ਤਾਜ਼ਾ ਖ਼ਬਰਾਂ
Home / 2016 / August

Monthly Archives: August 2016

ਟਿੱਪਰ ਸਮੇਤ ਚੰਦਰਾ ਨਦੀ ‘ਚ ਸਮਾਇਆ ਰੋਹਤਾਂਗ ਸੁਰੰਗ ਨੂੰ ਜੋੜਨ ਵਾਲਾ ਇਹ ਪੁਲ

ਕੇਲਾਂਗ :  ਹਿਮਾਚਲ ਦੀ ਲਾਹੌਲ ਘਾਟੀ ਦੇ ਚੰਦਰਾ ਨਦੀ ‘ਤੇ ਬਣਿਆ ਗੁਫਾ ਹੋਟਲ ਪੁਲ ਟਿੱਪਰ ਦਾ ਜ਼ਿਆਦਾ ਭਾਰ ਨਾ ਸਹਿ ਸਕਣ ਕਾਰਨ ਢਹਿ ਗਿਆ। ਦੱਸਣਯੋਗ ਹੈ ਕਿ ਨਦੀਂ ‘ਚ 2 ਲੋਕ ਟਿੱਪਰ ਸਮੇਤ ਸਮਾ ਗਏ। ਹਾਲਾਂਕਿ, ਦੋਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ …

Read More »

ਪਾਪੁਆ ਨਿਊ ਗਿਨੀ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.8

ਸਿਡਨੀ :  ਬੁੱਧਵਾਰ ਸਵੇਰੇ ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ ਲੱਗੇ ਹਨ। ਇਸ ਦੀ ਤੀਬਰਤੀ ਰਿਕਟਰ ਪੈਮਾਨੇ ‘ਤੇ 6.8 ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸਦਾ ਕੇਂਦਰ ਨਾਮਾਤਾਨਾਈ ਸ਼ਹਿਰ ਤੋਂ 39 ਕਿਲੋ ਮੀਟਰ ਦੀ ਦੂਰੀ ‘ਤੇ ਸੀ ਅਤੇ ਧਰਤੀ ‘ਚ ਇਸਦੀ ਡੂੰਘਾਈ 500 ਕਿਲੋ ਮੀਟਰ ਤਕ ਰਹੀ। …

Read More »

ਪ੍ਰਧਾਨ ਮੰਤਰੀ ਮੋਦੀ ਨੇ ਬਚਾਈ ਕਈ ਕੈਮਰਾਮੈਨ ਦੀ ਜਾਨ

ਸਨੋਸਰਾ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ‘ਚ ਦੋ ਸਾਲ ਤੋਂ ਬਾਅਦ ਜਨਸਭਾ ਕੀਤੀ। ਮੰਗਲਵਾਰ ਨੂੰ ਮੋਦੀ ਨੇ ਸ਼ੁੱਧ ਜਲ ਅਤੇ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਚੌਕਸੀ ਨੇ ਕਈ ਪੱਤਰਕਾਰਾਂ ਦੀ ਜਾਨ ਬਚਾਈ। ਇਸ ਦੀ ਜਾਣਕਾਰੀ ਗੁਜਰਾਤ ਦੇ ਸੀ. ਐੱਮ. ਨਿਤਿਨ ਪਟੇਲ …

Read More »

ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਬਿਜਲੀ ਘਪਲਾ ਆਇਆ ਸਾਹਮਣੇ, ਪੰਜਾਬ ਦੇ ਮਾਲੀਏ ਨੂੰ ਕਰੋੜਾਂ ਦਾ ਨੁਕਸਾਨ

ਜਲੰਧਰ :  ਪੰਜਾਬ ਵਿਚ ਦੇਸ਼ ਦਾ ਸਭ ਤੋਂ ਵੱਡਾ ਬਿਜਲੀ ਘਪਲਾ ਸਾਹਮਣੇ ਆ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਲੇਟ ‘ਚ ਪਰੋਸ ਕੇ ਬਿਜਲੀ ਪ੍ਰਾਜੈਕਟਾਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਮਾਲੀਏ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। …

Read More »

ਬਿਹਾਰ ‘ਚ ਦੁਪਹਿਰ ਦਾ ਖਾਣਾ ਖਾਣ ਨਾਲ 40 ਬੱਚੇ ਹੋਏ ਬਿਮਾਰ

ਹਾਜੀਪੁਰ  :  ਬਿਹਾਰ ‘ਚ ਵੈਸ਼ਾਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ ਦੇ ਖਾਰੌਨਾ ਪੰਚਾਇਤ ਦੇ ਕੁਦਸ਼ੇ ਮੱਧ ਸਕੂਲ ‘ਚ ਮੰਗਲਵਾਰ ਨੂੰ ਦੁਪਹਿਰ ਦਾ ਭੋਜਨ ਖਾਣ ਨਾਲ ਤਕਰੀਬਨ 40 ਬੱਚੇ ਬਿਮਾਰ ਹੋ ਗਏ। ਪੁਲਸ ਸੂਤਰਾਂ ਅਨੁਸਾਰ ਕੁਦਸ਼ੇ ਮੱਧ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਵਾਂਗ ਦੁਪਹਿਰ ਦਾ ਭੋਜਨ ਦਿੱਤਾ ਗਿਆ ਸੀ। ਭੋਜਨ ਕਰਨ …

Read More »

