ਤਾਜ਼ਾ ਖ਼ਬਰਾਂ

Daily Archives: September 6, 2016

ਜਗਮੀਤ ਬਰਾੜ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਚੰਡੀਗੜ੍ਹ  : ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਹੇ ਜਗਮੀਤ ਸਿੰਘ ਬਰਾੜ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਚੰਡੀਗੜ੍ਹ ਵਿਖੇ ਹੋਏ ਇਕ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਸੰਜੇ ਸਿੰਘ, ਭਗਵੰਤ ਮਾਨ, ਜਰਨੈਲ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿਚ ਜਗਮੀਤ ਬਰਾੜ ਆਮ …

Read More »

ਇਰਾਕ ਦੀ ਰਾਜਧਾਨੀ ਬਗਦਾਦ ‘ਚ ਹੋਇਆ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ

ਬਗਦਾਦ : ਬਗਦਾਦ ਦੇ ਇੱਕ ਹਸਪਤਾਲ ਨੇੜੇ ਇੱਕ ਕਾਰ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ, ਿਜਸ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕਾ ਸੋਮਵਾਰ ਦੇਰ ਰਾਤੀਂ ਉਸ ਥਾਂ ਨੇੜੇ ਹੋਇਆ, ਜਿੱਥੇ ਜੁਲਾਈ ‘ਚ ਹੋਈ ਬੰਬਾਰੀ ‘ਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਜਾਣਕਾਰੀ ਮੁਤਾਬਕ ਇਹ …

Read More »

ਮਲੋਟ ਰੈਲੀ ਦੌਰਾਨ ਹੋਏ ਹਮਲੇ ‘ਚ ‘ਆਪ’ ਵਲੋਂ ਐੱਸ. ਆਈ. ਟੀ. ਗਠਤ ਕਰਨ ਦੀ ਮੰਗ

ਚੰਡੀਗੜ੍ਹ  :  ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਮਲੋਟ ‘ਚ ਹੋਈ ਰੈਲੀ ਵਿਚ ਹੁੜਦੰਗ ਮਚਾਉਣ ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਅਜੇ ਤਕ ਕੋਈ ਕਾਰਵਾਈ ਨਾ ਹੋਣ ਕਾਰਨ ‘ਆਪ’ ਆਗੂ ਕੰਵਰ ਸੰਧੂ ਤੇ ਸੁਖਪਾਲ ਸਿੰਘ ਖਹਿਰਾ ਪੁਲਸ ਮੁੱਖ ਦਫ਼ਤਰ ਪਹੁੰਚੇ। ਦੋਵਾਂ ਨੇਤਾਵਾਂ ਨੇ ਹਾਲਾਂਕਿ ਡੀ. ਜੀ. ਪੀ. ਸੁਰੇਸ਼ …

Read More »

ਕੁੱਖ ‘ਚ ਪੱਲ ਰਹੇ ਬੱਚੇ ਦੀ ਜਾਂਚ ਹੋਵੇ ਜ਼ਰੂਰੀ : ਮੇਨਕਾ ਗਾਂਧੀ

ਨਵੀਂ ਦਿੱਲੀ :  ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕੁੱਖ ‘ਚ ਪੱਲ ਰਹੇ ਬੱਚੇ ਦੇ ਲਿੰਗ ਦੀ ਜਾਂਚ ਕਰਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਿੰਗ ਦੀ ਜਾਂਚ ਨਾਲ ਕੁੱਖ ‘ਚ ਪੱਲ ਰਹੇ ਬੱਚੇ ਦੀ ਸਹੀ ਢੰਗ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ”ਮੇਰੇ ਵਿਚਾਰ ਨਾਲ ਔਰਤਾਂ ਨੂੰ …

Read More »

