ਤਾਜ਼ਾ ਖ਼ਬਰਾਂ

Daily Archives: September 13, 2016

ਕਪਿਲ ਦੇ ਹੱਕ ‘ਚ ਡਟੇ ਕੇਜਰੀਵਾਲ

ਨਵੀਂ ਦਿੱਲੀ: ਰਿਸ਼ਵਤ ਦੇ ਇਲਜ਼ਾਮ ਮਾਮਲੇ ਵਿੱਚ ਇੱਕ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿੱਚ ਨਵਾ ਰੁਖ਼ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚੁੱਪ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ ਸ਼ਰਮਾ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਨੇ ਟਵੀਟ …

Read More »

‘ਆਪ’ ਉਮੀਦਵਾਰ ਜੱਸੀ ਸੇਖੋਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

ਧੂਰੀ  : ਅੱਜ਼ ਸ਼ਹਿਰ ਦੀ ਜਾਮਾ ਮਸਜਿਦ ਸਮੇਤ ਵੱਖ-ਵੱਖ ਪਿੰਡਾਂ ਦੀਆਂ ਮਸਜਿਦਾਂ ‘ਚ ਈਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ, ਉਧਰ ਅੱਜ ਈਦ ਦੇ ਤਿਉਹਾਰ ਮੌਕੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੇ ਪਿੰਡ ਦੁਗਨੀ, ਜਾਤੀਮਾਜਰਾ, ਬੱਲਮਗੜ, ਬੱਬਨਪੁਰ, ਘਨੌਰ ਖੁਰਦ, ਭਸੌੜ ਦਾ …

Read More »

ਉਤਰ ਪ੍ਰਦੇਸ਼ : ਬਿਜਲੀ ਦੀ ਤਾਰ ਡਿੱਗੀ ਬੱਸ ‘ਤੇ, 7 ਮੌਤਾਂ, 6 ਜਖਮੀ

ਏਟਾ :  ਉਤਰ ਪ੍ਰਦੇਸ਼ ਵਿਚ ਅੱਜ ਇਕ ਬੱਸ ‘ਤੇ ਹਾਈਟੈਂਸ਼ਨ ਲਾਈਨ ਤਾਰ ਟੁੱਟ ਕੇ ਡਿੱਗਣ ਨਾਲ ਬੱਸ ਸੜ ਕੇ ਸੁਆਹ ਹੋ ਗਈ| ਇਸ ਘਟਨਾ ਵਿਚ ਜਿਥੇ ਸੱਤ ਲੋਕ ਮਾਰੇ ਗਏ ਉਥੇ 6 ਲੋਕ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਸ ਸਮੇਂ ਵਾਪਰਿਆ ਜਦੋਂ ਉਤਰ ਪ੍ਰਦੇਸ਼ ਟਰਾਂਸਪੋਰਟ ਨਿਗਮ ਦੀ ਇਕ …

Read More »

ਬਾਦਲ ਦਲ ਦੇ ਆਗੂਆਂ ਨੂੰ ਪ੍ਰਵਾਸੀ ਬਿਨਾਂ ਕਿਸੇ ਦੇਰੀ ਤੋ ਬਦਰੰਗ ਵਾਪਸ ਤੋਰ ਦੇਣ-ਸਰਨਾ

ਅੰਮ੍ਰਿਤਸਰ  : ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਢੀਡਸਾ ਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵਿਦੇਸ਼ ਦੌਰੇ ਪ੍ਰਤੀ ਪ੍ਰਵਾਸੀ ਸਿੱਖਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਇਹਨਾਂ ਲੁਟੇਰਿਆ ਨੇ ਪਹਿਲਾਂ  ਦਿੱਲੀ ਕਮੇਟੀ ਦੀ ਗੋਲਕ …

Read More »

ਰਾਜਧਾਨੀ ਦੇ ਵਿਕਾਸ ਲਈ ਆਂਧਰਾ ਸਰਕਾਰ ਦੀ ਪ੍ਰਕਿਰਿਆ ‘ਤੇ ਹਾਈਕੋਰਟ ਵਲੋਂ ਰੋਕ

ਹੈਦਰਾਬਾਦ :  ਆਂਧਰਾ ਪ੍ਰਦੇਸ਼ ਦੀ ਪ੍ਰਸਤਾਵਿਤ ਰਾਜਧਾਨੀ ਅਮਰਾਵਤੀ ਵਿਖੇ ਸਟਾਰਟ ਅੱਪ ਖੇਤਰ ਦੇ ਵਿਕਾਸ ਲਈ ਟੈਂਡਰਾਂ ਨੂੰ ਵੰਡਣ ਖਾਤਰ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਅਪਣਾਈ ਜਾ ਰਹੀ ਸਵਿਸ ਚੈਨਲ ਪ੍ਰਕਿਰਿਆ ‘ਤੇ ਹੈਦਰਾਬਾਦ ਹਾਈਕੋਰਟ ਨੇ ਸੋਮਵਾਰ ਰੋਕ ਲਾ ਦਿੱਤੀ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਸਥਿਤ ਹਾਈਕੋਰਟ ਆਫ ਜਿਊਡੀਕੇਚਰ ਦੇ ਮਾਣਯੋਗ ਜੱਜ …

Read More »

ਪਰਮਾਣੂ ਜੰਗ ਦੀ ਤਿਆਰੀ, ਅਮਰੀਕਾ ਨੇ ਕਿਹਾ ਦੁਨੀਆ ਨੂੰ ਖ਼ਤਰਾ!

