ਤਾਜ਼ਾ ਖ਼ਬਰਾਂ
Home / 2016 / June / 25

Daily Archives: June 25, 2016

ਟੋਰਾਂਟੋ ਵਿਖੇ ਭਿਆਨਕ ਸੜਕ ਹਾਦਸੇ ‘ਚ 2 ਬੱਚਿਆਂ ਸਮੇਤ 5 ਹਲਾਕ

ਟੋਰਾਂਟੋ :  ਟੋਰਾਂਟੋ ਵਿਖੇ ਹਾਈਵੇਅ 400 ‘ਤੇ ਤਿੰਨ ਟਰੱਕਾਂ ਅਤੇ ਪੰਜ ਕਾਰਾਂ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਦੋ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨਾਂ ਵਿਚੋਂ ਅੱਗ ਦੇ ਭਾਂਬੜ ਉਠਦੇ ਦਿਖਾਈ ਦਿੱਤੇ। ਟੋਰਾਂਟੋ ਫ਼ਾਇਰ ਸਰਵਿਸ ਦੇ ਕੈਪਟਨ ਐਡਰੀਅਨ ਰਤੂਸ਼ਨੀਅਕ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ …

Read More »

ਮਲੇਰਕੋਟਲਾ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ, ਭੜਕੇ ਲੋਕਾਂ ਵਲੋਂ ਵਾਹਨਾਂ ਦੀ ਭੰਨਤੋੜ

ਮਲੇਰਕੋਟਲਾ/ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਵਿਖੇ ਕੁਰਾਨ ਸਰੀਫ ਦੀ ਬੇਅਦਬੀ ਕਰਨ ਦੀ ਵਾਪਰੀ ਘਟਨਾ ਬਾਅਦ ਲੋਕ ਭੜਕ ਉਠੇ ਅਤੇ ਉਹਨਾਂ ਨੇ ਅਕਾਲੀ ਵਿਧਾਇਕਾ ਫਰਜ਼ਾਨਾ ਆਲਮ ਦੀ ਕੋਠੀ ‘ਤੇ ਹਮਲਾ ਕਰ ਦਿੱਤਾ। ਭੜਕੇ ਲੋਕਾਂ ਨੇ ਉਥੇ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਵਿਧਾਇਕਾ ਦੇ ਗੰਨਮੈਨਾਂ ਨੂੰ ਹਵਾਈ ਫਾਈਰਿੰਗ …

Read More »

ਵਿਧਾਇਕ ਦੀ ਗ੍ਰਿਫਤਾਰੀ ‘ਤੇ ਭੜਕੇ ਕੇਜਰੀਵਾਲ ਮੋਦੀ ‘ਤੇ ਵੱਡਾ ਵਾਰ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਗਮ ਵਿਹਾਰ ਤੋਂ ਵਿਧਾਇਕ ਦਿਨੇਸ਼ ਮੋਹਨੀਆ ਨੂੰ ਮੀਡੀਆ ਸਾਹਮਣੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਖਿਲਾਫ ਇੱਕ ਵਾਰ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਪੂਰੀ ਘਟਨਾ ਦੀ …

Read More »

ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ‘ਤੇ ਭਗਵੰਤ ਮਾਨ ਨੇ ਪ੍ਰਗਟਾਇਆ ਗਹਿਰਾ ਦੁੱਖ

ਚੰਡੀਗੜ  : ਮਾਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਉੱਤੇ ਗਹਿਰਾ ਅਫਸੋਸ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਇਸਦੀ ਸਖਤ ਸ਼ਬਦਾਂ ਵਿਤ ਨਿੰਦਾ ਕੀਤੀ ਹੈ। ‘ਆਪ’ ਦੇ ਸੰਗਰੂਰ ਤੋਂ ਸੰਸਦ ਅਤੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕਰਤੂਤ ਕਰਨ ਵਾਲਿਆਂ ਨੂੰ …

Read More »

ਉਮਾ ਭਾਰਤੀ ਏਮਜ਼ ‘ਚ ਦਾਖਲ

ਨਵੀਂ ਦਿੱਲੀ :  ਕੇਂਦਰੀ ਜਲ ਸੋਮਿਆ, ਨਦੀ ਵਿਕਾਸ ਅਤੇ ਗੰਗਾ ਦੀ ਸੁਰੱਖਿਆ ਸੰਬੰਧੀ ਮੰਤਰੀ ਉਮਾ ਭਾਰਤੀ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਸ਼ਾਮ ਏਮਜ਼ ਵਿਚ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਭਾਰਤੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ। ਉਨ੍ਹਾਂ ਨੂੰ ਸਪਾਂਡਲਾਈਟਿਸ ਅਤੇ ਸਾਈਟਿਕਾ …

Read More »

ਮੱਕੜ ਦੇ ਮੂੰਹ ‘ਤੇ ਅਸਤੀਫ਼ਾ ਮਾਰਨ ਵਾਲੇ ਨੇ ਫੜਿਆ ‘ਆਪ’ ਦਾ ਪੱਲਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਅਸਤੀਫ਼ਾ ਦੇਣ ਵਾਲੇ ਕਮੇਟੀ ਦੇ ਸਾਬਕਾ ਕਰਮੀ ਰਮਨਦੀਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਰਮਨਦੀਪ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਸਤੀਫ਼ਾ ਦਿੱਤਾ ਸੀ। ਰਮਨਦੀਪ ਸਿੰਘ ਨੇ …

