ਤਾਜ਼ਾ ਖ਼ਬਰਾਂ

Daily Archives: September 4, 2016

ਹੁਸ਼ਿਆਰਪੁਰ ‘ਚ ਧਮਾਕਾ, ਦੋ ਮੌਤਾਂ

ਹੁਸ਼ਿਆਰਪੁਰ : ਸ਼ਹਿਰ ਦੇ ਵਿੱਚੋਂ-ਵਿੱਚ ਭੰਗੀ ਚੌਂਕ ਨੇੜੇ ਧਮਾਕਾ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਧਮਾਕੇ ਦੌਰਾਣ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹਨ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਮਹਿਲਾ ਹੈ। ਇਹ ਧਮਾਕਾ ਕਬਾੜ ਦੀ ਦੁਕਾਣ ਵਿੱਚ ਹੋਈਆ ਹੈ। ਧਮਾਕੇ …

Read More »

ਡੈਲੀਗੇਸ਼ਨ ਦੌਰੇ ਤੋਂ ਪਹਿਲਾਂ ਭੜਕੇ ਕਸ਼ਮੀਰੀ, ਸਕੱਤਰੇਤ ਦੀ ਬਿਲਡਿੰਗ ਨੂੰ ਅੱਗ

ਸ਼੍ਰੀਨਗਰ: ਕਸ਼ਮੀਰ ਵਿਚਲੇ ਹਾਲਾਤ ‘ਤੇ ਚਰਚਾ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ 30 ਸਾਂਸਦਾਂ ਦਾ ਆਲ ਪਾਰਟੀ ਡੈਲੀਗੇਸ਼ਨ ਐਤਵਾਰ ਨੂੰ ਸ਼੍ਰੀਨਗਰ ਪਹੁੰਚ ਗਿਆ। ਇਹ ਦੌਰਾ ਦੋ ਦਿਨ ਦਾ ਹੋਵੇਗਾ। ਹਾਲਾਤ ਸੁਧਾਰਨ ਲਈ ਡੈਲੀਗੇਸ਼ਨ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਨੂੰ ਮਿਲੇਗਾ। 58 ਦਿਨ ਤੋਂ ਕੁਝ ਇਲਾਕਿਆਂ ਵਿੱਚ ਕਰਫਿਊ ਜਾਰੀ …

Read More »

ਭਗਵੰਤ ਮਾਨ ਦੀ ਜਾਨ ਨੂੰ ਖ਼ਤਰਾ

ਚੰਡੀਗੜ੍ਹ: ਮਲੋਟ ਵਿੱਚ ਭਗਵੰਤ ਮਾਨ ਦੀ ਚੱਲ ਰਹੀ ਰੈਲੀ ਵਿੱਚ ਕੁਝ ਕਥਿਤ ਅਕਾਲੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਭਗਵੰਤ ਮਾਨ ਰੈਲੀਆਂ ਵਿੱਚੋਂ ਗਾਇਬ ਹੋ ਗਏ ਹਨ। ਦਰਅਸਲ ਅੱਜ ਆਮ ਆਦਮੀ ਪਾਰਟੀ ਦੀ ਫਤਹਿਗੜ੍ਹ ਚੂੜੀਆਂ ਵਿੱਚ ਰੈਲੀ ਚੱਲ ਰਹੀ ਹੈ। ਇਸ ਵਿੱਚ ਭਗਵੰਤ …

Read More »

‘5 ਅਰਬ ਡਾਲਰ ਦੇ ਫੰਡ ‘ਤੇ ਕੰਮ ਕਰ ਰਿਹੈ ਰੇਲ ਮੰਤਰਾਲਾ’

ਮੁੰਬਈ—ਰੇਲ ਮੰਤਰਾਲਾ ਆਪਣੇ ਵੱਖ-ਵੱਖ ਬੁਨਿਆਦੀ ਪ੍ਰਾਜੈਕਟਾਂ ਦੇ ਵਿੱਤ ਪੋਸ਼ਣ ਲਈ 5 ਅਰਬ ਡਾਲਰ ਦਾ ਫੰਡ ਬਣਾਉਣ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ‘ਚ ਲੱਗਾ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ, ”ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਪਹਿਲਾਂ ਪ੍ਰਸਤਾਵਿਤ 5 ਅਰਬ ਡਾਲਰ ਦੇ ਭਾਰਤੀ ਰੇਲਵੇ ਵਿਕਾਸ ਫੰਡ (ਆਰ. ਆਈ. ਡੀ. ਐੱਫ.) …

