ਤਾਜ਼ਾ ਖ਼ਬਰਾਂ

Daily Archives: September 12, 2016

ਉਪ ਮੁੱਖ ਮੰਤਰੀ ਵਲੋਂ ਪੰਜਾਬ ਵਾਸੀਆਂ ਨੂੰ ਈਦ-ਉਲ-ਜੂਹਾ ਦੀ ਵਧਾਈ

ਚੰਡੀਗੜ੍ਹ  : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਜੂਹਾ (ਬਕਰੀਦ) ਦੀ ਵਧਾਈ ਦਿੱਤੀ ਹੈ। ਇਸ ਮੌਕੇ ਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਨੂੰ ਈਦ ਮੁਬਾਰਕ ਦਾ ਸੰਦੇਸ਼ ਦਿੰਦਿਆਂ, ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਈਦ-ਉਲ-ਜੂਹਾ ਹੱਜ ਦੀ ਸਾਲਾਨਾ ਮੁਕੱਤਸ …

Read More »

ਨਿਤਿਨ ਗਡਕਰੀ ਨੇ ਦਿੱਤੀ ਪ੍ਰਧਾਨ ਮੰਤਰੀ ਨੂੰ ਸਲਾਹ – ਚਿੰਤਾ ਛੱਡੋ, ਗਜ਼ਲ ਸੁਣੋ

ਨਾਗਪੁਰ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੰਤਾ ਘੱਟ ਕਰਨ ਦੇ ਲਈ ਕੇਂਦਰੀ ਸੜਕ ਆਵਾਜਾਈ, ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਗਜ਼ਲ ਸੁਣਨ ਦੀ ਸਲਾਹ ਦਿੱਤੀ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਪੀ. ਐਮ. ਮੋਦੀ ਨੂੰ ਗਜ਼ਲ ਸੁਣ ਕੇ ਸਾਂਤ ਰਹਿਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਕਿ …

Read More »

ਪਰਗਟ ਤੇ ਬੁਲਾਰੀਆ ਵਿਰੁੱਧ ਕਾਰਵਾਈ ਮੰਗੀ ਅਕਾਲੀ ਦਲ ਨੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਅਕਾਲੀ ਦਲ ਦੇ ਚੀਫ ਵਿਪ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਮੰਗ ਕੀਤੀ ਕਿ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਖਿਲਾਫ ਵਿਪ ਦੀ ਉਲੰਘਣਾ ਕਰਨ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਡਾ. ਚੀਮਾ …

Read More »

ਚਿਲੀ ਦੇ ਔਰਿਕਾ ਪਲਾਂਟ ‘ਚ ਧਮਾਕਾ, 2 ਮਰੇ

ਸੇਂਟਿਆਗੋ :  ਚਿਲੀ ਦੀ ਰਾਜਧਾਨੀ ਸੇਂਟਿਆਗੋ ‘ਚ ਆਸਟ੍ਰੇਲੀਆਈ ਕੰਪਨੀ ਔਰਿਕਾ ਲਿਮਟਿਡ ਦੇ ਇਮਲਸ਼ਨ ਪਲਾਂਟ ‘ਚ ਐਤਵਾਰ ਨੂੰ ਇਕ ਧਮਾਕਾ ਹੋ ਗਿਆ, ਜਿਸ ‘ਚ ਦੋ ਮਜਦੂਰਾਂ ਦੀ ਮੌਤ ਹੋ ਗਈ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਉੱਤਰੀ ਚਿਲੀ ਦੇ ਅੰਤੋਫਾਗਸਤਾ ਸ਼ਹਿਰ ‘ਚ ਕੰਪਨੀ ਦੇ ਇਮਲਸ਼ਨ ਪਲਾਂਟ ‘ਚ …

Read More »

ਕਾਂਗਰਸ ਵਲੋਂ ਵਾਕ ਆਊਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿਚ ਅੱਜ ਕਾਂਗਰਸ ਦੇ ਵਿਧਾਨਕਾਰ ਵਾਕਆਊਟ ਕਰ ਗਏ, ਜਦੋਂ ਕਿ ਜ਼ੀਰੋ ਆਵਰ ਵਿਚ ਸੁਨੀਲ ਜਾਖੜ ਵਲੋਂ ਦਲਿਤ ਬੱਚਿਆਂ ਨੂੰ ਵਜ਼ੀਫਾ ਨਾ ਮਿਲਣ ਦਾ ਮੁੱਦਾ ਉਠਾਇਆ। ਉਹਨਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਲੋਂ 173 ਕਰੋੜ ਰੁਪਿਆ ਪੰਜਾਬ ਸਰਕਾਰ ਨੂੰ ਭੇਜਿਆ …

Read More »

