ਤਾਜ਼ਾ ਖ਼ਬਰਾਂ
Home / 2016 / June / 29

Daily Archives: June 29, 2016

ਤੁਰਕੀ ਹਵਾਈ ਅੱਡੇ ‘ਤੇ ਬੰਬ ਬਲਾਸਟ, 36 ਲੋਕਾਂ ਦੀ ਮੌਤ ਕਈ ਜ਼ਖ਼ਮੀ

ਇੰਸਤਾਬੁਲ/ਨਵੀਂ ਦਿੱਲੀ, 29 ਜੂਨ: ਤੁਰਕੀ ਦੇ ਸ਼ਹਿਰ ਇੰਸਤਾਬੁਲ ਦੇ ਅਤਾਤੁਰਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਅੱਤਵਾਦੀਆਂ ਨੇ ਖੁਦ ਨੂੰ ਉੜਾ ਲਿਆ। ਇਸ ਬੰਬ ਧਮਾਕੇ ਵਿਚ 36 ਲੋਕਾਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਂਚ ਵਿਚ ਹਮਲੇ ਦੇ ਪਿੱਛੇ ਇਸਲਾਮਕ ਸਟੇਟ ਦਾ ਹੱਥ ਹੋਣ ਦੀ ਸੰਭਾਵਣਾ ਜਤਾਈ …

Read More »

ਗੁਜਰਾਤ ਸਰਕਾਰ ਨੇ ਕੇਜਰੀਵਾਲ ਦਾ ਰਾਹ ਡੱਕਿਆ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਗੁਜਰਾਤ ਦੌਰਾ ਰੱਦ ਹੋ ਗਿਆ ਹੈ। ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਤੈਅ ਸਥਾਨ ‘ਤੇ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਕਰਕੇ ਕੇਜਰੀਵਾਲ ਨੇ ਆਪਣਾ ਗੁਜਰਾਤ ਦੌਰਾ ਰੱਦ ਕਰ ਦਿੱਤਾ ਹੈ। ‘ਆਪ’ ਨੇਤਾ ਆਸ਼ੂਤੋਸ਼ ਨੇ ਗੁਜਰਾਤ ਸਰਕਾਰ ‘ਤੇ ਨਿਸ਼ਾਨਾ ਸੇਧਦੇ …

Read More »

‘ਆਪ’ ਦਾ ਦੋਸ਼’ ਕੈਪਟਨ ਅਮਰਿੰਦਰ ਨੇ ਖੁਦ ਹੀ ਖੋਲ੍ਹੀ ਆਪਣੀ ਪੋਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਅਜੇ ਤੱਕ ਕਾਂਗਰਸ ਸੂਬਾ ਪ੍ਰਧਾਨ ‘ਤੇ ਮੌਕਾਪ੍ਰਸਤ ਹੋਣਾ ਤੇ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦਾ ਹੀ ਸੁਪਨਾ ਪਾਲਣ ਦਾ ਦੋਸ਼ ਸਿਆਸੀ ਦਲਾਂ ਤੇ ਉਨ੍ਹਾਂ ਨਾਲ ਮਤਭੇਦ ਰੱਖਣ ਵਾਲੇ ਕਾਂਗਰਸੀਆਂ ਵੱਲੋਂ ਹੀ ਲਾਇਆ ਜਾਂਦਾ ਸੀ ਪਰ ਹੁਣ ਕੈਪਟਨ ਅਮਰਿੰਦਰ ਨੇ ਖੁਦ …

Read More »

7ਵੇਂ ਪੇ ਕਮੀਸ਼ਨ ਦੀ ਸਿਫਾਰਸ਼ਾਂ ਨੂੰ ਮਿਲੀ ਕੇਂਦਰੀ ਕੈਬੀਨੇਟ ਦੀ ਮਨਜੂਰੀ

ਨਵੀਂ ਦਿੱਲੀ : ਕੇਂਦਰੀ ਕਰਮਚਾਰੀਆਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਦਿਆਂ ਸਰਕਾਰ ਨੇ 7ਵੇਂ ਪੇ ਕਮੀਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਵਾਸਤੇ ਆਪਣੀ ਮਨਜੂਰੀ ਦੇ ਦਿੱਤੀ ਹੈ। ਪੀਐਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀਮੰਡਲ ਦੀ ਬੈਠਕ ਵਿਚ 7ਵੇਂ ਪੇ ਕਮੀਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ …

Read More »

ਕੈਪਟਨ ਤੇ ਕੇਜਰੀਵਾਲ ਸੰਗਤ ਦਰਸ਼ਨ ਵਰਗੇ ਲੋਕ ਪੱਖੀ ਪ੍ਰੋਗਰਾਮ ਨਹੀਂ ਕਰ ਸਕਦੈ: ਬਾਦਲ

ਭਿੰਡੀ ਔਲਖ : ਰਾਜਾਸਾਂਸੀ ਹਲਕੇ ਵਿਚ ਲਗਾਤਾਰ ਦੂਸਰੇ ਦਿਨ ਸੰਗਤ ਦਰਸ਼ਨ ਵਿਚ ਆਮ ਲੋਕਾਂ ਦੀਆਂ ਮੁਸ਼ਿਕਲਾਂ ਸੁਣ ਕੇ ਉਨਾਂ ਦਾ ਮੌਕੇ ‘ਤੇ ਨਿਪਟਾਰਾ ਕਰ ਰਹੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਵੇਂ ਇਕ ਮੁੱਖ ਮੰਤਰੀ ਲਈ ਹਰ ਹਲਕੇ ਵਿਚ ਸੰਗਤ ਦਰਸ਼ਨ ਕਰਨਾ ਔਖਾ …