Read More »

ਅਮਰੀਕਾ ਵਾਲਿਆਂ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲੇ ਭਾਰਤੀ ਜੋੜੇ ‘ਤੇ ਚੱਲੇਗਾ ਮੁਕੱਦਮਾ

ਵਾਸ਼ਿੰਗਟਨ : ਅਮਰੀਕਾ ਵਿਚ ਲੱਖਾਂ ਰੁਪਿਆਂ ਦੇ ਘਪਲੇ ਦੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਅਮਰੀਕੀ ਜੋੜੇ ‘ਤੇ ਮੁਕੱਦਮਾ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਪਤੀ-ਪਤਨੀ ਨੂੰ 30 ਸਾਲ ਦੀ ਕੈਦ ਅਤੇ 10-10 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਪੇਤੀਨਾਇਡੂ ਵੇਲੁੰਚਾਮੀ (70) ਅਤੇ ਉਸ ਦੀ ਪਤਨੀ …

Read More »

ਚੋਣ ਧਾਂਦਲੀ ‘ਚ ਵੱਡਾ ਖੁਲਾਸਾ: ਰਿਟਰਨਿੰਗ ਅਫ਼ਸਰ ਨੂੰ 26 ਵਾਰ ਫੋਨ ਕਿਉਂ

ਚੰਡੀਗੜ੍ਹ: “ਰਾਜ ਸਭਾ ਦੀ ਚੋਣ ਵਾਲੇ ਦਿਨਾਂ ‘ਚ ਸੁਭਾਸ਼ ਚੰਦਰਾ ਦੇ ਨਜ਼ਦੀਕੀ ਵਰਿੰਦਰ ਮੋਹਨ ਦੀ ਰਿਟਰਨਿੰਗ ਅਫ਼ਸਰ ਆਰ.ਕੇ. ਨੰਦਾਲ ਨਾਲ 26 ਵਾਰ ਗੱਲਬਾਤ ਹੋਈ ਸੀ। ਮੈਂ ਇਸ ਦੇ ਸਬੂਤ ਮੁੱਖ ਚੋਣ ਅਧਿਕਾਰੀ ਵਿਜੇ ਦਹੀਆ ਨੂੰ ਸੌਂਪ ਦਿੱਤੇ ਹਨ। ਮੈਂ ਪੁੱਛਿਆ ਹੈ ਕਿ ਉਹ ਦੱਸਣ ‘ਚ ਉਨ੍ਹਾਂ ਦੀ 26 ਵਾਰ ਗੱਲਬਾਤ …

Read More »

ਹੁਣ ਵਾਡਰਾ ਦਾ ਸਵਾਮੀ ਨਾਲ ਪੇਚਾ

ਨਵੀਂ ਦਿੱਲੀ: ਗਾਂਧੀ ਪਰਿਵਾਰ ਦੇ ਵੱਡੇ ਵਿਰੋਧੀ ਮੰਨੇ ਜਾਣ ਵਾਲੇ ਬੀਜੇਪੀ ਨੇਤਾ ਸੂਬਰਮਨੀਅਮ ਸਵਾਮੀ ਮੁੜ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਹ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਹਮਲੇ ਪਿੱਛੋਂ ਚਰਚਾ ਵਿੱਚ ਆਏ ਹਨ। ਵਾਡਰਾ ਨੇ ਬਕਾਇਦਾ ਫੇਸਬੁੱਕ ਪੇਜ਼ ‘ਤੇ ਲਿਖ ਕੇ ਹਮਲਾ ਕੀਤਾ ਹੈ। ਦਰਅਸਲ, …

Read More »

ਨਵਜੋਤ ਸਿੱਧੂ ਨੂੰ ਥਾਪੜੇ ਨਾਲ ਅਕਾਲੀ ਦਲ ਨੂੰ ਸਖ਼ਤ ਸੁਨੇਹਾ

ਚੰਡੀਗੜ੍ਹ: ਬੀਜੇਪੀ ਨੇ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਮੁੜ ਸੂਬਾਈ ਸਿਆਸਤ ਵਿੱਚ ਸਰਗਰਮ ਕਰਕੇ ਅਕਾਲੀ ਦਲ ਨੂੰ ਸਖ਼ਤ ਸੁਨੇਹਾ ਦੇ ਦਿੱਤਾ ਹੈ। ਬੀਜੇਪੀ ਨੇ ਸਿੱਧੂ ਨੂੰ ਭਾਜਪਾ ਦੀ ਕੋਰ ਕਮੇਟੀ ਵਿੱਚ ਸ਼ਾਮਲ ਕਰਦਿਆਂ ਅਨਿਲ ਜੋਸ਼ੀ ਦੀ ਛਾਂਟੀ ਕਰ ਦਿੱਤੀ ਹੈ। ਕਾਬਲੇਗੌਰ ਹੈ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਤੇ …

Read More »