ਤਾਜ਼ਾ ਖ਼ਬਰਾਂ

Daily Archives: September 9, 2016

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ। ਅੱਜ ਉਨ੍ਹਾਂ ਨੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕੇਜਰੀਵਾਲ ਸਵੇਰੇ 11 ਵਜੇ ਦੇ ਕਰੀਬ ਦਰਬਾਰ ਸਾਹਿਬ ਵਿਖੇ ਪਹੁੰਚੇ। ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਹ ਲੁਧਿਆਣਾ ‘ਚ ਸਮਰਥਕਾਂ ਤੇ ਵਲੰਟਿਅਰਾਂ ਨਾਲ …

Read More »

ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ‘ਚ ਪੋਸਟਰ ਗਰਲ ਬਣੀ ਪ੍ਰਿਯੰਕਾ

ਨਵੀਂ ਦਿੱਲੀ :  ਦਿੱਲੀ ਯੂਨੀਵਰਸਿਟੀ ‘ਚ ਚੋਣਾਂ ਦਾ ਮੌਸਮ ਹੈ। ਅਜਿਹੇ ‘ਚ ਹਰ ਵਿਦਿਆਰਥੀ ਸੰਘ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਚੋਣਾਂ ‘ਚ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ। ਤਾਜ਼ਾ ਮਾਮਲਾ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਦੀਆਂ ਦੀਵਾਰਾਂ ਅਤੇ ਯੂਨੀਪੋਲਜ਼ ‘ਤੇ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪੋਸਟਰਜ਼ ਲੱਗੇ ਹਨ। ਪ੍ਰਿਯੰਕਾ ਚੋਪੜਾ …

Read More »

ਆਪਣੀ ਹਮਦਰਦੀ ਪਾਕਿਸਤਾਨੀਆਂ ਲਈ ਬਚਾਅ ਕੇ ਰੱਖਣ ਕੈਪਟਨ : ਬਰਾੜ

ਜਲੰਧਰ —ਜਨਹਿੱਤ ਮੁਹਿੰਮ ਦੇ ਪ੍ਰਮੁੱਖ ਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਈਮਾਨਦਾਰੀ ‘ਤੇ ਸਿੱਧਾ ਹਮਲਾ ਕਰਕੇ ਦੋਸਤਾਂ ਤੇ ਦੁਸ਼ਮਣਾਂ ਦੀ ਪਰਿਭਾਸ਼ਾ ‘ਤੇ ਤਿੱਖੀ ਟਿੱਪਣੀ ਕੀਤੀ ਹੈ। ਬਰਾੜ ਨੇ ਕਿਹਾ ਕਿ ਅਮਰਿੰਦਰ ਕਦੇ ਵੀ ਚਰਿੱਤਰ ਦੇ ਚੰਗੇ ਜਾਣਕਾਰ ਨਹੀਂ ਰਹੇ ਹਨ ਅਤੇ ਉਨ੍ਹਾਂ ਦਾ …

Read More »

ਸੋਸ਼ਲ ਮੀਡੀਆ ‘ਤੇ ਅੱਤਵਾਦੀ ਭਰਤੀ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਦਾ ਵੱਡਾ ਕਦਮ

ਨਵੀਂ ਦਿੱਲੀ : ਆਈ. ਐੱਸ. ਆਈ. ਐੱਸ. ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਜ਼ਰੀਏ ਕਸ਼ਮੀਰ ਘਾਟੀ ‘ਚ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਵਾਲਿਆਂ ‘ਤੇ ਸ਼ਿੰਕਜਾ ਕੱਸਣ ਦੇ ਲਈ ਭਾਰਤ ਸਰਕਾਰ ਕਈ ਦੇਸ਼ਾਂ ਦੇ ਨਾਲ ਮਿਲ ਕੇ ਇਕ ਮੈਗਾ ਯੋਜਨਾ ਤਿਆਰ ਕਰ ਰਹੀ ਹੈ। ਜਿਹੜੀ ਖਾਸ ਸੋਸ਼ਲ ਮੀਡੀਆ ‘ਤੇ ਇਸ ਕੰਮ ਨੂੰ ਅੰਜ਼ਾਮ …

Read More »

ਅਸੈਂਬਲੀ ਘੇਰਨ ਨਿਕਲੇ ਯੂਥ ਕਾਂਗਰਸੀਆਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਵਾਛੜਾਂ

ਚੰਡੀਗੜ੍ਹ :  ਪੰਜਾਬ ਅਸੈਂਬਲੀ ਸੈਸ਼ਨ ਦੇ ਪਹਿਲੇ ਹੀ ਦਿਨ ਅੱਜ ਪ੍ਰਦੇਸ਼ ਯੂਥ ਕਾਂਗਰਸ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ‘ਚ ਰੈਲੀ ਕਰਨ ਤੋਂ ਬਾਅਦ ਅਸੈਂਬਲੀ ਘੇਰਨ ਲਈ ਮਾਰਚ ਕਰਕੇ ਸੜਕਾਂ ‘ਤੇ ਉਤਰੇ ਯੂਥ ਕਾਂਗਰਸੀਆਂ ਉਪਰ ਪੁਲਸ ਵਲੋਂ ਲਾਠੀਚਾਰਜ ਤੋਂ ਇਲਾਵਾ ਪਾਣੀ ਦੀਆਂ ਬੌਛਾਰਾਂ ਕਰਕੇ ਉਨ੍ਹਾਂ ਨੂੰ …

Read More »

