ਤਾਜ਼ਾ ਖ਼ਬਰਾਂ

Daily Archives: September 3, 2016

ਜਾਂਚ ਕਮੇਟੀ ਵਲੋਂ ਸੁੱਚਾ ਸਿੰਘ ਛੋਟੇਪੁਰ ਖਿਲਾਫ਼ ਜਾਂਚ ਸ਼ੁਰੂ : ਜਰਨੈਲ ਸਿੰਘ

ਚੰਡੀਗੜ੍ਹ  : ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾÂੈ ਗਏ ਸੁੱਚਾ ਸਿੰਘ ਛੋਟੇਪੁਰ ਵਿਰੁੱਧ ਬਣਾਈ ਦੋ ਮੈਂਬਰੀ ਜਾਂਚ ਕਮੇਟੀ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਅੱਜ ਇਥੇ ਪੱਤਰਕਾਰਾਂ ਨੂੰ ਦਿੰਦਿਆਂ ਕਮੇਟੀ ਦੇ ਇੰਚਾਰਜ ਜਰਨੈਲ ਸਿੰਘ ਐਮ.ਐਲ.ਏ ਨੇ ਦੱਸਿਆ ਕਿ ਅੱਜ ਹੀ ਸ. ਛੋਟੇਪੁਰ …

Read More »

ਬੀ. ਐੱਚ. ਯੂ. ਦੇ ਹੋਸਟਲਜ਼ ‘ਚੋਂ ਪੈਟਰੋਲ ਬੰਬ, ਸ਼ਰਾਬ ਦੀਆਂ ਬੋਤਲਾਂ ਬਰਾਮਦ

ਵਾਰਾਨਸੀ :  ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵੱਖ-ਵੱਖ ਹੋਸਟਲਾਂ ‘ਚੋਂ ਪੁਲਸ ਨੇ ਅੱਠ ਪੈਟਰੋਲ ਬੰਬ, ਲੋਹੇ ਦੀਆਂ ਦਰਜਨਾਂ ਰਾਡਾਂ, ਡੰਡੇ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਸਿਗਰੇਟ ਦੇ ਪੈਕਟ ਤਲਾਸ਼ੀ ਦੌਰਾਨ ਬਰਾਮਦ ਕੀਤੇ। ਪੁਲਸ ਨੇ ਤਲਾਸ਼ੀ ਬੁੱਧਵਾਰ ਰਾਤ ਹੋਈ ਹਿੰਸਾ ਦੇ ਸਿਲਸਿਲੇ ‘ਚ ਲਈ ਗਈ ਸੀ। ਇਸ ਦੇ ਤਹਿਤ ਪੁਲਸ ਅਤੇ ਬੀ. …

Read More »

ਸੁਖਬੀਰ ਬਾਦਲ ਵਲੋਂ ਕੈਨੇਡਾ ਦੀ ਜਥੇਬੰਦੀ ਦਾ ਵਿਸਥਾਰ

ਚੰਡੀਗੜ —ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ. ਆਈ ਵਿੰਗ ਕੈਨੇਡਾ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਉਥੋਂ ਦੇ ਈਸਟ ਜੋਨ ਕੈਨੇਡਾ, ਵਿੱਨੀਪੈਗ ਅਤੇ ਕੈਨੇਡਾ ਸੈਂਟਰਲ ਦੇ ਸੀਨੀਅਰ ਆਗੂਆਂ ਨੂੰ ਜਥੇਬੰਦਕ ਢਾਚੇ ਵਿੱਚ ਸ਼ਾਮਲ ਕੀਤਾ ਹੈ। …

Read More »

