ਤਾਜ਼ਾ ਖ਼ਬਰਾਂ

Daily Archives: September 1, 2016

ਸੈਕਸ ਸਕੈਂਡਲ ‘ਚ ਫਸਿਆ ਕੇਜਰੀਵਾਲ ਦਾ ਮੰਤਰੀ ਬਰਖਾਸਤ

ਨਵੀਂ ਦਿੱਲੀ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਮੰਤਰੀ ਸੰਦੀਪ ਕੁਮਾਰ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਸੰਦੀਪ ਕੁਮਾਰ ਦੀ ਇਤਰਾਜ਼ਯੋਗ ਸੀ.ਡੀ. ਮਿਲਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। …

Read More »

ਕਿੰਗਰਾ ਨੇ ‘ਆਪ’ ਨੇਤਾ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਲਾਏ ਪੰਜ-ਪੰਜ ਲੱਖ ਰੁਪਏ ਲੈਣ ਦੇ ਦੋਸ਼

ਚੰਡੀਗੜ੍ਹ  :  ਬੀਤੇ ਦਿਨੀਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਅੱਜ ਪਾਰਟੀ ਦੇ ਸੀਨੀਅਰ ਲੀਡਰਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਗੰਭੀਰ ਦੋਸ਼ ਲਾਏ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਦੋਵੇਂ ਆਗੂ ਉਹਨਾਂ ਕੋਲੋਂ ਪੰਜ-ਪੰਜ ਲੱਖ ਰੁਪਏ ਲੈ ਚੁੱਕੇ ਹਨ। …

Read More »

ਇੰਦੌਰ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 57 ‘ਤੇ ਪਹੁੰਚੀ

ਇੰਦੌਰ : ਸਿਹਤ ਵਿਭਾਗ ਨੂੰ ਡੇਂਗੂ ਦੇ ਦੋ ਨਵੇਂ ਮਰੀਜ਼ ਮਿਲਣ ਤੋਂ ਬਾਅਦ ਇਥੇ ਮੌਜੂਦਾ ਸਾਲ ‘ਚ ਇਸ ਖਤਰਨਾਕ ਬੁਖਾਰ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 57 ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਥਾਨਕ ਪ੍ਰਯੋਗਸ਼ਾਲਾ ਤੋਂ ਮਿਲੀ ਜਾਂਚ ਰਿਪੋਰਟ ‘ਚ 33 ਅਤੇ 38 …

Read More »

ਛੋਟੇਪੁਰ ਹਰਿਮੰਦਰ ਸਾਹਿਬ ਦੇ ਦਰ ਤੋਂ ਕਰਨਗੇ ਵੱਡਾ ਐਲਾਨ

ਅੰਮ੍ਰਿਤਸਰ: ਕਥਿਤ ਸਟਿੰਗ ਮਾਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾ ਚੁੱਕੇ ਸੁੱਚਾ ਸਿੰਘ ਛੋਟੇਪੁਰ 3 ਸਤੰਬਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਦੇ ਨਾਲ ਹੋਣਗੇ। ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ …

Read More »

ਮਿਸਰ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਅੱਜ ਤੋਂ

ਨਵੀਂ ਦਿੱਲੀ :  ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਤਿੰਨ ਦਿਨਾਂ ਦੌਰੇ ‘ਤੇ ਅੱਜ ਦਿੱਲੀ ਆਉਣਗੇ। ਇਸ ਦੌਰੇ ‘ਚ ਉਹ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨਾਲ ਸੁਰੱਖਿਆ, ਅੱਤਵਾਦ ਨਾਲ ਮੁਕਾਬਲੇ ਅਤੇ ਵਪਾਰ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕਰਨਗੇ। ਭਾਰਤ ਅਤੇ ਮਿਸਰ ਦੋਵੇਂ ਹੀ ਦੇਸ਼ ਅੱਤਵਾਦ ਤੋਂ ਪੀੜ੍ਹਤ ਹਨ। ਸਮਝਿਆ …

Read More »

ਬੰਗਲਾਦੇਸ਼ ਨੂੰ 2 ਅੱਤਵਾਦੀ ਕਮਾਂਡਰਾਂ ਦੇ ਭਾਰਤ ‘ਚ ਲੁਕੇ ਹੋਣ ਦਾ ਸ਼ੱਕ

ਢਾਕਾ—ਬੰਗਲਾਦੇਸ਼ ਨੂੰ ਸ਼ੱਕ ਹੈ ਕਿ ਮੁੜ ਗਠਿਤ ਅੱਤਵਾਦੀ ਸੰਗਠਨ ਵਮਾਤ-ਉਲ-ਮੁਜ਼ਾਹਿਦੀਨ (ਜੇ. ਐੱਮ. ਬੀ) ਦੇ 2 ਉੱਚ ਕਮਾਂਡਰ ਗੁਆਂਢੀ ਦੇਸ਼ ਭਾਰਤ ਵਿਚ ਲੁਕੇ ਹੋਏ ਹਨ। ਰਿਪੋਰਟ ਮੁਤਾਬਕ ਢਾਕਾ ਦੇ ਇਕ ਕੈਫੇ ਵਿਚ ਇਕ ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ਲਈ ਹਥਿਆਰ ਅਤੇ ਵਿੱਤੀ ਮਦਦ ਜੁਟਾਉਣ ਲਈ ਇਹ ਦੋਵੇਂ ਅੱਤਵਾਦੀ ਭਾਰਤ ਗਏ ਸਨ। …