ਪਾਕਿਸਤਾਨ ਨੇ ਗੁਜਰਾਤ ਤੱਟ ‘ਤੇ 6 ਮਛੇਰੇ ਫੜੇ

ਅਹਿਮਦਾਬਾਦ :  ਪਾਕਿਸਤਾਨ ਸਮੁੰਦਰੀ ਸੁੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੱਛ ਜ਼ਿਲ੍ਹੇ ‘ਚ ਜਾਖਟ ਤੱਟ ‘ਤੇ ਅਰਬ ਸਾਗਰ ‘ਚ 6 ਭਾਰਤੀ ਮਛੇਰਿਆਂ ਨੂੰ ਫੱੜ ਕੇ ਉਨ੍ਹਾਂ ਦੀ ਕਿਸ਼ਤੀ ਜਬਤ ਕਰ ਲਈ। ‘ਨੈਸ਼ਨਲ ਫਿਸ਼ਵਰਕਜ਼ ਫੋਰਮ’ ਦੇ ਸਕੱਤਰ ਮਨੀਸ਼ ਲੋਧਾਰੀ ਨੇ ਕਿਹਾ ਕਿ ਓਖਾ ਤੱਟ ਤੋਂ ਰਵਾਨਾ ਹੋਏ ਮਛੇਰਿਆਂ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ …

Read More »

ਕਾਂਗਰਸ ‘ਚ ਖਲਨਾਇਕ ਨਹੀਂ, ਨਾਇਕ ਦੀ ਭੂਮਿਕਾ ਕਰ ਰਿਹਾ ਹਾਂ ਅਦਾ : ਹੰਸ ਰਾਜ ਹੰਸ

ਜਲੰਧਰ – ਸੂਬਾ ਕਾਂਗਰਸ ਦੇ ਉਪ ਪ੍ਰਧਾਨ ਹੰਸ ਰਾਜ ਹੰਸ ਨੇ ਕਿਹਾ ਕਿ ਦਲਿਤ ਸਿਆਸਤ ‘ਤੇ 2-3 ਪਰਿਵਾਰਾਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ ਤੇ ਪਰਿਵਾਰਵਾਦ ਤੇ ਵੰਸ਼ਵਾਦ ਦੀ ਵਰ੍ਹਿਆਂ ਪੁਰਾਣੀ ਚੱਲੀ ਆ ਰਹੀ ਇਸ ਰੀਤ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਹੰਸ ਨੇ ਕਿਹਾ ਕਿ ਦਲਿਤ ਪਰਿਵਾਰ …

Read More »

ਗੁਆਂਢ ਦਾ ਇਕ ਦੇਸ਼ ਪੈਦਾ ਕਰ ਰਿਹੈ ਅੱਤਵਾਦ : ਮੋਦੀ

ਵੀਏਨਤੀਏਨ  : ਪਾਕਿਸਤਾਨ ‘ਤੇ ਨਵੇਂ ਸਿਰਿਓਂ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਗੁਆਂਢ ‘ਚ ਇਕ ਦੇਸ਼ ਹੈ ਜੋ ਅੱਤਵਾਦ ਪੈਦਾ ਕਰਦਾ ਹੈ ਅਤੇ ਉਸ ਨੂੰ ਬਰਾਮਦ ਵੀ ਕਰਦਾ ਹੈ। ਇਥੇ ਪੂਰਬੀ ਏਸ਼ੀਆ ਸੰਮੇਲਨ ‘ਚ ਬੋਲਦਿਆਂ ਮੋਦੀ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਇਸ ਉਕਸਾਉਣ ਵਾਲੇ …

Read More »

ਪੰਜਾਬ ਸਰਕਾਰ ਨੇ 500 ਦੇ ਕਰੀਬ ਕਿਸਾਨ ਜੇਲ੍ਹੀ ਡੱਕੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਰਜ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਚੋਂ ਕਰੀਬ 500 ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਸੱਤ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ 5 ਸਤੰਬਰ ਤੋਂ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਮੋਰਚਾ ਲਾਇਆ ਹੋਇਆ ਸੀ। ਸੰਘਰਸ਼ ਨੂੰ ਦਬਾਉਣ ਲਈ ਨੇ ਪੰਜਾਬ ਚੋਂ ਕਰੀਬ 1300 ਕਿਸਾਨ ਹਿਰਾਸਤ …

Read More »

ਬੇਟੀਆਂ ਨੂੰ ਮੁੱਹਈਆ ਕਰਵਾਏ ਜਾਣ ਲੋੜੀਂਦੇ ਮੌਕੇ : ਰਾਜਪਾਲ

ਜੈਪੁਰ : ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਵੀਰਵਾਰ ਨੂੰ ਕਿਹਾ ਹੈ ਕਿ ਬੇਟੀਆਂ ਨੂੰ ਅੱਗੇ ਵਧਣ ਦੇ ਮੌਕੇ ਮੁੱਹਈਆ ਕਰਵਾਏ ਜਾਣੇ ਚਾਹੀਦੇ ਹਨ ਤਾਂ ਕਿ ਉਹ ਵੱਖ-ਵੱਖ ਖੇਤਰਾਂ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਸਮਾਜ ਅਤੇ ਰਾਸ਼ਟਰ ਦੀ ਸੇਵਾ ਕਰ ਸਕਣ। ਰਾਜਪਾਲ ਨੇ ‘ਵੇਦਾਂ ਵਿਚ ਸ਼ਕਤੀ ਤੱਤ’ ਵਿਸ਼ੇ ‘ਤੇ …

Read More »