Read More »

ਪਾਕਿ ਨੇ ਦਹਿਸ਼ਤਗਰਦਾਂ ਅੱਗੇ ਟੇਕੇ ਗੋਡੇ, ਬੇਟੇ ਦੀ ਰਿਹਾਈ ਬਦਲੇ ਬੇਟੀਆਂ ਦੀ ਡੀਲ

ਨਵੀਂ ਦਿੱਲੀ: ਪਾਕਿਸਤਾਨ ਵਿੱਚ ਅਗਵਾ ਬਦਲੇ ਫਿਰੌਤੀ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਦੀ ਡੀਲ ਵੀ ਕਿਸੇ ਹੋਰ ਨਾਲ ਨਹੀਂ ਸਗੋਂ ਅੱਲ ਕਾਇਦਾ ਨਾਲ। ਇਹ ਡੀਲ ਹੋਈ ਹੈ ਪਾਕਿਸਤਾਨੀ ਸੈਨਾ ਦੇ ਸਾਬਕਾ ਮੁਖੀ ਅਸ਼ਫਾਕ ਪ੍ਰਵੇਜ਼ ਕਿਆਨੀ ਤੇ ਅੱਲ ਕਾਇਦਾ ਮੁਖੀ ਅੱਲ ਜਵਾਹਰ ਵਿਚਕਾਰ। ਅਸਲ ਵਿੱਚ ਅੱਲ ਕਾਇਦਾ ਨੇ …

Read More »

ਸਰਹੱਦ ਤੋਂ ਪਾਕਿ ਨਾਗਰਿਕ ਗ੍ਰਿਫ਼ਤਾਰ

ਪਠਾਨਕੋਟ : ਇੱਥੋਂ ਦੀ ਭਾਰਤ-ਪਾਕਿਸਤਾਨ ਉੱਤੇ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀ ਨਾਗਰਿਕ ਦੀ ਗ੍ਰਿਫਤਾਰੀ ਤਾਸ਼ ਪੱਤਣ ਪੋਸਟ ਤੋਂ ਹੋਈ ਹੈ। ਮਿਲੀ ਜਾਣਕਾਰੀ ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨੀ ਨਾਗਰਿਕ 50 ਮੀਟਰ ਭਾਰਤੀ ਇਲਾਕੇ ਵਿੱਚ ਆ ਗਿਆ ਸੀ। ਸੁਰੱਖਿਆ ਏਜੰਸੀਆਂ ਵੱਲੋਂ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਕੀਤੀ …

Read More »

ਦਿੱਲੀ ਦੇ ਮੈਦਾਨ ‘ਚ ਉੱਤਰਨਗੇ ਉਵੈਸੀ

ਨਵੀਂ ਦਿੱਲੀ : ਹੈਦਰਾਬਾਦ ਤੋਂ ਬਾਅਦ ਮਹਾਰਾਸ਼ਟਰ ਤੇ ਬਿਹਾਰ ਦੇ ਸਿਆਸੀ ਮੈਦਾਨ ਵਿੱਚ ਉੱਤਰ ਚੁੱਕੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਉੱਤਰਨ ਦੀ ਤਿਆਰੀ ਵਿੱਚ ਹੈ। ਉਸ ਨੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਨਿਗਮ ਦੀਆਂ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ। ਸਾਂਸਦ ਅਸਦੁਦੀਨ ਉਵੈਸੀ ਦੀ ਅਗਵਾਈ ਵਾਲੀ …

Read More »

ਲਾਲ ਬੱਤੀ ਕਲਚਰ ਖ਼ਤਮ ਕਰੇਗੀ ਕਾਂਗਰਸ

ਚੰਡੀਗੜ੍ਹ: ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ‘ਚੋਂ ਲਾਲ ਬੱਤੀ ਤੇ ਵੀ.ਆਈ.ਪੀ. ਕਲਚਰ ਖ਼ਤਮ ਕੀਤਾ ਜਾਵੇਗਾ। ਇਸ ਬਾਰੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਸਹਿਮਤ ਹਨ। ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਮੈਨੀਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ। ਉਨ੍ਹਾਂ ਕਿਹਾ ਕਿ …

Read More »