ਢਾਕਾ ਕੈਫੇ ਹਮਲੇ ਦੇ ਮਾਸਟਰਮਾਈਂਡ ਦਾ ਡਿਪਟੀ ਮਾਰਿਆ ਗਿਆ

ਢਾਕਾ  :  ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਇਥੇ ਇਕ ਅੱਤਵਾਦੀ ਠਿਕਾਣੇ ‘ਤੇ ਛਾਪਾ ਮਾਰਿਆ ਅਤੇ ਇਕ ਇਸਲਾਮਵਾਦੀ ਕਟੜਪੰਥੀ ਨੂੰ ਮਾਰ ਦਿੱਤਾ, ਜਿਸ ਨੇ ਢਾਕਾ ਕੈਫੇ ਹਮਲੇ ਦੀ ਯੋਜਨਾ ਵਿਚ ਮਦਦ ਕੀਤਾ ਸੀ ਅਤੇ ਉਹ ਮਾਸਟਰਮਾਈਂਡ ਤਮੀਮ ਅਹਿਮਦ ਚੌਧਰੀ ਦਾ ਡਿਪਟੀ ਸੀ। ਇਥੇ ਰੂਪਨਗਰ ਇਲਾਕੇ ਵਿਚ ਇਕ ਮਕਾਨ ‘ਤੇ ਮਾਰੇ ਗਏ ਛਾਪੇ …

Read More »

ਇਲਾਹਾਬਾਦ ਜੰਕਸ਼ਨ ਦੇ ਬਾਹਰ ਥੈਲੇ ਵਿਚ ਮਿਲੇ ਗਰਨੇਡ ਅਤੇ ਲਾਂਚਰ

ਇਲਾਹਾਬਾਦ : ਇਲਾਹਾਬਾਦ ਰੇਲਵੇ ਜੰਕਸ਼ਨ ਦੇ ਨੇੜੇ ਸ਼ੁੱਕਰਵਾਰ ਨੂੰ ਲਾਵਾਰਿਸ ਪਏ ਇਕ ਥੈਲੇ ਵਿਚ ਚਾਰ ਗਰਨੇਡ ਅਤੇ ਇਕ ਗਰਨੇਡ ਲਾਂਚਰ ਮਿਲਿਆ। ਰੇਲਵੇ ਪੁਲਸ ਕਮਿਸ਼ਨਰ ਕਵਿੰਦਰ ਪ੍ਰਤਾਪ ਸਿੰਘ ਨੇ ਦੱਸਿਆ, ”ਸ਼ਾਮ ਨੂੰ ਹਥਿਆਰ ਉਸ ਥੈਲੇ ਵਿਚ ਪਏ ਸਨ ਜੋ ਸਟੇਸ਼ਨ ਦੇ ਗੇਟ ਤੋਂ ਕੁਝ ਮੀਟਰ ਦੂਰ ਇਕ ਦਰਖਤ ਦੇ ਹੇਠਾਂ ਪਿਆ …

Read More »

ਕੈਨੇਡੀਅਨ ਸਰਕਾਰ ਨੇ ਚੀਨ ‘ਚ ਸੱਤ ਨਵੇਂ ਵੀਜ਼ਾ ਸੈਂਟਰ ਖੋਲ੍ਹਣ ਦਾ ਕੀਤਾ ਐਲਾਨ

ਸ਼ੰਘਾਈ—ਕੈਨੇਡੀਅਨ ਸਰਕਾਰ ਚੀਨ ‘ਚ ਸੱਤ ਵਾਧੂ ਵੀਜ਼ਾ ਆਪਲੀਕੇਸ਼ਨ ਸੈਂਟਰ ਖੋਲ੍ਹਣ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸਰਕਾਰ ਨੇ, ਕੈਨੇਡਾ ਬਾਰੇ ਜਾਨਣ ਦੇ ਚਾਹਵਾਨ ਚੀਨੀ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਧਿਆਨ ‘ਚ ਰੱਖਦਿਆਂ ਕੀਤਾ ਹੈ। ਵੀਰਵਾਰ ਨੂੰ ਇੱਕ ਸਾਂਝੇ ਬਿਆਨ ‘ਚ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੇ ਕਰਾਰ ਦੀ ਪੁਸ਼ਟੀ …

Read More »

