ਤਾਜ਼ਾ ਖ਼ਬਰਾਂ

Daily Archives: September 14, 2016

ਨਵਜੋਤ ਸਿੱਧੂ ਵੱਲੋਂ ਭਾਜਪਾ ਨੂੰ ਪੱਕੀ ਅਲਵਿਦਾ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਸੀਟ ਤੋਂ ਅਸਤੀਫਾ ਦੇਣ ਮਗਰੋਂ ਹੁਣ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਹੀ ਦਿੱਤੀ ਹੈ। ਨਵਜੋਤ ਕੌਰ ਨੇ ਦੱਸਿਆ ਕਿ ਸਿੱਧੂ ਨੇ ਆਪਣਾ ਅਸਤੀਫਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ …

Read More »

ਬੇਂਗਲੁਰੂ ‘ਚ ਤਣਾਅ, 20 ਹੋਰ ਕੰਪਨੀਆਂ ਮੰਗੀਆਂ

ਬੇਂਗਲੁਰੂ — ਤਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਦੇ ਪਾਣੀ ਦਾ ਝਗੜਾ ਹੁਣ ਦਿੱਲੀ ਦਰਬਾਰ ਤਕ ਪਹੁੰਚ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ ਨੇ ਕਾਵੇਰੀ ਦੇ ਪਾਣੀ ਦੀ ਵੰਡ ‘ਤੇ ਆਪਣੇ ਨਾਲ ਭਾਰੀ ਬੇਇਨਸਾਫੀ ਦੀ ਗੱਲ ਕਹਿੰਦੇ ਹੋਏ ਬੁੱਧਵਾਰ ਨੂੰ ਪੂਰੀ ਕੈਬਨਿਟ ਨਾਲ ਦਿੱਲੀ ਜਾਣ ਦਾ ਐਲਾਨ ਕੀਤਾ ਹੈ। ਬੇਂਗਲੁਰੂ …

Read More »

ਆਖਰ ਕੀ ਹੈ ਮਜੀਠੀਆ ਵੱਲ ਜੁੱਤੀ ਸੁੱਟਣ ਦਾ ਸੱਚ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਵੱਲ ਵਿਧਾਨ ਸਭਾ ‘ਚ ਜੁੱਤੀ ਸੁੱਟਣ ਵਾਲੇ ਕਾਂਗਰਸ ਵਿਧਾਇਕ ਨੇ ਸਫਾਈ ਦਿੱਤੀ ਹੈ। ਵਿਧਾਇਕ ਤਰਲੋਚਨ ਸਿੰਘ ਸੂੰਢ ਦਾ ਕਹਿਣਾ ਹੈ ਕਿ ਜੁੱਤੀ ਮਜੀਠੀਆ ਵੱਲ ਨਹੀਂ ਸਗੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਮਾਰਨ …

Read More »

ਬਿਜਲੀ ਬੰਦ ਕਰਕੇ ਜੂਸ ਪੀਓ, ਬਿਲਕੁਲ ਸ਼ਰਾਬ ਵਰਗਾ ਲੱਗੇਗਾ : ਨਿਤੀਸ਼

ਪਟਨਾ :  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਵਿਚ ਸ਼ਰਾਬਬੰਦੀ ਲਾਗੂ ਹੋਣ ਪਿੱਛੋਂ ਪ੍ਰੇਸ਼ਾਨ ਹੋਏ ਲੋਕਾਂ ਨੂੰ ਇਕ ਖਾਸ ਸਲਾਹ ਦਿੱਤੀ ਹੈ ਕਿ ਜੇ ਹਨੇਰੇ ‘ਚ ਜੂਸ ਪੀਤਾ ਜਾਵੇ ਤਾਂ ਉਹ ਬਿਲਕੁਲ ਸ਼ਰਾਬ ਵਰਗਾ ਲੱਗੇਗਾ। ਉਨ੍ਹਾਂ ਕਿਹਾ ਕਿ ਹੁਣ ਇੰਨੀ ਵੱਡੀ ਉਸਾਰੂ ਤਬਦੀਲੀ ਆ ਗਈ ਹੈ ਤਾਂ ਫਿਰ …