ਓਸਾਨ: ਨਾਰਥ ਕੋਰੀਆ ਲਗਾਤਾਰ ਇੱਕ ਤੋਂ ਬਾਅਦ ਇੱਕ ਨਿਊਕਲੀਅਰ ਟੈਸਟ ਕਰਨ ਦਾ ਦਾਅਵਾ ਕਰ ਰਿਹਾ ਹੈ। ਹੁਣ 5ਵਾਂ ਨਿਊਕਲੀਅਰ ਟੈਸਟ ਕਰਨ ਦਾ ਮੁੱਦਾ ਗਰਮਾ ਗਿਆ ਹੈ। ਅਜਿਹੇ ‘ਚ ਨਾਰਥ ਕੋਰੀਆ ਨੂੰ ਤਾਕਤ ਦਿਖਾਉਣ ਦੇ ਮਕਸਦ ਨਾਲ ਅੱਜ ਅਮਰੀਕੀ B-1B ਬੰਬਰਜ਼ ਨੇ ਸਾਊਥ ਕੋਰੀਆ ਦੇ ਉੱਪਰ ਉਡਾਣ ਭਰੀ। ਅਮਰੀਕਾ ਦਾ ਮਕਸਦ …

Read More »

ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ‘ਚ ਡਟੇ ਕਾਂਗਰਸੀ, ਬਾਦਲ ਨੂੰ ਬੇਰੰਗ ਮੋੜਿਆ

ਚੰਡੀਗੜ੍ਹ : ਬੀਤੀ ਸ਼ਾਮ ਤੋਂ ਪੰਜਾਬ ਵਿਧਾਨ ਸਭਾ ਦੇ ਅਸੈਂਬਲੀ ਹਾਲ ਵਿੱਚ ਧਰਨਾ ਲਾ ਕੇ ਬੈਠੇ ਕਾਂਗਰਸ ਦੇ 20 ਤੋਂ ਵੀ ਵੱਧ ਵਿਧਾਇਕਾਂ ਨੂੰ ਮਿਲਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚੇ। ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਖਤਮ ਕਰਨ ਲਈ ਕਿਹਾ ਪਰ ਪ੍ਰਦਰਸ਼ਨ ਕਰ ਰਹੇ ਵਿਧਾਇਕਾਂ ਨੇ ਸਦਨ …

Read More »

ਪੰਜਾਬ ਕਾਂਗਰਸ ਦੇ ਵਿਧਾਇਕਾਂ ਦਾ ਧਰਨਾ ਬੁੱਧਵਾਰ ਤੱਕ ਜਾਰੀ ਰਹੇਗਾ : ਚੰਨੀ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਪਾਰਟੀ ਆਗੂ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਬੀਤੀ ਸ਼ਾਮ ਤੋਂ ਸ਼ੁਰੂ ਹੋਇਆ ਪਾਰਟੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਹਾਲ ‘ਚ ਧਰਨਾ ਇਤਿਹਾਸ ਬਣਾਉਂਦਿਆਂ ਹੋਇਆਂ ਬੁੱਧਵਾਰ ਤੱਕ ਜ਼ਾਰੀ ਰਹੇਗਾ। ਇਸ ਲੜੀ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਊਸ ਨੂੰ ਖਾਲ੍ਹੀ ਕਰਨ ਸਬੰਧੀ …

Read More »

ਗ੍ਰੇਨੇਡ ਹਮਲੇ ‘ਚ ਇਕ ਦੀ ਮੌਤ ਅਤੇ 16 ਜ਼ਖਮੀ

ਸ਼੍ਰੀਨਗਰ :  ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਸੋਮਵਾਰ ਰਾਤ ਅਣਪਛਾਤੇ ਅੱਤਵਾਦੀਆਂ ਨੇ ਪੁਲਸ ਦੇ ਇਕ ਦਲ ‘ਤੇ ਗ੍ਰੇਨੇਡ ਸੁੱਟਿਆ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਅਨੰਤਨਾਗ ਦੇ ਸ਼ੇਰਬਾਗ ‘ਚ ਪੁਲਸ ਦੇ ਇਕ ਦਲ ਵੱਲ ਗ੍ਰੇਨੇਡ ਸੁੱਟਿਆ, ਜਿਸ ‘ਚ …

Read More »