ਤਾਜ਼ਾ ਖ਼ਬਰਾਂ

Daily Archives: September 16, 2016

ਗਣਪਤੀ ਵਿਸਰਜਨ ਦੌਰਾਨ ਦੋ ਸਕੇ ਭਰਾਵਾਂ ਸਣੇ 5 ਨੌਜਵਾਨ ਡੁੱਬੇ, ਦੋ ਨੂੰ ਬਚਾਇਆ

ਰਾਜਕੋਟ :  ਇਥੇ ਹਨੂੰਮਾਨਧਾਰਾ ‘ਚ ਗਣਪਤੀ ਵਿਸਰਜਨ ਦੌਰਾਨ ਦੋ ਸਕੇ ਭਰਾਵਾਂ ਸਣੇ 5 ਨੌਜਵਾਨਾਂ ਦੀ ਮੌਤ ਡੁੱਬਣ ਨਾਲ ਹੋ ਗਈ, ਜਿਨ੍ਹਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ। ਪੰਜਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ। ਇਕੋਂ ਸਮੇਂ ਪੰਜ ਮੌਤਾਂ ਕਾਰਨ ਪੂਰਾ ਪਰਿਵਾਰ ਸੋਗ ‘ਚ ਹੈ। ਨੇੜਲੇ ਖੇਤਰਾਂ ‘ਚ ਵੀ ਉਦਾਸੀ ਦਾ …

Read More »

ਬਾਦਲ ਦੀ ਮੁਫਤ ਯਾਤਰਾ ‘ਤੇ ਬੀਜੇਪੀ ਦਾ ਸਵਾਲ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਚਲਾਈਆਂ ਜਾ ਰਹੀਆਂ ਮੁਫ਼ਤ ਬੱਸਾਂ ਵਿੱਚ ਦਿੱਤੀ ਜਾ ਰਹੀ ਮੁਫ਼ਤ ਡਾਕਟਰੀ ਸੇਵਾ ‘ਤੇ ਭਾਜਪਾ ਦੀ ਸੀਨੀਅਰ ਲੀਡਰ ਤੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ ਖੜ੍ਹੇ ਕੀਤੇ ਹਨ। ਚਾਵਲਾ ਨੇ ਮੁੱਖ ਮੰਤਰੀ ਬਾਦਲ ਨੂੰ ਸਵਾਲ ਕੀਤਾ ਕੇ ਸਰਕਾਰ ਵੱਲੋਂ ਪਿਛਲੇ …

Read More »

ਸ਼ਿਵਪਾਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਲਖਨਊ :  ਸਮਾਜਵਾਦੀ ਪਾਰਟੀ ਦਾ ਪਰਿਵਾਰਿਕ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਸ਼ਾਮ ਨੂੰ ਸਪਾ ਸੁਪਰੀਮੋ ਮੁਲਾਇਮ ਸਿੰਘ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਭਰਾ ਸ਼ਿਵਪਾਲ ਯਾਦਵ ਨਾਲ ਮਿਲ ਕੇ ਝਗੜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਰ ਰਾਤ ਸ਼ਿਵਪਾਲ ਨੇ ਮੰਤਰੀ ਅਹੁਦੇ ਤੋਂ ਅਤੇ ਸੂਬਾ …

Read More »

ਆਸ਼ੂਤੋਸ਼ ਸਮਾਧੀ ਮਾਮਲੇ ‘ਤੇ ਸਰਕਾਰ ਅਜੇ ਵੀ ਚੁੱਪ

ਚੰਡੀਗੜ੍ਹ: ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂੁਰਮਹਿਲ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਮਾਮਲੇ ‘ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਮਾਮਲੇ ‘ਤੇ ਅੱਜ ਹਾਈਕੋਰਟ ‘ਚ ਸਟੇਟਸ ਰਿਪੋਰਟ ਪੇਸ਼ ਕਰਨੀ ਸੀ।ਪਰ ਸਰਕਾਰ ਵੱਲੋਂ ਅੱਜ ਵੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਸਰਕਾਰ ਵੱਲੋਂ ਪੇਸ਼ …

Read More »

ਮਛੇਰਿਆਂ, ਕਿਸਾਨਾਂ ਦੇ ਸਹਿਯੋਗ ਨੂੰ ਲੈ ਕੇ ਭਾਰਤ, ਸ਼੍ਰੀਲੰਕਾ ਵਿਚਾਲੇ ਹੋਏ ਸਮਝੌਤੇ

ਕੋਲੰਬੋ :  ਭਾਰਤ ਨੇ ਅੱਜ ਮਛੇਰਿਆਂ ਅਤੇ ਖੇਤੀ ਨਾਲ ਜੁੜੇ ਤਬਕਿਆਂ ਦੀ ਜੀਵਕਾ ‘ਚ ਸਹਿਯੋਗ ਪ੍ਰਦਾਨ ਕਰਨ ਵਲਈ ਸ਼੍ਰੀਲੰਕਾ ਨਾਲ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇੱਥੋਂ ਦੇ ਮੱਛੀ ਅਤੇ ਜਲ ਸੰਸਾਧਨ ਵਿਕਾਸ ਮੰਤਰਾਲੇ ‘ਚ ਭਾਰਤੀ ਹਾਈ ਕਮਿਸ਼ਨਰ ਵਾਈ. ਕੇ ਸਿਨ੍ਹਾਂ ਅਤੇ ਇਸ ਵਿਭਾਗ ਦੇ ਸਕੱਤਰ ਐੱਮ. ਐੱਮ. ਆਰ …

