ਤਾਜ਼ਾ ਖ਼ਬਰਾਂ

Daily Archives: September 7, 2016

ਜੰਮੂ ਕਸ਼ਮੀਰ ‘ਚ ਫੌਜ ਦੇ ਕਾਫਿਲੇ ‘ਤੇ ਅੱਤਵਾਦੀ ਹਮਲਾ, 2 ਜਵਾਨ ਜ਼ਖ਼ਮੀ

ਸ੍ਰੀਨਗਰ : ਇਕ ਪਾਸੇ ਜਿਥੇ ਵਾਦੀ ਵਿਚ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ, ਉਥੇ ਦੂਸਰੇ ਪਾਸੇ ਅੱਤਵਾਦੀਆਂ ਵਲੋਂ ਕੁਪਵਾੜਾ ਜ਼ਿਲ੍ਹੇ ਵਿਖੇ ਫੌਜ ਦੇ ਕਾਫਿਲੇ ‘ਤੇ ਕੀਤੇ ਗਏ ਇਕ ਹਮਲੇ ਵਿਚ 2 ਜਵਾਨ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Read More »

ਬਾਦਲ ਦੇ ਘਰ ਨੇੜੇ ਹੋਈ ਇਨਸਾਨੀਅਤ ਸ਼ਰਮਸਾਰ

ਲੰਬੀ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੇੜੇ ਪਾਣੀ ਦੀ ਟੈਂਕੀ ‘ਤੇ ਚੜ੍ਹ ਤਿੰਨ ਅਧਿਆਪਕ ਮਰਨ ਵਰਤ ‘ਤੇ ਬੈਠੇ ਹਨ। ਇਹ ਤਿੰਨੇ ਖੁਦ ਨੂੰ ਸਰਕਾਰ ਦੀਆਂ ਨੀਤੀਆਂ ਦੇ ਚੱਲਦੇ ਬੇਰੁਜਗਾਰੀ ਦਾ ਸ਼ਿਕਾਰ ਦੱਸ ਰਹੇ ਹਨ। ਇਨ੍ਹਾਂ ਕੋਲ ਕੁਝ ਵੀ ਖਾਣ ਪੀਣ ਨੂੰ ਨਾ ਹੋਣ ਦੀ ਹਾਲਤ ਪਿਆਸ ਲੱਗਣ ‘ਤੇ …

Read More »

ਮੁਸਲਿਮ ਨੌਜਵਾਨਾਂ ਨੇ ਕੀਤਾ ਹਿੰਦੂ ਬਜ਼ੁਰਗ ਦਾ ਅੰਤਿਮ ਸੰਸਕਾਰ

ਮੁੰਬਈ :  ਇਹ ਸ਼ਹਿਰ ਹਮੇਸ਼ਾ ਆਪਣੀ ਦਰਿਆਦਿਲੀ ਦੇ ਕਿੱਸਿਆਂ ਲਈ ਜਾਣਿਆ ਜਾਂਦਾ ਹੈ ਪਰ ਹਾਲ ‘ਚ ਇਸੇ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦੁਨੀਆ ਦੇ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ। ਕੌਸਾ ਇਲਾਕੇ ‘ਚ ਸੋਮਵਾਰ ਦੀ ਰਾਤ ਇਕ ਹਿੰਦੂ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ। ਜਿਸ …

Read More »

ਅਟਾਰੀ ਸਰਹੱਦ ਤੋਂ ਸ਼ੱਕੀ ਕਸ਼ਮੀਰੀ ਗ੍ਰਿਫਤਾਰ

ਅੰਮ੍ਰਿਤਸਰ: ਭਾਰਤ-ਪਾਕਿ ਅਟਾਰੀ ਸਰਹੱਦ ਤੋਂ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤੇ ਇਸ ਨੌਜਵਾਨ ‘ਤੇ ਸ਼ੱਕ ਹੋਣ ਮਗਰੋਂ ਜਦ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ। ਇਸ ਨੌਜਵਾਨ ਦੀ ਪਹਿਚਾਣ ਕਸ਼ਮੀਰ ਦੇ ਰਹਿਣ ਵਾਲੇ 24 ਸਾਲਾ ਹਿਲਾਲ ਅਹਿਮਦ ਵਜੋਂ …

Read More »

ਭੂਚਾਲ ਦੇ ਝਟਕਿਆਂ ਕਾਰਨ ਹਿੱਲੀ ਸਸਕੈਚਵਨ ਦੀ ਧਰਤੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਯਾਰਕਟਨ :  ਕੈਨੇਡਾ ਦੇ ਕੁਦਰਤੀ ਵਸੀਲਿਆਂ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਤੜਕੇ ਦੱਖਣ-ਪੂਰਬੀ ਸਸਚੈਕਵਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਭਾਗ ਮੁਤਾਬਕ ਭੂਚਾਲ ਦੇ ਇਹ ਝਟਕੇ ਦੇ ਯਾਕਰਟਨ ਸ਼ਹਿਰ ਤੋਂ 32 ਕਿਲੋਮੀਟਰ ਦੂਰ ਦੇ ਇਲਾਕੇ ‘ਚ ਸੋਮਵਾਰ ਸਵੇਰੇ 4.40 ਵਜੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਲਾ …

Read More »

