ਤਾਜ਼ਾ ਖ਼ਬਰਾਂ
Home / 2016 / September

Monthly Archives: September 2016

ਛੋਟੇਪੁਰ ਦਾ ‘ਆਪ’ ਤੋਂ ਅਸਤੀਫਾ, ਕੱਲ ਬਣਾਉਣਗੇ ਨਵੀਂ ਪਾਰਟੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇ ਦਿੱਤਾ ਹੈ। ਛੋਟੇਪੁਰ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਤਿੰਨ ਵਜੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ।

Read More »

ਪੀ. ਓ. ਕੇ. ‘ਚ ਕਾਰਵਾਈ ਦਾ ਅਸਰ ਝੂੰਮੇ ਸਰਕਾਰੀ ਬੈਂਕ

ਨਵੀਂ ਦਿੱਲੀ :  ਪਾਕਿਸਤਾਨ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਭਾਰਤੀ ਫੌਜ ਦੇ ਹਮਲੇ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਦੇਸ਼ ਵਾਸੀਆਂ ‘ਚ ਖੁਸ਼ੀ ਦੀ ਲਹਿਰ ਦੌੜੀ, ਉੱਥੇ ਹੀ ਸਰਕਾਰੀ ਬੈਂਕ ਵੀ ਝੂੰਮ ਉੱਠੇ। ਦਰਅਸਲ, ਸਰਜੀਕਲ ਸਟਰਾਈਕ ਦੀ ਖਬਰ ਆਉਣ ਤੋਂ ਬਾਅਦ ਵੀਰਵਾਰ ਨੂੰ ਸਾਵਰਨ ਬਾਂਡਜ਼ ‘ਚ 13 ਮਹੀਨੇ ਦਾ ਸਭ …

Read More »

ਪਾਕਿਸਤਾਨ ਨੂੰ ਜਵਾਬ ਦੇਣ ਲਈ ਪੰਜਾਬ ਸਰਕਾਰ ਵੀ ਤਿਆਰ : ਚੰਦੂਮਾਜਰਾ

ਪਟਿਆਲਾ : ਅਕਾਲੀ ਐਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਗੁਆਂਢੀ ਮੁਲਕ ਦੀ ਕਿਸੇ ਵੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਤਿਆਰ ਹੈ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਪਾਕਿਸਤਾਨ ਵਿਚ ਸਰਜੀਕਲ ਆਪਰੇਸ਼ਨ ਕਰਨ ‘ਤੇ ਭਾਰਤੀ ਫੌਜ ਦੀ ਸ਼ਲਾਘਾ ਕੀਤੀ ਹੈ। …

Read More »

ਨਵਾਜ਼ ਕਰ ਰਹੇ ਨੇ ਇਨਕਾਰ ਪਰ ਪਾਕਿਸਤਾਨੀ ਫੌਜ ਅੰਦਰੋਂ-ਅੰਦਰ ਹੋ ਰਹੀ ਹੈ ਜੰਗ ਲਈ ਤਿਆਰ

ਇਸਲਾਮਾਬਾਦ :  ਉੜੀ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਹੀ ਭਾਸ਼ਾ ‘ਚ ਜਵਾਬ ਦਿੱਤਾ। ਬੀਤੀ 28 ਸਤੰਬਰ ਦੀ ਰਾਤ ਨੂੰ ਭਾਰਤੀ ਕਮਾਂਡੋਜ਼ ਨੇ ਸਰਜੀਕਲ ਸਟਰਾਈਕ ਜ਼ਰੀਏ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਭਾਰਤੀ ਕਮਾਂਡੋਜ਼ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਅੱਤਵਾਦੀਆਂ ਦੇ 7 ਕੈਂਪਾਂ …

Read More »

ਪੰਜਾਬ ‘ਚੋਂ ਬਾਦਲਾਂ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ : ਲਾਲ ਸਿੰਘ

ਪਟਿਆਲਾ : ਯੂਥ ਕਾਂਗਰਸ ਲੋਕ ਸਭਾ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਿੰਮੀ ਡਕਾਲਾ ਵੱਲੋਂ ਯੂਥ ਕਾਂਗਰਸ ਦੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਵੀਂਆ ਨਿਯੁਕਤੀਆ ਕੀਤੀਆਂ ਜਾ ਰਹੀਆਂ ਹਨ। ਜਿਸਦੇ ਤਹਿਤ ਮਿਹਨਤੀ ਯੂਥ ਆਗੂ ਰਾਣਾ ਪੰਜੋਲਾ ਨੂੰ ਯੂਥ ਕਾਂਗਰਸ ਲੋਕ ਸਭਾ ਪਟਿਆਲਾ ਜ਼ਿਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ …

Read More »

ਮੁਕਤ ਵਪਾਰ ਸਮਝੌਤੇ ਨੂੰ ਜਲਦ ਪੂਰਾ ਕਰਨ ਦਾ ਰਾਹ ਤਲਾਸ਼ਣਗੇ ਭਾਰਤ ਅਤੇ ਕੈਨੇਡਾ

ਨਵੀਂ ਦਿੱਲੀ :  ਭਾਰਤ ਅਤੇ ਕੈਨੇਡਾ ਪ੍ਰਸਾਤਵਿਤ ਮੁਕਤ ਵਪਾਰ ਸਮਝੌਤੇ ਅਤੇ ਵਿਦੇਸ਼ੀ ਨਿਵੇਸ਼ ‘ਚ ਵਾਧੇ ਤੇ ਸੰਭਾਲ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਵੀਰਵਾਰ ਨੂੰ ਵਿਚਾਰ-ਵਟਾਂਦਰਾ ਕਰਨਗੇ। ਦੋਹਾਂ ਦੇਸ਼ਾਂ ਦੇ ਵਪਾਰ ਮੰਤਰੀਆਂ ਦੀ ਟੋਰਾਂਟੋ ‘ਚ ਹੋਣ ਵਾਲੀ ਬੈਠਕ ‘ਚ ਹੋਰ ਗੱਲਾਂ ਤੋਂ ਇਲਾਵਾ ਇਸ ਮੁੱਦੇ ‘ਤੇ ਵੀ ਵਿਚਾਰ ਚਰਚਾ ਹੋਵੇਗੀ। …

