ ਭਾਜਪਾ ਦਾ ਅਸ਼ੀਰਵਾਦ ਹਾਸਿਲ : ਕੈਪਟਨ ਅਮਰਿੰਦਰ

ਐਸ.ਸੀ ਭਲਾਈ ਸਕੀਮਾਂ ਦਾ ਫਾਇਦਾ ਕ੍ਰਿਸ਼ਚਿਅਨ ਸਮਾਜ ਤੱਕ ਪਹੁੰਚਾਉਣ ਦਾ ਕੀਤਾ ਵਾਅਦਾ ਅਜਨਾਲਾ (ਅੰਮ੍ਰਿਤਸਰ)  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਪ੍ਰਸਤਾਵਿਤ ਚੌਥੇ ਫਰੰਟ ਨੂੰ ਮਹੱਤਵਹੀਣ ਦੱਸਦਿਆਂ ਖਾਰਿਜ਼ ਕਰਦਿਆਂ ਕਿਹਾ ਹੈ ਕਿ ਇਹ ਭਾਜਪਾ ਵੱਲੋਂ ਹੀ ਪ੍ਰਸਤਾਵਿਤ ਪ੍ਰਤੀਤ ਹੁੰਦਾ ਹੈ। ਪੱਤਰਕਾਰਾਂ …

Read More »

ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਕਿਸਾਨ ਯਾਤਰਾ, ਕਿਹਾ : ਕਿਸਾਨਾਂ ਦਾ ਨਹੀਂ ਉਦਯੋਗਪਤੀਆਂ ਦਾ ਕਰ ਰਹੀ ਹੈ ਕਰਜ਼ਾ ਮੁਆਫ

ਲਖਨਊ — ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਦੇ ਦੇਵਰਿਆ ‘ਚ ਕਿਸਾਨਾਂ ਨਾਲ ‘ਖੱਟ(ਮੰਜੀ) ‘ਤੇ ਚਰਚਾ’ ਦੇ ਦੌਰਾਨ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕੀਤਾ ਸੀ ਜਦਕਿ ਮੋਦੀ ਸਰਕਾਰ ਨੇ ਆਪਣੇ ਉਦਯੋਗਪਤੀ ਦੋਸਤਾਂ ਦਾ …

Read More »

ਸੁਵਿਧਾ ਕਰਮਚਾਰੀਆਂ ਦੀ ਹੜਤਾਲ 11ਵੇਂ ਦਿਨ ਵਿਚ ਦਾਖਲ

ਚੰਡੀਗੜ੍ਹ :  ਅੱਜ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਦੁਆਰਾ ਦਿਨ ਰਾਤ ਚੱਲ ਰਹੇ ਧਰਨੇ ਦੇ ਗਿਆਰਵੇਂ ਦਿਨ ਦੀ ਸੁਰੂਆਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅੰਨ੍ਹੀ ਅਤੇ ਗੂੰਗੀ-ਬੋਲੀ ਹੋ ਚੁੱਕੀ ਹੈ| ਉਸ ਨੂੰ ਆਪਣੇ ਪੰਜਾਬ ਦੇ ਪੜ੍ਹੇ ਲਿਖੇ ਧੀਆਂ^ਪੁੱਤ ਚੰਡੀਗੜ੍ਹ ਦੀਆਂ ਸੜਕਾਂ ਤੇ …

Read More »

ਆਪ ਦੇ ਮੰਤਰੀਆਂ ਤੇ ਉਪ ਰਾਜਪਾਲ ਦੇ ਦਫਤਰ ਦੇ ਅਧਿਕਾਰੀਆਂ ਵਿਚਾਲੇ ਚੱਲੀ ਸ਼ਬਦੀ ਜੰਗ

ਨਵੀਂ ਦਿੱਲੀ :  ਉਪ ਰਾਜਪਾਲ ਨਜ਼ੀਬ ਜੰਗ ਵਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਫਿਨਲੈਂਡ ਤੋਂ ਪਰਤਣ ਲਈ ਫੈਕਸ ਭੇਜਣ ਤੋਂ ਬਾਅਦ ਅੱਜ ਆਪ ਦੇ ਮੰਤਰੀ ਸਤੇਂਦਰ ਜੈਨ ਅਤੇ ਕਪਿਲ ਮਿਸ਼ਰਾ ਜੰਗ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫਤਰ ਗਏ ਪਰ ਉਪ ਰਾਜਪਾਲ ਦੇ ਉਥੇ ਨਾ ਹੋਣ ਕਾਰਨ ਮੁਲਾਕਾਤ ਨਹੀਂ …

