ਤਾਜ਼ਾ ਖ਼ਬਰਾਂ

Daily Archives: September 11, 2016

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਕੈਨੇਡਾ ਦੀ ਧਰਤੀ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ

ਓਲੀਵਰ :  ਸ਼ਨੀਵਾਰ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 4.0 ਤੀਬਰਤਾ ਵਾਲਾ ਭੂਚਾਲ ਆਇਆ। ਕੈਨੇਡਾ ਦੀ ਭੂਚਾਲ ਏਜੰਸੀ ‘ਅਰਥਵੇਕਸ ਕੈਨੇਡਾ’ ਨੇ ਦੱਸਿਆ ਕਿ ਭੂਚਾਲ ਸਵੇਰੇ 9 ਵਜੇ ਪੇਟਿੰਕਟਨ (ਬ੍ਰਿਟਿਸ਼ ਕੋਲੰਬੀਆ) ਤੋਂ ਕਰੀਬ 40 ਕਿਲੋਮੀਟਰ ਓਲੀਵਰ ਸ਼ਹਿਰ ਦੇ ਨਜ਼ਦੀਕ ਆਇਆ ਅਤੇ ਇਸ ਦੇ ਝਟਕੇ ਪੂਰਬ ‘ਚ ਸਥਿਤ ਬਾਈਡਸਵਿਲੇ ਅਤੇ ਉੱਤਰ …

Read More »

ਪੁੰਛ ਮੁਕਾਬਲਾ : ਲਸ਼ਕਰ ਦਾ ਇੱਕ ਅੱਤਵਾਦੀ ਢੇਰ

ਜੰਮੂ-ਕਸ਼ਮੀਰ, 11 ਸਤੰਬਰ- ਪੁੰਛ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਚੱਲ ਰਿਹਾ ਸੀ ਜਿਸ ‘ਚ ਸੁਰੱਖਿਆ ਬਲਾਂ ਵੱਲੋਂ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਅੱਤਵਾਦੀ ਨਾਜਿਰ ਹੁਸੈਨ ਦੇ ਘਰ ‘ਚ ਛੁਪੇ ਹੋਏ ਸਨ।

Read More »

ਪੰਜਾਬ ਨੂੰ ਲੈ ਕੇ ਕੇਜਰੀਵਾਲ ਦੀ ਰਣਨੀਤੀ

ਪਟਿਆਲਾ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਦਾ ਚੋਣ ਮੈਨੀਫੈਸਟੋ ਸਿਰਫ ਚੋਣ ਜੁਮਲਾ ਨਹੀਂ ਹੋਵੇਗਾ। ਪਟਿਆਲਾ ਵਿਖੇ ਅਧਿਆਪਕਾਂ ਅਤੇ ਡਾਕਟਰਾਂ ਨਾਲ ਸੰਵਾਦ ਰਚਾ ਕੇ ਕੇਜਰੀਵਾਲ ਨੇ ਸਿੱਖਿਆ ਤੇ ਸਿਹਤ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਦਿੱਲੀ …

Read More »

ਵੈਨਕੂਵਰ ‘ਚ ਕਈ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌਤ, ਦੋ ਜ਼ਖ਼ਮੀ

ਲੈਂਗਲੇ :  ਵੈਨਕੂਵਰ ਸ਼ਹਿਰ ਦੇ ਲੈਂਗਲੇ ਇਲਾਕੇ ‘ਚ ਸ਼ੁੱਕਰਵਾਰ ਨੂੰ ਕਈ ਵਾਹਨਾਂ ਵਿਚਾਲੇ ਹੋਈ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ 72 ਅਵੈਨਿਊ ਅਤੇ 203 ਸਟਰੀਟ ਵਿਖੇ ਸ਼ਾਮੀਂ 5.30 ਵਜੇ ਵਾਪਰਿਆ। ਉਨ੍ਹਾਂ …

Read More »

‘ਆਪ’ ਨੂੰ ਠਿੱਬੀ ਲਾਉਣ ਲਈ ਸੁਖਬੀਰ ਬਾਦਲ ਦਾ ਡਿਪਟੀ ਕਮਿਸ਼ਨਾਂ ਨੂੰ ਫਰਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਕਿਸਾਨ ਮੈਨੀਫੈਸਟੋ ਜਾਰੀ ਕਰਨ ਲਈ ਬਾਘਾ ਪੁਰਾਣਾ ਵਿੱਚ ਕਿਸਾਨਾਂ ਦੇ ਵੱਡੇ ਇਕੱਠ ਦੇ ਬੰਦੋਬਸਤ ਕੀਤੇ ਹਨ। ਪਾਰਟੀ ਨੂੰ ਇਸ ਵਿੱਚ ਸਫਲਤਾ ਵੀ ਮਿਲੀ ਹੈ ਪਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਇਸ ਰੈਲੀ ਨੂੰ ਫਲਾਪ ਕਰਨ ਲਈ ਬੱਸ ਤੇ ਵੈਨ ਚਾਲਕਾਂ ਨੂੰ ਰੈਲੀ ਵਿੱਚ ਨਾ …

Read More »