ਤਾਜ਼ਾ ਖ਼ਬਰਾਂ

Daily Archives: September 8, 2016

ਭਾਰਤ-ਏ ਨੇ ਆਸਟ੍ਰੇਲੀਆ ‘ਚ ਚਹੁੰਕੋਣੀ ਲੜੀ ਜਿੱਤੀ

ਮੈਕਾਏ:  ਭਾਰਤ ਏ ਨੇ ਆਪਣੇ ਖਿਡਾਰੀਆਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਫ਼ਾਈਨਲ ‘ਚ ਅੱਜ ਇੱਥੇ ਆਸਟ੍ਰੇਲੀਆ ਏ ਨੂੰ 57 ਦੌੜਾਂ ਨਾਲ ਹਰਾ ਕੇ ਚਹੁੰਕੋਣੀ ਇਕ ਰੋਜ਼ਾ ਲੜੀ ਜਿੱਤ ਲਈ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰ ‘ਚ ਚਾਰ ਵਿਕਟ ‘ਤੇ 266 ਦੌੜਾਂ ਬਣਾਈਆਂ ਅਤੇ ਫ਼ਿਰ …

Read More »

ਅਭਿਨਵ ਬਿੰਦਰਾ ਕਰੇਗਾ ਰਿਟਾਇਰਮੈਂਟ ਦਾ ਐਲਾਨ

ਨਵੀਂ ਦਿੱਲੀ: ਰੀਓ ਓਲੰਪਿਕ ‘ਚ ਆਪਣੇ ਤਮਗੇ ਤੋਂ ਖੁੰਝਣ ਵਾਲਾ ਭਾਰਤੀ ਸ਼ੂਟਰ ਅਭਿਨਵ ਬਿੰਦਰਾ ਰਿਟਾਇਰਮੈਂਟ ਦਾ ਐਲਾਨ ਕਰੇਗਾ। ਉਹ ਰਿਓ ‘ਚ ਚੌਥੇ ਨੰਬਰ ‘ਤੇ ਰਿਹਾ ਸੀ ਅਤੇ ਵਿਰੋਧੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਬਿੰਦਰਾ ਓਲੰਪਿਕ ‘ਚ ਵਿਅਕਤੀਗਤ ਮੁਕਾਬਲੇ ‘ਚ ਭਾਰਤ ਦਾ ਇਕਲੌਤਾ ਸੋਨ ਤਮਗਾ ਜੇਤੂ ਹੈ। ਬਿੰਦਰਾ ਨੇ 2008 ਬੀਜਿੰਗ …

Read More »

ਮੈਕਸਵੇਲ ਦੇ ਤਫ਼ਾਨ ‘ਚ ਉੱਡਿਆ ਸ਼੍ਰੀਲੰਕਾ

ਪੱਲੇਕਲ: ਸ਼੍ਰੀਲੰਕਾ ਖਿਲਾਫ਼ ਪਹਿਲੇ ਟੀ-20 ਮੈਚ ‘ਚ ਗਲੇਨ ਮੈਕਸਵੇਲ ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 85 ਦੌੜਾਂ ਨਾਲ ਹਰਾ ਦਿੱਤਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਮੈਕਸਵੇਲ ਨੇ ਗਲਤ ਸਾਬਤ ਕਰ ਦਿੱਤਾ। ਸਲਾਮੀ ਬੱਲੇਬਾਜ਼ ਦੇ ਰੂਪ ‘ਚ ਉਤਰੇ ਮੈਕਸਵੇਨ …

Read More »

ਕਪਤਾਨੀ ਨੂੰ ਲੈ ਕੇ ਨੇਮਾਰ ਨੂੰ ਮਨਾਉਣਗੇ ਕੋਚ

ਰੀਓ ਡੀ ਜੇਨੇਰੀਓਂ ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਬ੍ਰਾਜ਼ੀਲੀ ਫ਼ੁੱਟਬਾਲ ਟੀਮ ਦੇ ਕੋਚ ਟੀਟੇ ਨੇ ਕਿਹਾ ਕਿ ਉਹ ਆਪਣੇ ਸਟਾਰ ਫ਼ਾਰਵਰਡ ਨੇਮਾਰ ਨੂੰ ਮਨਾਉਣਗੇ ਤਾਂ ਜੋ ਉਹ ਕਪਤਾਨੀ ਛੱਡਣ ਦੇ ਫ਼ੈਸਲੇ ‘ਤੇ ਮੁੜ ਵਿੱਚਾਰ ਕਰਨ। ਨੇਮਾਰ ਨੇ ਹਾਲ ਹੀ ‘ਚ ਰੀਓ ਓਲੰਪਿਕ ਦੇ ਫ਼ੁੱਟਬਾਲ ਦੇ ਫ਼ਾਈਨਲ ਮੁਕਾਬਲੇ ‘ਚ ਜਰਮਨੀ …

Read More »

