ਤਾਜ਼ਾ ਖ਼ਬਰਾਂ
Home / 2016 / June / 27

Daily Archives: June 27, 2016

ਲੁਧਿਆਣਾ ਤੋਂ ਆਜ਼ਾਦ ਕੌਂਸਲਰ ਦਲਜੀਤ ਸਿੰਘ ਗਰੇਵਾਲ ‘ਆਪ’ ਵਿਚ ਸ਼ਾਮਲ

ਚੰਡੀਗੜ੍ਹ : ਲੁਧਿਆਣਾ (ਪੂਰਬੀ) ਤੋਂ ਆਜਾਦ ਤੌਰ ਤੇ ਚੋਣ ਲੜ ਕੇ 25 ਹਜਾਰ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਆਜਾਦ ਕੌਂਸਲਰ ਦਲਜੀਤ ਸਿੰਘ ਗਰੇਵਾਲ ਸੋਮਵਾਰ ਨੂੰ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਗਰੇਵਾਲ ਆਜਾਦ ਤੌਰ ਤੇ 2 ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ ਅਤੇ …

Read More »

ਭਾਰਤ ਨੂੰ ਓਪਚਾਰਿਕ ਤੌਰ ‘ਤੇ ਮਿਲੀ ਐਮਟੀਸੀਆਰ ਦੀ ਮੈਂਬਰਸ਼ਿਪ, ਬਣਿਆ 35ਵਾਂ ਮੈਂਬਰ

ਨਵੀਂ ਦਿੱਲੀ : ਸੋਮਵਾਰ ਤੋਂ ਭਾਰਤ ਐਮਟੀਸੀਆਰ ਦਾ ਮੈਂਬਰ ਬਣ ਗਿਆ ਹੈ। ਇਹ ਮੈਂਬਰਸ਼ਿਪ ਭਾਰਤ ਨੂੰ ਮਿਸਾਈਲ ਪ੍ਰੌਧੋਗਿਕੀ ਕੰਟਰੋਲ ਵਿਵਸਥਾ ਤਹਿਤ ਮਿਲੀ ਹੈ ਜੋ ਕਿ ਮਿਸਾਈਲ ਟੈਕਨਾਲੋਜੀ ਕੰਟਰੋਲ ਰੇਜੀਮ ਯਾਨੀ ਐਮਟੀਸੀਆਰ ਹੈ। ਪੇਰਿਸ ਵਿੱਚ ਐਮਟੀਸੀਆਰ ਦੇ ਸੰਪਰਕ ਪੁਆਂਇਟ ਨੇ ਇਹ ਸੂਚਨਾ ਭਾਰਤ ਵਿਚ ਫਰਾਂਸ, ਨੀਦਰਲੈਂਡ ਤੇ ਲਗਜ਼ੇਮਬਰਗ ਦੇ ਦੂਤਾਵਾਸਾਂ ਵੱਲੋਂ …

Read More »

ਪੰਜਾਬੀਆਂ ਨੂੰ ਜਲਦ ਮਿਲੇਗੀ ਗਰਮੀ ਤੋਂ ਰਾਹਤ

ਚੰਡੀਗੜ੍ਹ: ਹਰਿਆਣਾ, ਪੰਜਾਬ ਤੇ ਚੰਡੀਗੜ੍ਹ ‘ਚ 30 ਜੂਨ ਤੋਂ ਮਾਨਸੂਨ ਆਉਣ ਦੀ ਸੰਭਾਵਨਾ ਹੈ। ਐਤਵਾਰ ਨੂੰ ਮਾਨਸੂਨਦੱਖਣੀ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਪਹੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿਅਗਲੇ 48 ਘੰਟਿਆਂ ‘ਚ ਮਾਨਸੂਨ ਦਿੱਲੀ ‘ਚ ਦਾਖ਼ਲ ਹੋ ਸਕਦਾ ਹੈ। ਆਮ ਤੌਰ ‘ਤੇ ਮੀਂਹ ਨਾ ਪੈਣ ਕਾਰਨ …

Read More »

ਦਿੱਲੀ ਵੱਲ ਦੌੜੇ ਅੱਤਵਾਦੀ, ਹਾਈ ਅਲਰਟ

ਨਵੀਂ ਦਿੱਲੀ: ਪੰਪੋਰ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਪੋਰ ਹਮਲੇਦੇ ਫਰਾਰ ਦੋ ਅੱਤਵਾਦੀ ਇੱਕ ਕਾਰ ਲੈ ਕੇ ਦਿੱਲੀ ਆਏ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਦਿੱਲੀ ‘ਚ ਹਾਈ ਅਲਟਰ ਜਾਰੀਹੋਇਆ ਹੈ। ਸੂਤਰਾਂ ਮੁਤਾਬਕਾਂ ਦੋਵੇਂ ਅੱਤਵਾਦੀ ਸਿਲਵਰ ਕਲਰ ਦੀ …

Read More »

ਆਸ਼ਾ ਦਾ ਦਾਮਨ ਪਾਕਿ-ਸਾਫ; ਬਚਾਅ ਲਈ ਡਟੀ ਕਾਂਗਰਸ

ਚੰਡੀਗੜ੍ਹ: “ਪੰਜਾਬ ਦੇ ਲੋਕਾਂ ਲਈ ਆਸ਼ਾ ਦੀ ਕਿਰਨ ਕੈਪਟਨ ਅਮਰਿੰਦਰ ਸਿੰਘ ਹਨ। ਆਸ਼ਾ ਕੁਮਾਰੀ ਵੀ ਪੰਜਾਬ ਆ ਕੇ ਕਾਂਗਰਸ ਦੀ ਮੱਦਦ ਕਰਨਗੇ। ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇਸੇ ਲਈ ਨਿਯੁਕਤੀ ਕੀਤੀ ਹੈ।” ਇਹ ਗੱਲ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਆਸ਼ਾ ਕੁਮਾਰੀ ਦੀ ਪੰਜਾਬ ਕਾਂਗਰਸ …

