ਤਾਜ਼ਾ ਖ਼ਬਰਾਂ

Daily Archives: September 2, 2016

ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਬਣਾਇਆ ‘ਆਵਾਜ਼-ਏ-ਪੰਜਾਬ’ ਫਰੰਟ!

ਚੰਡੀਗੜ  : ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪ੍ਰਗਟ ਸਿੰਘ ਨੇ ‘ਆਵਾਜ਼-ਏ-ਪੰਜਾਬ’ ਨਾਮਕ ਨਵਾਂ ਫਰੰਟ ਬਣਾਇਆ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਅਤੇ ਪ੍ਰਗਟ ਸਿੰਘ ਵਲੋਂ ਇਕ ਪੋਸਟਰ ਸੋਸ਼ਲ ਵੈਬਸਾਈਟ ਫੇਸਬੁੱਕ ‘ਤੇ ਅਪਲੋਡ ਕੀਤਾ ਗਿਆ ਹੈ, ਜਿਸ ਵਿਚ ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾ ਚਾਰੋਂ ਨਜ਼ਰ ਆ …

Read More »

ਬੰਬ ਧਮਾਕਿਆਂ ਨਾਲ ਕੰਬਿਆ ਪਾਕਿਸਤਾਨ; 11 ਮੌਤਾਂ, 40 ਜ਼ਖਮੀ

ਇਸਲਾਮਾਬਾਦ : ਪਾਕਿਸਤਾਨ ਦੇ ਪੇਸ਼ਾਵਰ ਅਤੇ ਮਰਦਾਨ ਵਿਚ ਹੋਏ ਵੱਖ-ਵੱਖ ਧਮਾਕਿਆਂ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਦੇ ਕਰੀਬ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲਾ-ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਪਹਿਲਾਂ ਪੇਸ਼ਾਵਰ ਦੀ ਕ੍ਰਿਚਨ ਕਾਲੌਨੀ ਨੂੰ ਨਿਸ਼ਾਨਾ ਬਣਾਇਆ। ਇਥੇ ਕੀਤੇ ਗਏ ਧਮਾਕੇ ਵਿਚ ਇਕ ਨਾਗਰਿਕ ਦੀ …

Read More »

ਅਰਵਿੰਦ ਕੇਜਰੀਵਾਲ ਅਸਤੀਫਾ ਦੇਵੇ : ਮਜੀਠੀਆ

ਚੰਡੀਗੜ੍ਹ  : ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਤੋਂ ਰਿਸ਼ਵਤ ਲੈਣ ਅਤੇ ਆਪ ਪਾਰਟੀ ਦੀ ਮਹਿਲਾ ਵਰਕਰ ਦਾ ਸੋਸ਼ਣ ਕਰਕੇ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦਾ ਸਾਥ ਦੇਣ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ …

Read More »

ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਨਾਲ ਲੋਕ ਹੋਏ ਬੇਹਾਲ

ਨਵੀਂ ਦਿੱਲੀ  ; ਦਸ ਟਰੇਡ ਯੂਨੀਅਨਾਂ ਦੀ ਅੱਜ ਦੇਸ਼ ਵਿਆਪੀ ਹੜਤਾਲ ਕਾਰਨ ਬੈਂਕਿੰਗ, ਸਰਕਾਰੀ ਟਰਾਂਸਪੋਰਟ, ਦੂਰ-ਸੰਚਾਰ ਤੇ ਸਿਹਤ ਸਬੰਧੀ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਕਾਰਨ ਨਾ ਕੇਵਲ ਯਾਤਰੀਆਂ ਨੂੰ ਆਉਣ-ਜਾਣ, ਬਲਕਿ ਮਰੀਜ਼ਾਂ ਨੂੰ ਡਾਕਟਰੀ ਸਹੂਲਤਾਂ ਨਾਲ ਮਿਲਣ ਕਰਕੇ ਬੇਹਾਲ ਹੋਣਾ …

Read More »

ਪੰਜਾਬ ਪ੍ਰੈਸ ਕਲੱਬ ਜਲੰਧਰ ਨੇ ਵੀ ਕੀਤਾ ਭਗਵੰਤ ਮਾਨ ਦੇ ਬਾਈਕਾਟ ਦਾ ਫੈਸਲਾ

ਪੇਮਾ ਨੇ ਮਾਨ ਦਾ ਪੁਤਲਾ ਫੂਕਿਆ ਜਲੰਧਰ  ; ਬੀਤੇ ਕੱਲ ਬੱਸੀ ਪਠਾਣਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪਾਰਟੀ ਦੇ ਐਮ.ਪੀ ਭਗਵੰਤ ਮਾਨ ਵਲੋਂ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿਚ ਅੱਜ ਮੀਡੀਆ ਦਾ ਹੱਬ ਸਮਝੇ ਜਾਂਦੇ ਜਲੰਧਰ ਵਿਖੇ ਪੱਤਰਕਾਰਾਂ ਦੇ ਇਕ ਵੱਡੇ ਇਕੱਠ ਨੇ ਭਗਵੰਤ ਮਾਨ ਦੇ ਪੁਤਲੇ ਵਿਚ …

Read More »

ਭਗਵੰਤ ਮਾਨ ਵੱਲੋਂ ਪੱਤਰਕਾਰਾਂ ‘ਤੇ ਹਮਲੇ ਲਈ ਵਰਕਰਾਂ ਨੂੰ ਭੜਕਾਉਣ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ ਵੱਲੋਂ ਭੜਕਾਏ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵੀਰਵਾਰ ਨੂੰ ਬੱਸੀ ਪਠਾਨਾ ਵਿਖੇ ਪੱਤਰਕਾਰਾਂ ਉੱਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਾਨ ਨੂੰ ਦੰਗਿਆਂ ਤੇ ਮਾਰਕੁੱਟ ਲਈ ਨਾਮਜ਼ਦ ਕੀਤੇ ਜਾਣ ਅਤੇ …

Read More »