ਤਾਜ਼ਾ ਖ਼ਬਰਾਂ
Home / ਖੇਡ / T-20 ‘ਚ ਗੇਲ ਨੇ ਬਣਾਇਆ ਵਰਲਡ ਰਿਕਾਰਡ

T-20 ‘ਚ ਗੇਲ ਨੇ ਬਣਾਇਆ ਵਰਲਡ ਰਿਕਾਰਡ

sports-news-300x150-2ਨਵੀਂ ਦਿੱਲੀ : ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਮਸ਼ਹੂਰ ਕ੍ਰਿਸ ਗੇਲ ਨੇ ਟੀ-20 ‘ਚ ਵਰਲਡ ਰਿਕਾਰਡ ਬਣਾ ਦਿੱਤਾ ਹੈ। ਉਨ੍ਹਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਕੈਰੇਬੀਆਈ ਪ੍ਰੀਮੀਅਰ ਲੀਗ ‘ਚ ਜਮੈਕਾ ਤਾਲਾਵਾਹਸ ਨੇ ਤ੍ਰਿਨਿਬਾਗੋ ਨਾਈਟਰਾਈਡਰਜ਼ ਨੂੰ 10 ਗੇਂਦਾਂ ਬਾਰੀ ਰਹਿੰਦੇ 7 ਵਿਕਟ ਨਾਲ ਹਰਾ ਦਿੱਤਾ।
ਇਸ ਮੈਚ ‘ਚ ਕ੍ਰਿਸ ਗੇਲ ਨੇ ਟੀ-20 ਕ੍ਰਿਕਟ ‘ਚ ਵਰਲਡ ਰਿਕਾਰਡ ਆਪਣਾ 18ਵਾਂ ਸੈਂਕੜਾ ਲਗਾ ਦਿੱਤਾ। ਜਦੋਂਕਿ ਉਨ੍ਹਾਂ ਤੋਂ ਬਾਅਦ ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬ੍ਰੈਂਡਨ ਮੈਕੁਲਮ ਹਨ ਜਿਨ੍ਹਾਂ ਨੇ 7 ਸੈਂਕੜੇ ਲਗਾਏ ਹਨ ਅਰਥਾਤ ਗੇਲ ਹੁਣ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਏ ਹਨ। ਦੱਸ ਦਈਏ ਕਿ ਕ੍ਰਿਸ ਗੇਲ ਦਾ ਇਸ ਸਾਲ ਟੀ-20 ‘ਚ ਇਹ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ-ਅਪ੍ਰੈਲ ‘ਚ ਭਾਰਤ ‘ਚ ਖੇਡੇ ਗਏ ਟੀ-20 ਵਰਲਡ ਕੱਪ ‘ਚ ਇੰਗਲੈਂਡ ਦੇ ਖਿਲਾਫ਼ 48 ਗੇਂਦਾਂ ‘ਚ ਅਜੇਤੂ 100 ਦੌੜਾਂ ਦੀ ਪਾਰੀ ਖੇਡੀ ਸੀ।

ਏ ਵੀ ਦੇਖੋ

ਪੁਜਾਰਾ ਦੇ ਸੈਂਕੜੇ ਦੀ ਬਦੌਲਤ ਭਾਰਤ ਮਜਬੂਤ ਸਥਿਤੀ ‘ਚ

ਰਾਂਚੀ : ਰਾਂਚੀ ਟੈਸਟ ਵਿਚ ਅੱਜ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ …

Leave a Reply

Your email address will not be published.