ਤਕਨੀਕੀ ਖਰਾਬੀ ਕਾਰਨ ਐਮਰਜੰਸੀ ‘ਚ ਲੈਂਡ ਹੋਇਆ ਰਾਇਲ ਨੇਪਾਲ ਏਅਰਲਾਈਲਜ਼ ਦਾ ਜਹਾਜ਼

ਨਵੀਂ ਦਿੱਲੀ : ਰਾਇਲ ਨੇਪਾਲ ਏਅਰਲਾਈਨਜ਼ ਨੇ ਇਕ ਹਵਾਈ ਜਹਾਜ਼ ਨੂੰ ਐਤਵਾਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੰਸੀ ‘ਚ ਇਥੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਾਰਿਆ। ਫਲਾਈਟ ‘ਚ 160 ਲੋਕ ਸਵਾਰ ਸਨ। ਸੂਤਰਾਂ ਅਨੁਸਾਰ ਕਾਠਮਾਂਡੂ ਜਾਣ ਵਾਲੀ ਇਸ ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਫਲਾਈਟ ਦਿੱਲੀ ਤੋਂ ਹੀ ਰਵਾਨਾ ਹੋਈ ਸੀ …

Read More »

ਨਸ਼ਾ ਤੇ ਰੇਤ ਮਾਫੀਆ ਸੁਖਬੀਰ ਬਾਦਲ ਤੇ ਬਿਕ੍ਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇ : ਚੰਨੀ

ਚੰਡੀਗੜ੍ਹ : ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਸੂਬੇ ‘ਚ ਨਸ਼ਾ ਤੇ ਰੇਤ ਮਾਫੀਆ ਦੀ ਅਗਵਾਈ ਕਰਨ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। …

Read More »

ਕਸ਼ਮੀਰ ਦੀ ਲਤ ਨੇ ਹਾਫਿਜ਼ ਸਈਅਦ ਨੂੰ ਬਣਾ ਦਿੱਤਾ ਭਿਖਾਰੀ

ਇਸਲਾਮਾਬਾਦ : ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੀ ਚਾਹ ਨੇ ਅੱਤਵਾਦ ਦੇ ਮੁਖੀ ਹਾਫਿਜ਼ ਸਈਅਦ ਨੂੰ ਭਿਖਾਰੀ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕਸ਼ਮੀਰ ‘ਚ ਅੱਤਵਾਦ ਫੈਲਾਉਣ ਲਈ ਹਾਫਿਜ਼ ਨੂੰ ਭੀਖ ਮੰਗਣੀ ਪੈ ਰਹੀ ਹੈ। ਦੱਸਣਯੋਗ ਹੈ ਕਿ ਇਹ ਭੀਖ ਉਹ ਬਕਰੀਦ ਤੋਂ ਪਹਿਲਾਂ ਕਸ਼ਮੀਰੀਆਂ ਦਾ ਦਰਦ ਦਿਖਾ ਕੇ ਚੰਦੇ ਦੇ ਰੂਪ …

Read More »

ਪ੍ਰਵਾਸੀਆਂ ‘ਚ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ਼: ਮਨਜਿੰਦਰ ਸਿੰਘ ਸਿਰਸਾ

ਸਾਨ ਬੋਨੀਫੇਸੀਓ : ਪ੍ਰਵਾਸੀ ਪੰਜਾਬੀਆਂ ਵਿਚ ਉਨਾਂ ਦੀ ਮਾਤਭੂਮੀ ਪੰਜਾਬ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਕ ਡੂੰਘੀ ਸਾਜਿਸ਼ ਅਧੀਨ ਕੂਡ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਰਪ ਦੌਰੇ ‘ਤੇ ਪਹੁੰਚੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ …

Read More »

ਕਸ਼ਮੀਰ ਦੇ ਨੌਜਵਾਨਾਂ ਦਾ ਦਿਲ ਜਿੱਤਣ ਦੇ ਲਈ ਗ੍ਰਹਿ ਮੰਤਰਾਲੇ ਨੇ ਚਲਾਈ ਨਵੀਂ ਮੁਹਿੰਮ

ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਦਿਲ ਜਿੱਤਣ ਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ‘ਚ ਲੱਗੀ ਹੋਈ ਹੈ। ਗ੍ਰਹਿ ਮੰਤਰਾਲੇ, ਐੱਚ. ਆਰ. ਡੀ. ਮੰਤਰਾਲੇ ਅਤੇ ਏ. ਆਈ. ਸੀ. ਟੀ. ਈ. ਦੇ ਅਧਿਕਾਰੀ ਮਿਲ ਕੇ ਦੇਸ਼ ਦੇ ਵੱਖ-ਵੱਖ ਇੰਸਟੀਚਿਊਟਾਂ ‘ਚ ਜਾਣਗੇਂ। ਜਿਨ੍ਹਾਂ ‘ਚ ਕਸ਼ਮੀਰੀ ਵਿਦਿਆਰਥੀ ਪੜਦੇ …

Read More »