ਕਸੂਤੇ ਗੇੜ ‘ਚ ਫਸੇ ‘ਆਪ’ ਲੀਡਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪੰਜਾਬ ਮਹਿਲਾ ਕਮਿਸ਼ਨ ਨੇ ‘ਆਪ’ ਵਿਧਾਇਕ ਵੀਰੇਂਦਰ ਸਹਰਾਵਤ ਵੱਲੋਂ ਲਗਾਏ ਪੰਜਾਬ ਦੀਆਂ ਔਰਤਾਂ ਦੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਡੀਜੀਪੀ ਨੂੰ ਜਾਂਚ ਕਰਨ ਲਈ ਕਿਹਾ ਹੈ। ਜਿਕਰਯੋਗ ਹੈ ਕਿ ਸਹਰਾਵਤ ਨੇ ਸੰਜੇ ਸਿੰਘ ਤੇ ਦੁਰਗੇਸ਼ …

Read More »

‘ਆਪ’ ‘ਤੇ ਬੋਲਣ ਲਈ ਅੰਨਾ ਨੂੰ ਭਾਜਪਾ ਦਾ ਸੱਦਾ

ਨਵੀਂ ਦਿੱਲੀ :  ਭਾਰਤੀ ਜਨਤਾ ਪਾਰਟੀ ਨੇ ਦਿੱਲੀ ਸਰਕਾਰ ‘ਤੇ ਮਹਿਲਾ ਸੁਰੱਖਿਆ ਅਤੇ ਸੁਸ਼ਾਸ਼ਨ ਵਰਗੇ ਅਨੇਕ ਮਾਮਲਿਆਂ ‘ਚ ਜਨਤਾ ਨਾਲ ਧੋਖੇਬਾਜ਼ੀ ਕਰਨ ਦਾ ਦੋਸ਼ ਲਗਾਉਂਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਸਮਾਜਸੇਵੀ ਅੰਨਾ ਹਜ਼ਾਰੇ ਨਾਲ ਆਮ ਆਦਮੀ ਪਾਰਟੀ (ਆਪ) ਵਲੋਂ ਰਾਜਨੀਤਕ ਹਲਕੇ ‘ਚ ਫੈਲਾਈ ਜਾ ਰਹੀ ਗੰਦਗੀ ‘ਤੇ ਜੰਤਰ-ਮੰਤਰ ਤੋਂ …

Read More »

ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੱਕੀ ਹਥਿਆਰਬੰਦ ਵਿਅਕਤੀ ਗ੍ਰਿਫਤਾਰ

ਪਠਾਨਕੋਟ: ਪੁਲਿਸ ਨੇ ਇੱਕ ਸ਼ੱਕੀ ਹਥਿਆਰਬੰਦ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀ ਪਠਾਨਕੋਟ ਦੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ 3 ਤੋਂ ਕੀਤੀ ਗਈ ਹੈ। ਇਸ ਤੋਂ ਇੱਕ 12 ਬੋਰ ਪਿਸਤੌਲ ਤੇ ਕਈ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਯੂਪੀ ਦਾ ਰਹਿਣ ਵਾਲਾ ਦੱਸਿਆ …

Read More »

ਵਿਜ ਨੇ ਦਿੱਤੇ ਐਂਬੁਲੇਂਸ ਮਾਮਲੇ ‘ਚ ਜਾਂਚ ਦੇ ਦਿੱਤੇ ਹੁਕਮ

ਜੀਂਦ :  ਜੀਂਦ ਦੇ ਹਾਂਸੀ ਰੋਡ ‘ਤੇ ਸੋਮਵਾਰ ਨੂੰ ਹੋਏ ਸੜਕ ਦੁਰਘਟਨਾ ਨੂੰ ਦੇਖ ਕੇ ਰੁਕੇ ਸੀ. ਬੀ. ਆਈ. ਦੇ ਸੀਨੀਅਰ ਜੱਜ ਵੱਲੋਂ 102 ਨੰਬਰ ‘ਤੇ ਐਂਬੁਲੇਂਸ ਲਈ ਫੋਨ ਕਰਨ ‘ਤੇ ਜਵਾਬ ਨਾ ਮਿਲਣ ਦੇ ਮਾਮਲੇ ‘ਚ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤ ਡਾਇਰੈਕਟਰ ਜਨਰਲ ਨੂੰ ਜਾਂਚ ਦੇ …

Read More »

ਡਰ ‘ਚ ਆਈ. ਐੱਸ., ਬੁਰਕੇ ‘ਤੇ ਲਗਾਈ ਪਾਬੰਦੀ!

ਮੋਸੂਲ :  ਅੱਤਵਾਦੀ ਸੰਗਠਨ ਆਈ. ਐੱਸ. ਆਪਣੇ ਕਬਜ਼ੇ ਵਾਲੇ ਇਲਾਕਿਆਂ ‘ਚ ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕਰਨ ਵਾਲਾ ਜਾਣਿਆ ਜਾਂਦਾ ਹੈ। ਇਸ ਕੱਟੜ ਸੰਗਠਨ ਨੇ ਆਪਣੇ ਪੁਰਾਣੇ ਰੁਖ਼ ਤੋਂ ਯੂ-ਟਰਨ ਲੈ ਲਿਆ ਹੈ। ਆਈ. ਐੱਸ. ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਰਾਕ ਦੇ ਮੋਸੂਲ ਵਿਖੇ ਔਰਤਾਂ ਦੇ ਬੁਰਕਾ …

Read More »