ਮਹਿਲਾ ਪੁਲਸ ਇੰਸਪੈਕਟਰ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼

ਚੇਨਈ : ਤਾਮਿਲਨਾਡੂ ਵਿਧਾਨਸਭਾ ਦੇ ਸੈਸ਼ਨ ਦੌਰਾਨ ਇਥੇ ਇਕ ਮਹਿਲਾ ਪੁਲਸ ਇੰਸਪੈਕਟਰ ਨੇ ਸ਼ੁੱਕਰਵਾਰ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਸੂਤਰਾਂ ਮੁਤਾਬਕ ਇਸ ਮਹਿਲਾ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾਇਆ ਅਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਨੇ ਉਸ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਅਤੇ …

Read More »

ਪਾਰਟੀ ਨੇ ਤਾਂ ਮੁਆਫ਼ੀ ਮੰਗ ਲਈ, ਪਰ ਪੱਤਰਕਾਰਾਂ ਨੇ ਨਹੀਂ ਕੀਤਾ ਮੁਆਫ ਭਗਵੰਤ ਮਾਨ ਨੂੰ

ਪੁਲਿਸ ਵਲੋਂ 11 ਧਾਰਾਵਾਂ ਲਾ ਕੇ ਐਫ.ਆਈ.ਆਰ ਦਰਜ ਫਤਿਹਗੜ੍ਹ ਸਾਹਿਬ/ਚੰਡੀਗੜ੍ਹ   : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਬਸੀ ਪਠਾਨਾਂ ਵਿਖੇ ਮੀਡੀਆ ਨਾਲ ਕੀਤੀ ਬਦਸਲੂਕੀ ਦੇ ਮਾਮਲੇ ਵਿਚ ਉਹਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਐਫ.ਆਈ.ਆਰ ਵਿਚ 109, 153, 323, 341, 352, 355, 356, 427, …

Read More »

ਦਿੱਲੀ ਦੇ ਬਰਖਾਸਤ ਮੰਤਰੀ ਸੰਦੀਪ ਕੁਮਾਰ ਨੇ ਕੀਤਾ ਪੁਲਿਸ ਅੱਗੇ ਆਤਮ ਸਮਰਪਣ

ਨਵੀਂ ਦਿੱਲੀ  : ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੰਤਰੀ ਸੰਦੀਪ ਕੁਮਾਰ ਜਿਹਨਾਂ ਨੂੰ ਮੁੱਖ ਮੰਤਰੀ ਨੇ ਇਤਰਾਜ਼ਯੋਗ ਸੀ.ਡੀ ਮਾਮਲੇ ਦੇ ਚਲਦਿਆਂ ਮੰਤਰੀ ਮੰਡਲ ਵਿਚੋਂ ਬਰਖਾਸਤ ਕਰ ਦਿੱਤਾ ਸੀ, ਨੇ ਅੱਜ ਸ਼ਾਮ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਸੰਦੀਪ ਕੁਮਾਰ ਜਿਹਨਾਂ ਨੂੰ ਅੱਜ ਪਾਰਟੀ ਨੇ ਆਪਣੀ ਮੁਢਲੀ ਮੈਂਬਰਸ਼ਿਪ ਤੋਂ ਵੀ ਖਾਰਿਜ …

Read More »

11 ਦੀ ਮੋਗਾ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਜੁਟੀ ਆਮ ਆਦਮੀ ਪਾਰਟੀ

ਚੰਡੀਗੜ੍ਹ  : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਤੋਂ ਬਾਅਦ ਹੋਏ ਭਾਰੀ ਨੁਕਸਾਨ ਦੀ ਪਵਾਹ ਨਾ ਕਰਦੇ ਹੋਏ ਅਗਲੇ ਹਫ਼ਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੀਆਂ ਤਿਆਰੀਆਂ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਲੀਡਰਾਂ ਦਾ ਵਿਚਾਰ ਹੈ ਕਿ ਜਦੋਂ ਦਿੱਲੀ …

Read More »