Read More »

ਸਿੱਖ ਕਤਲੇਆਮ ਪੀੜਤਾਂ ਵੱਲੋਂ ਆਤਮਦਾਹ ਦੀ ਧਮਕੀ

ਲੁਧਿਆਣਾ: ਤਿੰਨ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ 1984 ਦੰਗਾ ਪੀੜਤ ਆਪਣੀਆਂ ਮੰਗਾਂ ਨੂੰ ਲੈ ਕੇ ਨਵੀਂ ਕਚਿਹਰੀ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਲਈ ਇਕੱਠੇ ਹੋਏ। ਉਨ੍ਹਾਂ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਇੱਕ ਦੰਗਾ ਪੀੜਤ ਮਹਿਲਾ ਆਤਮਦਾਹ …

Read More »

ਅਕਾਲੀ ਸਰਕਾਰ ‘ਚ ਦਖਲਅੰਦਾਜੀ ਤੋਂ ਪ੍ਰੇਸ਼ਾਨ ਅਫਸਰ ਦਾ ਅਸਤੀਫਾ

ਫਰੀਦਕੋਟ: ਪੰਜਾਬ ਦੀ ਸੱਤਾਧਿਰ ਲੀਡਰਾਂ ਵੱਲੋਂ ਪ੍ਰਸ਼ਾਸਨਕ ਕੰਮਾਂ ‘ਚ ਗੈਰਜਰੂਰੀ ਦਖਲਅੰਦਾਜ਼ੀ ਨੇ ਅਫਸਰਾਂ ਦਾ ਕੰਮਕਾਰ ਕਰਨਾ ਮੁਸ਼ਕਲ ਕਰ ਦਿੱਤਾ ਹੈ। ਅਜਿਹੇ ਹਲਾਤਾਂ ‘ਚ ਸੂਬੇ ਦੇ ਉੱਚ ਅਫਸਰ ਤੱਕ ਪ੍ਰੇਸ਼ਾਨ ਹਨ। ਇਹ ਦਾਅਵਾ ਸੂਬੇ ਦੇ ਇੱਕ ਪਹਿਲਾ ਦਰਜਾ ਅਫਸਰ ਨੇ ਆਪਣੇ ਅਸਤੀਫੇ ‘ਚ ਕੀਤਾ ਹੈ। ਖਬਰ ਫਰੀਦਕੋਟ ਤੋਂ ਹੈ। ਫਰੀਦਕੋਟ ਦੇ …

Read More »

ਨਿਤਿਨ ਗਡਕਰੀ ਦਾ ਵੱਡਾ ਬਿਆਨ : ‘ਚੰਗੇ ਦਿਨ’ ਦਾ ਨਾਰਾ ਹੁਣ ਗਲੇ ਦੀ ਹੱਡੀ ਬਣ ਗਿਆ ਹੈ

ਨਵੀਂ ਦਿੱਲੀ :  ਨਰਿੰਦਰ ਮੋਦੀ ‘ਤੇ ਦੇਸ਼ ਦੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਅਜਿਹਾ ਬਿਆਨ ਦਿੱਤਾ ਜਿਹੜਾ ਦੇਸ਼ ਦੀ ਸਿਆਸਤ ‘ਚ ਭੂਚਾਲ ਲਿਆ ਸਕਦਾ ਹੈ। ਨਿਤਿਨ ਗਡਕਰੀ ਨੇ ਮੁਬੰਈ ‘ਚ ਇਕ ਪ੍ਰੋਗਰਾਮ ਦੇ ਦੌਰਾਨ ਮੋਦੀ ਦੇ ਚੰਗੇ ਦਿਨਾਂ ਦੇ ਨਾਰੇ ‘ਤੇ ਕਿਹਾ, ”ਚੰਗੇ ਦਿਨਾਂ ਦਾ ਜ਼ਿਕਰ ਮਨਮੋਹਨ ਸਿੰਘ …

Read More »