Read More »

ਜੰਗ ਲੜ ਕੇ ਵੀ ਅਸੀਂ ਭਾਰਤ ਕੋਲੋਂ ਕਸ਼ਮੀਰ ਨਹੀਂ ਖੋਹ ਸਕਦੇ : ਸਾਬਕਾ ਪਾਕਿ ਵਿਦੇਸ਼ ਮੰਤਰੀ

ਇਸਲਾਮਾਬਾਦ  : ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਜਿਥੇ ਕਸ਼ਮੀਰ ਦੀ ਰਾਗ ਅਲਾਪਿਆ ਜਾ ਰਿਹਾ ਹੈ, ਉਥੇ ਪਾਕਿਸਤਾਨ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਜੰਗ ਲੜ ਕੇ ਵੀ ਕਸ਼ਮੀਰ ਨੂੰ ਹਾਸਲ ਨਹੀਂ ਕਰ ਸਕਦੇ। ਇਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਦੌਰਾਨ ਪਾਕਿਸਤਾਨੀ ਦੀ ਸਾਬਕਾ ਵਿਦੇਸ਼ ਮੰਤਰੀ ਹੀਨਾ ਰੱਬਾਨੀ …

Read More »

‘ਆਪ’ ਨੇ ਪ੍ਰਦਰਸ਼ਨ ਕਰਕੇ ਜੀਤ ਮਹਿੰਦਰ ਸਿੰਘ ਸਿੱਧੂ ਤੋਂ ਕੀਤੀ ਵਿਧਾਇਕ ਵਜੋਂ ਅਸਤੀਫਾ ਦੇਣ ਦੀ ਮੰਗ

ਤਲਵੰਡੀ ਸਾਬੋ/ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਸਾਬੋ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ‘ਆਪ’ ਜਦੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਗਏ ਤਾਂ ਉਹਨਾਂ ਨੂੰ ਪੁਲਿਸ ਨੇ ਜ਼ਿਲ•ਾ …

Read More »

ਥੰਡਰ ਬੇਅ ‘ਚ ਪਿਆ ਭਾਰੀ ਮੀਂਹ, ਸੜਕਾਂ ਅਤੇ ਘਰਾਂ ‘ਚ ਦਰਿਆਵਾਂ ਵਾਂਗ ਵਹਿ ਤੁਰਿਆ ਪਾਣੀ

ਥੰਡਰ ਬੇਅ : ਓਨਟਾਰੀਓ ਦੇ ਉੱਤਰ-ਪੱਛਮੀ ਸ਼ਹਿਰ ਥੰਡਰ ਬੇਅ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਘਰ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਸ਼ਹਿਰ ਅੰਦਰ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਅੰਦਰ 92 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਦੀਆਂ …

Read More »

ਇੱਕ ਹੋਰ ਬੇਅਦਬੀ ਕਾਂਡ, ਸੰਗਤ ਨੂੰ ਚੌਕਸ ਹੋਣ ਦੀ ਅਪੀਲ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪਵਿੱਤਰ ਗੁਰਬਾਣੀ ਦੇ ਅੰਗਾਂ ਉੱਪਰ ਅਸ਼ਲੀਲ ਭਾਸ਼ਾ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਗਤ ਭਾਈ ਕਾ ਵਿਖੇ ਪਵਿੱਤਰ ਗੁਰਬਾਣੀ ਦੇ …

Read More »

ਯੁਰੋਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਵਾਸੀਆਂ ਨੇ ਚੁੱਕੀ ਸਕਾਟਲੈਂਡ ਦੀ ਅਜ਼ਾਦੀ ਦੀ ਮੰਗ

ਲੰਦਨ : ਜਨਮਤ ਸੰਗ੍ਰਹਿ ਵਿਚ ਬ੍ਰਿਟੇਨ ਦੇ ਜ਼ਿਆਦਾਤਰ ਲੋਕਾਂ ਵੱਲੋਂ ਯੁਰੋਪੀ ਸੰਘ ਤੋਂ ਵੱਖ ਹੋਣ ਵਾਲੇ ਵਿਕਲਪ ਦੀ ਚੋਣ ਤੋਂ ਬਾਅਦ ਸਕਾਟਲੈਂਡ ਦੀ ਅਜ਼ਾਦੀ ਦੀ ਮੰਗ ਮੁੜ ਜ਼ੋਰ ਫੜਨ ਲੱਗੀ ਹੈ। ਹੁਣ ਇਥੇ ਕਰੀਬਨ 60 ਫੀਸਦੀ ਲੋਕ ਹੁਣ ਬ੍ਰਿਟੇਨ ਤੋਂ ਸਕਾਟਲੈਂਡ ਦੀ ਅਜ਼ਾਦੀ ਦੇ ਸਮਰਥਨ ਵਿਚ ਹੈ। ਹਫ਼ਤੇਵਾਰ ਸਮਾਚਾਰ ਪੱਤਰ …

Read More »