ਸੂਜੀ ਅਤੇ ਨਾਰੀਅਲ ਦੇ ਲੱਡੂ

ਇਹ ਲੱਡੂ ਖਾਣ ‘ਚ ਬਹੁਤ ਹੀ ਸੁਆਦੀ ਹਨ ਅਤੇ ਬਣਾਉਣੇ ਵੀ ਬਹੁਤ ਅਸਾਨ ਹਨ। ਸੂਜੀ ਦੇ ਕਾਰਣ ਹਜਮ ਵੀ ਜਲਦੀ ਹੋ ਜਾਂਦੇ ਹਨ। ਬਣਾਉਣ ਲਈ ਸਮੱਗਰੀ : ਇਕ ਕੱਪ ਸੂਜੀ ਅੱਧਾ ਕੱਪ ਸੁੱਕਾ ਨਾਰੀਅਲ(ਕੱਸਿਆ ਹੋਇਆ) ਅੱਧਾ ਕੱਪ ਪਾਣੀ 5-6 ਪੀਸ ਕੇਸਰ 1/4 ਕੱਪ ਘਿਓ 3/4 ਕੱਪ ਸ਼ੂਗਰ ਤਿੰਨ ਚਮਚ ਸੁੱਕੇ …

Read More »

ਫ਼ਰੂਟ ਲੱਸੀ

ਸਮੱਗਰੀ ਦਹੀ-2 ਕੱਪ ਦੁੱਧ- 1 ਕੱਪ ਆਮ ਕੱਟਿਆ ਹੋਇਆ- 1 ਕੇਲੇ ਕਟੇ ਹੋਏ-2 ਇਲਾਇਚੀ- 4,5 ਚੀਨੀ ਜਾਂ ਸ਼ਹਿਦ ਸੁਆਦਅਨੁਸਾਰ ਬਰਫ਼ ਦੇ ਟੁੱਕੜੇ-5 ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਫ਼ਰੂਟ ਲੱਸੀ ਬਣਾਉਣ ਲਈ ਮਿਕਸਰ ‘ਚ ਕੇਲੇ, ਅੰਬ, ਦੁੱਧ, ਬਾਦਾਮ ਅਤੇ ਇਲਾਇਚੀ ਦੇ ਬੀਜ ਪਾ ਕੇ ਬਾਰੀਕ ਕਰ ਲਓ। ਬਾਅਦ ‘ਚ ਇਸ …

Read More »

ਬੱਚਿਆਂ ਨੂੰ ਉਲਟੀਆਂ ਆਉਣ ਦੇ ਕਾਰਨ ਅਤੇ ਇਲਾਜ

ਉਲਟੀਆਂ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਆਉਂਦੀਆਂ ਹਨ। ਇਸ ਦੇ ਕਾਰਨ ਅਨੇਕ ਹਨ। ਕੁਝ ਨੂੰ ਸਫ਼ਰ ਦੌਰਾਨ ਡੀਜ਼ਲ ਜਾਂ ਪੈਟਰੋਲ ਚੜ੍ਹਨ ਨਾਲ ਅਤੇ ਕੁਝ ਨੂੰ ਤੇਜ਼ੀ ਨਾਲ ਸੜਕ ਦਾ ਮੋੜ ਘੁੰਮਣ ਨਾਲ ਉਲਟੀ ਅਤੇ ਚੱਕਰ ਆ ਜਾਂਦੇ ਹਨ। ਕੁਝ ਆਮ ਕਾਰਨ: * ਘਰੋਂ ਬਾਹਰ ਮਾੜਾ ਚੰਗਾ …

Read More »

ਖੀਰੇ ਦੇ ਫ਼ਾਇਦੇ

ਅੱਜ ਅਸੀਂ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਤੋਂ ਖੀਰੇ ਦੇ ਫ਼ਾਇਦੇ ਬਾਰੇ ਜਾਣਾਦੇ ਹਾਂ। ਖੀਰਾ ਸਲਾਦ ‘ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ ਹੈ। ਇਹ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਤਾਜ਼ਗੀ ਬਣੀ ਰਹਿੰਦੀ ਹੈ। ਅੱਜ ਕੱਲ੍ਹ ਇਸ ਨੂੰ ਫ਼ਾਸਟ ਫ਼ੂਡ ਜਾਂ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-211)

ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਬਈ ਨਾਥਾ ਸਿਆਂ ਅੱਜ ਗੱਡੀ ਲੇਟ ਫ਼ੇਟ ਹੋਈ ਫ਼ਿਰਦੀ ਐ, ਸੁੱਖ ਐ। ਅੱਜ ਕਿਹੜਿਆਂ ਕੰਮਾਂ ‘ਚ ਰੁੱਝਿਆ ਵਿਐਂ?” ਅਮਲੀ ਵੱਲ ਵੇਖ ਕੇ ਸੀਤੇ ਮਰਾਸੀ ਨੇ ਬਾਬੇ ਦੀ ਗੱਲ ਦਾ ਟਿੱਚਰ ‘ਚ ਜਵਾਬ ਦਿੱਤਾ, …

Read More »