Read More »

ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਲਗਾਤਾਰ ਯਤਨਸ਼ੀਲ : ਬਾਦਲ

ਆਦਮਪੁਰ ਹਲਕੇ ਵਿਚ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨੇ ਲੋਕਾਂÎ ਦੀਆਂ  ਮੁਸ਼ਕਿਲਾਂ  ਦਾ ਕੀਤਾ ਹੱਲ ਮਾਨਕ ਰਾਏ ਲੁਹਾਰਾਂ (ਜਲੰਧਰ)  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਦੇ ਬਕਾਇਆ ਮਸਲਿਆਂ ਦੇ ਹੱਲ ਲਈ  ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹੈ …

Read More »

ਭਾਜਪਾ ਨੇ ਪ੍ਰਸ਼ਾਂਤ ਕਿਸ਼ੋਰ ‘ਤੇ 9.31 ਕਰੋੜ ਦੇ ਗਬਨ ਦਾ ਲਾਇਆ ਦੋਸ਼

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਨੇ ਪ੍ਰਸ਼ਾਂਤ ਕਿਸ਼ੋਰ ‘ਤੇ ਗੰਭੀਰ ਦੋਸ਼ ਲਾਏ ਹਨ। ਭਾਜਪਾ ਦੇ ਇਕ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਬੁੱਧਵਾਰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਸਰਕਾਰ ਕੋਲੋਂ ਸੂਬੇ ਲਈ 2025 ਦਾ ਵਿਜ਼ਨ ਡਾਕੂਮੈਂਟ ਤਿਆਰ ਕਰਨ ਲਈ 9 ਕਰੋੜ 31 ਲੱਖ ਰੁਪਏ ਲਏ ਸਨ ਪਰ ਅਜੇ ਤੱਕ …

Read More »

ਪੰਜਾਬ ਦੇ 21 ਜ਼ਿਲ੍ਹਿਆਂ ‘ਚ ਬਾਬਾ ਸਾਹਿਬ ਦਾ ਬੁੱਤ ਕੀਤਾ ਜਾਵੇਗਾ ਸਥਾਪਿਤ

ਚੰਡੀਗੜ੍ਹ  :  ਭਾਰਤ ਰਤਨ ਬਾਬਾ ਸਾਹਿਬ ਦੇ 125ਵੇਂ ਜਨਮ ਦਿਵਸ ਨੂੰ ਮਨਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ “ਪਲਾਨ ਸਕੀਮ ਕੰਸਟਰਕਸ਼ਨ ਆਫ ਡਾ.ਅੰਬੇਦਕਰ ਭਵਨ ਐਂਡ ਅਪਰੇਸ਼ਨ” ਅਧੀਨ ਸਾਲ 2016-17 ਦੌਰਾਨ 3.15 ਕਰੋੜ ਰੁਪਏ ਦੀ ਰਾਸ਼ੀ ਨਾਲ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ਤੇ ਹਰ ਜਿਲ੍ਹਾ ਕੰਪਲੈਕਸ ਵਿਚ ਬਾਬਾ ਸਾਹਿਬ ਜੀ ਦਾ ਆਦਮ …

Read More »

ਰਾਹੁਲ ਹੁਣ ਤੱਕ ਦੀ ਸਭ ਤੋਂ ਲੰਮੀ ਯਾਤਰਾ ਲਈ ਤਿਆਰ

ਨਵੀਂ ਦਿੱਲੀ :  ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਆਪਣੀ ਸਭ ਤੋਂ ਲੰਮੀ ਪ੍ਰਚਾਰ ਯਾਤਰਾ ਅਗਲੇ ਮਹੀਨੇ ਸ਼ੁਰੂ ਕਰਨ ਦੀ ਤਿਆਰੀ ਵਿਚ ਹਨ। ਪੂਰਬੀ ਉੱਤਰ ਪ੍ਰਦੇਸ਼ ਵਿਚ ਦੇਵਰੀਆ ਤੋਂ 5 ਸਤੰਬਰ ਨੂੰ ਆਰੰਭ ਹੋਣ ਵਾਲੀ ਯਾਤਰਾ ਕਰੀਬ …

Read More »