ਅਫਗਾਨਿਸਤਾਨ ਦੇ ਪੂਰਬੀ ਜ਼ਿਲ੍ਹੇ ‘ਤੇ ਸੈਨਾ ਨੇ ਫਿਰ ਕੀਤਾ ਕਬਜ਼ਾ

ਕਾਬੁਲ— ਅਫਗਾਨਿਸਤਾਨ ਦੀ ਸੈਨਾ ਨੇ ਪਿਛਲੇ ਇਕ ਹਫਤੇ ਤੋਂ ਤਾਲਿਬਾਨ ਦੇ ਅੱਤਵਾਦੀਆਂ ਦੇ ਕਬਜ਼ੇ ਵਾਲੇ ਪਕਤੀਆ ਸੂਬੇ ਦੇ ਪੂਰਬੀ ਜ਼ਿਲ੍ਹੇ ਜਾਨੀ ਖੇਲ ਨੂੰ ਫਿਰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਅਫਗਾਨੀ ਸੈਨਾ ਦੇ ਇਕ ਅਧਿਕਾਰਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਅੱਤਵਾਦੀਆਂ ਦੇ ਖਿਲਾਫ ਅਭਿਆਨ …

Read More »

‘ਆਪ’ ਆਗੂਆਂ ‘ਤੇ ਲੱਗੇ ਦੋਸ਼ਾਂ ਸਬੰਧੀ ਕਾਰਵਾਈ ਦੀ ਮੰਗ

ਚੰਡੀਗੜ੍ਹ – ਪੰਜਾਬ ਰਾਜ ਮਹਿਲਾ ਕਮਿਸ਼ਨ ਦੀਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੰਜਾਬ ਪੁਲਿਸ ਦੇਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਆਮ ਆਦਮੀਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੀਆਂ ਔਰਤਾਂ ਦੇਸ਼ੋਸ਼ਣ ਦੀਆਂ ਮੀਡੀਆਂ ‘ਤੇ ਚੱਲ ਰਹੀਆਂ ਖ਼ਬਰਾਂ ਸਬੰਧੀ ਤੁਰੰਤਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿੱਠੀ ਵਿਚ ਕਿਹਾ ਹੈ ਕਿ ਮਹਿਲਾਕਮਿਸ਼ਨ …

Read More »

ਬੰਗਲਾਦੇਸ਼ ਪੁਲਸ ਨੇ 4 ਮਹਿਲਾ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਢਾਕਾ :  ਬੰਗਲਾਦੇਸ਼ ‘ਚ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਦੀਆਂ 4 ਮਹਿਲਾ ਅੱਤਵਾਦੀਆਂ ਨੂੰ ਸੋਮਵਾਰ ਗ੍ਰਿਫਤਾਰ ਕਰ ਲਿਆ ਗਿਆ। ਇਥੇ ਇਕ ਕੈਫੇ ‘ਤੇ ਇਕ ਵੱਡਾ ਅੱਤਵਾਦੀ ਹਮਲਾ ਹੋਣ ਪਿੱਛੋਂ ਦੇਸ਼ ਪੱਧਰੀ ਕਾਰਵਾਈ ਅਧੀਨ ਇਸ ਤੋਂ ਪਹਿਲਾਂ ਵੀ ਅਜਿਹੀਆਂ ਗ੍ਰਿਫਤਾਰੀ ਹੋ ਚੁੱਕੀਆਂ ਹਨ। ਉਕਤ ਸਾਰੀਆਂ ਔਰਤਾਂ 18 ਤੋਂ 30 ਸਾਲ ਦੀ ਉਮਰ ਦੀਆਂ …

Read More »

ਸੈਨਾ ਪ੍ਰਮੁੱਖ ਨੇ ਚੀਨ ਨਾਲ ਲਗਦੀ ਸੀਮਾ ‘ਤੇ ਚੱਲ ਰਹੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅਸਾਮ — ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਮੰਗਲਵਾਰ ਨੂੰ ਚੀਨ ਦੀ ਸੀਮਾ ਨਾਲ ਲੱਗਦੇ ਖੇਤਰ ‘ਚ ਸੁਰੱਖਿਆ ਸਥਿਤੀ ਦਾ ਅਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸੁਹਾਗ ਮੰਗਲਵਾਰ ਸ਼ਾਮ ਤੇਜ਼ਪੁਰ ਸਥਿਤ 4 ਕੋਰ (ਗੁਜਰਾਤ ਕੋਰ) ਪਹੁੰਚੇ ਅਤੇ ਖੇਤਰ ‘ਚ ਤੈਨਾਤ ਸੀਨੀਅਰ ਅਧਿਕਾਰੀਆਂ …

Read More »