Read More »

ਕਾਂਗਰਸੀ ਵਿਧਾਨਕਾਰਾਂ ਨੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕੀਤਾ : ਮਜੀਠੀਆ

ਲੁਧਿਆਣਾ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਵਿਧਾਨਕਾਰਾਂ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਲੰਘੇ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਜੋ ਕਿਰਦਾਰ ਦਿਖਾਇਆ ਹੈ, ਉਸ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ। …

Read More »

ਤਮਿਲਨਾਡੂ ‘ਚ ਬਣਨਗੇ ‘ਅੰਮਾ ਮੈਰਿਜ ਹਾਲਸ’, ਜੈਲਲਿਤਾ ਨੇ ਕੀਤੀ ਘੋਸ਼ਣਾ

ਨਵੀਂ ਦਿੱਲੀ — ਤਮਿਲਨਾਡੂ ਦੀ ਮੁੱਖ ਮੰਤਰੀ, ਜੈਲਲਿਤਾ ਨੇ ਸ਼ਨੀਵਾਰ ਨੂੰ ਰਾਜ ਦੇ 11 ਥਾਂਵਾਂ ‘ਤੇ ਅੰਮਾ ਮੈਰਿਜ ਹਾਲਸ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਜਿਸ ਦੇ ਨਿਰਮਾਣ ‘ਚ 83 ਕਰੋੜ ਰੁਪਏ ਦਾ ਖਰਚ ਆਵੇਗਾ। ਇਨਾਂ ਹਾਲਸ ਦੀ ਬੁੱਕਿੰਗ ਦੇ ਲਈ ਆਨਲਾਈਨ ਸੁਵਿਧਾ ਦਿੱਤੀ ਜਾਵੇਗੀ। ਆਪਣੇ ਬਿਆਨ ‘ਚ ਜੈਲਲਿਤਾ ਨੇ ਆਰਥਿਕ …

Read More »

ਸੁਵਿਧਾ ਕੇਂਦਰਾਂ ‘ਚ ਕੰਮ ਕਰ ਰਹੇ 1100 ਮੁਲਾਜ਼ਮਾਂ ਨੂੰ ਕਾਂਗਰਸ ਪਹਿਲ ਦੇ ਆਧਾਰ ‘ਤੇ ਪੱਕਾ ਕਰੇਗੀ : ਰਵਨੀਤ ਬਿੱਟੂ

ਚੰਡੀਗੜ੍ਹ – ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੇ ਪਿੱਛਲੇ ਦਸ ਸਾਲਾਂ ਦੌਰਾਨ ਪੰਜਾਬ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਨੂੰ ਲੈ ਕੇ ਨੀਅਤ ਤੇ ਹੀ ਸਵਾਲ ਚੁੱਕਿਆ ਅਤੇ ਉਨ੍ਹਾਂ ਚੰਡੀਗੜ ਦੇ ਸੈਕਟਰ 25 ਵਿੱਚ ਪੱਕੇ ਹੋਣ ਨੂੰ ਲੈਕੇ ਧਰਨੇ ਤੇ ਬੈਠੇ ਸੁਵਿਧਾ ਕੇਂਦਰ ਦੇ 1100 ਮੁਲਾਜ਼ਮਾਂ ਦੀ ਮੰਗ ਨੂੰ ਜ਼ਾਇਜ਼ …

Read More »

ਅਮਰਿੰਦਰ ਤੇ ਚੰਨੀ ਵਲੋਂ ਵਲਟੋਹਾ ਖਿਲਾਫ ਕੇਸ ਦਰਜ ਕਰਨ ਦੀ ਮੰਗ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਵਿਚ ਦਲਿਤ ਵਿਧਾਇਕ ਤਰਲੋਚਨ ਸਿੰਘ ਸੂੰਢ ਖਿਲਾਫ ਜਾਤੀਵਾਦੀ ਟਿਪਣੀ ਕਰਨ ਦੇ ਮਾਮਲੇ ਵਿਚ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ| ਅੱਜ ਇਕ ਪੱਤਰਕਾਰ …

Read More »