ਸੀਰੀਆ ‘ਚ ਆਈ. ਐੱਸ. ਦੇ ਬੁਲਾਰੇ ਤੇ ਯੂਰਪ ‘ਚ ਹੋਏ ਹਮਲਿਆਂ ਦੇ ਮਾਸਟਰਮਾਈਂਡ ਅਦਨਾਨੀ ਦੀ ਮੌਤ

ਦੁਬਈ  : ਸੀਰੀਆ ਦੇ ਅਲੈਪੋ ਸ਼ਹਿਰ ‘ਚ ਅਮਰੀਕਾ ਦੇ ਗੱਠਜੋੜ ਵਾਲੇ ਦੇਸ਼ਾਂ ਦੇ ਹਮਲਿਆਂ ‘ਚ ਅੱਤਵਾਦੀ ਸੰਗਠਨ ਆਈ. ਐੱਸ. ਦੇ ਇੱਕ ਬੁਲਾਰੇ ਅਤੇ ਯੂਰਪੀ ਦੇਸ਼ਾਂ ‘ਚ ਹੋਏ ਹਮਲੇ ਦਾ ਮਾਸਟਰਮਾਈਂਡ ਅਬੂ ਮੁਹਮੰਦ ਅਲ ਅਦਨਾਨੀ ਦੀ ਮੌਤ ਹੋ ਗਈ ਹੈ। ਆਈ. ਐੱਸ. ਨਾਲ ਜੁੜੀ ਇੱਕ ਏਜੰਸੀ ਨੇ ਇਸ ਘਟਨਾ ਦੀ ਜਾਣਕਾਰੀ …

Read More »

ਤਬਾਦਲਿਆਂ ਨੂੰ ਲੈ ਕੇ ਜੰਗ ਤੇ ਸੀ. ਐੱਮ ‘ਚ ਮੁੜ ਠਣੀ

ਨਵੀਂ ਦਿੱਲੀ : ਦਿੱਲੀ ‘ਚ ਸਿਹਤ ਅਤੇ ਲੋਕ ਨਿਰਮਾਣ ਸਕੱਤਰਾਂ ਦੇ ਤਬਾਦਲਿਆਂ ਤੋਂ ਬੇਹੱਦ ਨਾਰਾਜ਼ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਉਹ ਉਪ ਰਾਜਪਾਲ ਨਜੀਬ ਜੰਗ ਰਾਹੀਂ ਦਿੱਲੀ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਹਨ। ਦਿੱਲੀ ਹਾਈਕੋਰਟ ਵੱਲੋਂ ਕੁਝ ਦਿਨ ਪਹਿਲਾਂ …

Read More »

ਮਜੀਠੀਆ ਦੇ ਹਲਕੇ ‘ਚ ‘ਚਿੱਟਾ ਪੌਲਿਟਿਕਸ’

ਚੰਡੀਗੜ੍ਹ: ਪੰਜਾਬ ਕਾਂਗਰਸ ਇੱਕ ਅਕਤੂਬਰ ਤੋਂ ਪੰਜਾਬ ‘ਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ ‘ਚ ਅਹਿਮ ਮੁੱਦਾ ਚਿੱਟਾ ਰਹੇਗਾ। ਇਹ ਮੁਹਿੰਮ ਦਾ ਮੁੱਖ ਕੇਂਦਰ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਰਹੇਗਾ। ਇਹ ਗੱਲ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਯੂਥ ਲੀਡਰ ਰਵਨੀਤ ਬਿੱਟੂ ਨੇ ‘ਏਬੀਪੀ …

Read More »

ਓਡੀਸ਼ਾ ‘ਚ ਤਿੰਨ ਵਿਦਿਆਰਥੀਆਂ ਦੀ ਮਹਾਂਨਦੀ ‘ਚ ਡੁੱਬਣ ਕਾਰਨ ਮੌਤ

ਭੁਵਨੇਸ਼ਵਰ :  ਓਡੀਸ਼ਾ ਦੇ ਕਟਕ ‘ਚ ਗਦਾਗਦੀਆ ਘਾਟ ਕੋਲ ਮਹਾਂਨਦੀ ‘ਚ ਨਹਾਉਣ ਦੌਰਾਨ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾਨ (ਨਿਫਟ) ਦੇ ਤਿੰਨ ਵਿਦਿਆਰਥੀ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਚਾਰ ਵਿਦਿਆਰਥੀ ਨਦੀ ‘ਚ ਨਹਾਉਣ ਗਏ ਸਨ। ਜਿਨ੍ਹਾਂ ‘ਚੋਂ ਤਿੰਨ ਵਿਦਿਆਰਥੀ ਨਦੀ ਦੇ ਤੇਜ਼ ਵਹਾਅ ‘ਚ ਰੁੜ੍ਹ …

Read More »

ਆਸਾ ਰਾਮ ਨੂੰ ਹਵਾਈ ਜਹਾਜ਼ ਰਾਹੀਂ ਏਮਜ਼ ਲਿਆਓ : ਸੁਪਰੀਮ ਕੋਰਟ

ਨਵੀਂ ਦਿੱਲੀ — ਇਕ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਬਾਪੂ ਆਸਾ ਰਾਮ ਨੂੰ ਸੋਮਵਾਰ ਵੀ ਸੁਪਰੀਮ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ। ਆਸਾ ਰਾਮ ਨੇ ਡਾਕਟਰੀ ਆਧਾਰ ‘ਤੇ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ (ਏਮਜ਼) ਦੇ ਡਾਕਟਰਾਂ ਦਾ ਇਕ ਪੈਨਲ ਬਣਾਇਆ ਹੈ ਅਤੇ …

Read More »