Read More »

ਸਰਜੀਕਲ ਸਟ੍ਰਾਈਕ ਦਾ ਅਸਰ, ਪੰਜਾਬ ਸਰਕਾਰ ਨੇ ਰੱਦ ਕੀਤੇ ਪ੍ਰੋਗਰਾਮ

ਲੁਧਿਆਣਾ : ਭਾਰਤ ਵਲੋਂ ਪੀ. ਓ. ਕੇ ‘ਚ ਬੁੱਧਵਾਰ ਅੱਧੀ ਰਾਤ ਨੂੰ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਬਾਰਡਰ ‘ਤੇ ਬਣੇ ਹਾਲਾਤ ਦੇ ਮੱਦੇਨਜ਼ਰ ਜਿੱਥੇ ਪੰਜਾਬ ਸਰਕਾਰ ਨੇ ਸਰਹੱਦ ਨਾਲ ਲੱਗਦੇ 6 ਜ਼ਿਲਿਆਂ ਦੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ, ਉਥੇ ਹੀ 3 ਅਕਤੂਬਰ ਤੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ …

Read More »

ਅਮਰੀਕਾ ਵਲੋਂ ਕੀਤੇ ਗਏ ਹਵਾਈ ਹਮਲੇ ‘ਚ ਆਈ. ਐੱਸ. ਦੇ 18 ਨੇਤਾਵਾਂ ਦੀ ਮੌਤ

ਵਾਸ਼ਿੰਗਟਨ   : ਅਮਰੀਕਾ ਅਤੇ ਗੱਠਜੋੜ ਫੌਜ ਦੀ ਇਰਾਕ ਅਤੇ ਸੀਰੀਆ ‘ਚ ਅੱਤਵਾਦੀ ਸੰਗਠਨ ਆਈ. ਐੱਸ. ਵਿਰੁੱਧ ਹਵਾਈ ਕਾਰਵਾਈ ‘ਚ ਪਿਛਲੇ ਇੱਕ ਮਹੀਨੇ ‘ਚ 18 ਨੇਤਾ ਮਾਰੇ ਗਏ ਹਨ। ਜਾਣਕਾਰੀ ਮੁਤਾਬਕ ਸੀਰੀਆ ਅਤੇ ਇਰਾਕ ‘ਚ ਅਮਰੀਕੀ ਫੌਜ ਦੇ ਬੁਲਾਰੇ ਕਰਨਲ ਜਾਨ ਡਾਰਰੀਆਨ ਨੇ ਕਿਹਾ ਕਿ ਪਿਛਲੇ ਤੀਹ ਦਿਨਾਂ ‘ਚ ਗੱਠਜੋੜ ਫੌਜ …

Read More »

ਭਾਰਤ-ਪਾਕਿ ਸਰਹੱਦ ‘ਤੇ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਸੱਦੀ

ਰਾਜਨਾਥ ਵੱਲੋਂ ਟੈਲੀਫੋਨ ‘ਤੇ ਮੁੱਖ ਮੰਤਰੀ ਨਾਲ ਗੱਲਬਾਤ – ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਜਗ੍ਹਾਂ ਪਹੁੰਚਾਉਣ ਲਈ ਦਖਲ ਦੀ ਮੰਗ ਚੰਡੀਗੜ੍ਹ  : ਭਾਰਤ-ਪਾਕਿਸਤਾਨ ਸਰਹੱਦ ‘ਤੇ ਵਾਪਰ ਰਹੀਆਂ ਘਟਨਾਵਾਂ ਦੇ ਸੰਦਰਭ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਮੁੱਚੀ ਸਰਕਾਰੀ ਅਤੇ ਸਿਆਸੀ ਮਸ਼ੀਨਰੀ ਨੂੰ ਹੰਗਾਮੀ ਹਾਲਤ …

Read More »

ਭਾਰਤੀ ਫੌਜ ਦਾ ਮਕਬੂਜ਼ਾ ਕਸ਼ਮੀਰ ‘ਚ ਸਰਜੀਕਲ ਆਪਰੇਸ਼ਨ, ਅੱਤਵਾਦੀਆਂ ਦੇ 5 ਕੈਂਪ ਕੀਤੇ ਤਬਾਹ

ਨਵੀਂ ਦਿੱਲੀ : ਉੜੀ ਹਮਲੇ ‘ਚ ਪਾਕਿਸਤਾਨ ਦਾ ਹੱਥ ਸਪੱਸ਼ਟ ਹੋਣ ਜਾਣ ਤੋਂ ਪਿੱਛੋਂ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਦਰਭ ‘ਚ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਡਿਪਲੋਮੈਟਕ ਅਤੇ ਸਿਆਸੀ ਪੱਧਰ ‘ਤੇ ਪੂਰੀ ਤਰ੍ਹਾਂ ਘੇਰਿਆ ਗਿਆ, ਜਿਸ ਦੌਰਾਨ ਇਸਲਾਮਾਬਾਦ ‘ਚ …

Read More »