Read More »

ਚੀਨ ‘ਚ ਬਣੇ ਪਹਿਲੇ ਜੈੱਟ ਜਹਾਜ਼ ਨੇ ਪਹਿਲੀ ਉਡਾਣ ਭਰੀ

ਬੀਜਿੰਗ  : ਚੀਨ ਦੇ ਪਹਿਲੇ ਸਵਦੇਸ਼ੀ ਕਾਰੋਬਾਰੀ ਜੈੱਟ ਨੇ 70 ਯਾਤਰੀਆਂ ਨਾਲ ਅੱਜ ਪਹਿਲੀ ਉਡਾਣ ਭਰੀ। ਚੀਨ ਇਸ ਦੇ ਨਾਲ ਬੋਇੰਗ ਅਤੇ ਏਅਰਬੱਸ ਵਰਗੀਆਂ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਦੇ ਏਕਾਧਿਕਾਰ ਨੂੰ ਖਤਮ ਕਰਨਾ ਚਾਹੁੰਦਾ ਹੈ। ਸਰਕਾਰੀ ਅਖਬਾਰ ਪੀਪਲਜ਼ ਡੇਲੀ ਦੀ ਰਿਪੋਰਟ ਮੁਤਾਬਕ ਜੈੱਟ ਏ. ਆਰ. ਜੇ-21 ਨੇ ਦੱਖਣੀ ਪੱਛਮੀ …

Read More »

ਗਊ ਰੱਖਿਆ ਦਲ ਨੇ ਕੀਤੀ ਖਰੜ ਥਾਣਾ ਪਭਾਰੀ ਦੀ ਬਰਖਾਸਤਗੀ ਦੀ ਮੰਗ

ਮੋਹਾਲੀ, 29 ਜੂਨ: ਜਿਹੜੀ  ਪੁਲਿਸ ਤੁਹਾਡੀ ਰੱਖਿਆ ਲਈ ਹੈ ।  ਜੇਕਰ ਓਹੀ  ਪੁਲਿਸ ਲੋਕਾਂ ਦੀ ਰੱਖਿਆ ਕਰਣ ਦੀ ਵਜਾਏ ਵੇਵਜਹ ਦੀ ਆਮ ਲੋਕਾਂ ਨੂੰ ਬਿਨਾਂ ਕਿਸੇ ਕਾਰਨ  ਦੇ ਥਾਣਿਆਂ  ਵਿੱਚ ਬੰਦ ਕਰਕੇ ਬਦਸਲੂਕੀ ਕਰੇ ਅਤੇ ਬਿਨਾਂ ਕਿਸੇ ਤਰਾਂ ਦਾ ਮਾਮਲਾ ਦਰਜ  ਕੀਤੇ ਹੀ ਆਪ ਨੂੰ  ਘੰਟੀਆਂ ਜਲੀਲ ਕਰਣ  ਦੇ ਬਾਅਦ …

Read More »

ਪਾਕਿਸਤਾਨੀ ਹਿੰਦੂ ਪੱਤਰਕਾਰ ਨੂੰ ਦਫਤਰ ‘ਚ ਵੱਖਰੇ ਗਲਾਸ ‘ਚ ਪਾਣੀ ਪੀਣ ਲਈ ਕੀਤਾ ਗਿਆ ਮਜਬੂਰ

ਕਰਾਚੀ :  ਪਾਕਿਸਤਾਨ ਵਿਚ ਸਰਕਾਰ ਵੱਲੋਂ ਸੰਚਾਲਿਤ ਨਿਊਜ਼ ਏਜੰਸੀ ਵਿਚ ਇਕ ਹਿੰਦੂ ਪੱਤਰਕਾਰ ਨੂੰ ਵੱਖਰੇ ਗਲਾਸ ਵਿਚ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਉਸ ਦੀ ਜਾਤੀ-ਧਰਮ ਜਾਣਨ ਮਗਰੋਂ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਕੰਮ ਵਾਲੀ ਥਾਂ ‘ਤੇ ਦੂਸਰੇ ਮੁਸਲਮਾਨ ਮੁਲਾਜ਼ਮਾਂ ਨਾਲ ਬਰਤਨ ਸਾਂਝੇ ਕਰਨ ‘ਤੇ ਰੋਕ ਲਾ ਦਿੱਤੀ। ‘ਐਕਸਪ੍ਰੈੱਸ ਟ੍ਰਿਬਿਊਨ’ …

Read More »

ਚੁਨੀ ਲਾਲ ਭਗਤ ਵੱਲੋਂ ਈ-ਲੇਬਰ ਵੈਬ ਪੋਰਟਲ ਲਾਂਚ

ਚੰਡੀਗੜ : ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਪ੍ਰੀਕਿਆ ਨੂੰ ਹੋਰ ਸੁਖਾਲਾ ਬਨਾਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਯਤਨਾ ਤਹਿਤ ਕਿਰਤ ਮੰਤਰੀ ਪੰਜਾਬ ਚੁਨੀ ਲਾਲ ਭਗਤ ਵੱਲੋਂ ਈ-ਲੇਬਰ ਵੈਬ ਪੋਰਟਲ http://pblabour.gov.in ਲਾਂਚ ਕੀਤਾ ਗਿਆ । ਸ਼੍ਰੀ ਭਗਤ ਨੇ ਦੱਸਿਆ ਕਿ ਇਸ ਵੈਬਸਾਇਟ ਦੇ ਸ਼ੁਰੂ ਹੋਣ ਨਾਲ ਅਦਾਰਿਆਂ ਦੇ ਪ੍ਰਬੰਧਕ …

Read More »