Read More »

ਪੈਟਰੋਲ ਹੋਇਆ ਮਹਿੰਗਾ ਅਤੇ ਡੀਜ਼ਲ ਹੋਇਆ ਸਸਤਾ

ਨਵੀਂ ਦਿੱਲੀ : ਵੀਰਵਾਰ ਦੇਰ ਰਾਤ ਸਰਕਾਰ ਨੇ ਪੈਟਰੋਲ ਦੀ ਕੀਮਤ ਵਧਾ ਦਿੱਤੀ ਹੈ ਅਤੇ ਦੂਸਰੇ ਪਾਸੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕਰ ਦਿੱਤੀ ਹੈ। ਪੈਟਰੋਲ 58 ਪੈਸੇ ਪ੍ਰਤੀ ਲੀਟਰ ਮਹਿੰਗਾ ਅਤੇ ਡੀਜ਼ਲ 38 ਪੈਸੇ ਪ੍ਰਤੀ ਲੀਟਰ ਸਸਤਾ ਕਰ ਦਿੱਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਅੱਜ ਦੇਰ ਰਾਤ ਤੋਂ ਲਾਗੂ …

Read More »

ਚੌਥਾ ਫਰੰਟ ਆਰ.ਐਸ.ਐਸ ਦੀ ਬੀ ਟੀਮ : ਜਰਨੈਲ ਸਿੰਘ

ਸ੍ਰੀ ਆਨੰਦਪੁਰ ਸਾਹਿਬ  : ਆਮ ਆਦਮੀ ਪਾਰਟੀ ਦੇ ਉਪ ਕਨਵੀਨਰ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਹੈ ਕਿ ਚੌਥਾ ਫਰੰਟ ਆਰ.ਐਸ.ਐਸ ਦੀ ਬੀ ਟੀਮ ਹੈ, ਜਿਸ ਦਾ ਸੂਬੇ ਵਿਚ ਕੋਈ ਆਧਾਰ ਨਹੀਂ ਹੈ| ਉਹਨਾਂ ਇਹ ਗੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ …

Read More »

ਮਣੀਪੁਰ ‘ਚ ਪੰਜ ਵਿਧਾਇਕਾਂ ਵਲੋਂ ਦਿੱਤੇ ਅਸਤੀਫੇ ਮਨਜ਼ੂਰ

ਇੰਫਾਲ :  ਮਣੀਪੁਰ ਵਿਧਾਨਸਭਾ ਪ੍ਰਧਾਨ ਲੋਕੇਸ਼ਵਰ ਨੇ ਅੱਜ ਪੰਜ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਰਕ ਲਏ ਹਨ। ਵਿਧਾਨਸਭਾ ਪ੍ਰਧਾਨ ਨੂੰ ਅਸਤੀਫੇ ਸੌਂਪਣ ਵਾਲੇ ਵਿਧਾਇਕਾਂ ਨੇ ਨਾਗਾ ਪੀਪੁਲਜ਼ ਫਰੰਟ (ਐੱਨ. ਪੀ. ਐੱਫ) ਦੇ ਚਾਰ ਅਤੇ ਕਾਂਗਰਸ ਦਾ ਇਕ ਵਿਧਾਇਕ ਸ਼ਾਮਿਲ ਹੈ। ਕਾਂਗਰਸ ਦੇ ਵਿਧਾਇਕ ਵਾਈ. ਇਰਾਬੇਟ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ‘ਚ …

Read More »

ਆਮ ਆਦਮੀ ਪਾਰਟੀ ਵੱਲੋਂ ਸਾਬਕਾ ਫ਼ੌਜੀਆਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ

ਚੰਡੀਗੜ੍ਹ  : ਆਮ ਆਦਮੀ ਪਾਰਟੀ (ਆਪ) ਨੇ ਅੱਜ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ  ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਸਾਬਕਾ ਫ਼ੌਜੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਆਮ ਆਦਮੀ ਪਾਰਟੀ ਨੇ ਰੱਖਿਆ ਫ਼ੌਜਾਂ ਦੇ ਜਵਾਨਾਂ ਤੇ ਹੋਰ ਸਬੰਧਤ ਮੁਲਾਜ਼ਮਾਂ ਪ੍ਰਤੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ …

Read More »

ਗ੍ਰਹਿ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਚਿਦੰਬਰਮ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਹਿ ਚੁੱਕੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਗ੍ਰਹਿ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਚਿਦੰਬਰਮ ਹਾਲ ਹੀ ‘ਚ ਮਹਾਂਰਸ਼ਟਰ ਤੋਂ ਰਾਜਸਭਾ ਮੈਂਬਰ ਚੁਣੇ ਗਏ ਹਨ। ਚਿਦੰਬਰਮ ਪੀ. ਭੱਟਾਚਾਰੀਆ ਦੀ ਜਗ੍ਹਾ ਲੈਣਗੇ। ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ …

Read More »