ਤਾਜ਼ਾ ਖ਼ਬਰਾਂ
Home / 2016 / June / 24

Daily Archives: June 24, 2016

ਪੰਜਾਬ ਦੇ ਪਾਣੀ ਖੋਹਣ ਲਈ ਘੜੀ ਸਾਜਿਸ਼ ਵਿੱਚ ਕਾਂਗਰਸੀ ਆਪਣੀ ਸ਼ਮੂਲੀਅਤ ਨਾ ਭੁੱਲਣ: ਬਾਦਲ

ਜਲੰਧਰ :  ਨਹਿਰ ਦੇ ਸੰਵੇਦਨਸ਼ੀਲ ਮੁੱਦੇ ‘ਤੇ ਕਾਂਗਰਸੀ ਆਗੂਆਂ ਦੇ ਵਤੀਰੇ ਨੂੰ ਮਗਰਮੱਛ ਦੇ ਅੱਥਰੂ ਵਹਾਉਣ ਵਾਲਾ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਨਾ ਭੁੱਲੇ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਹਥਿਆਉਣ ਦੀ ਡੂੰਘੀ ਸਾਜਿਸ਼ ਦਾ ਅਹਿਮ ਹਿੱਸਾ ਰਹੇ ਹਨ। ਅੱਜ …

Read More »

ਬ੍ਰਿਟੇਨ ਦੀ ਸਿਆਸਤ ‘ਚ ਵੱਡਾ ਫੇਰਬਦਲ, ਪ੍ਰਧਾਨ ਮੰਤਰੀ ਕੈਮਰੂਨ ਦੇਣਗੇ ਅਸਤੀਫਾ

ਲੰਡਨ : ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋ ਸਕਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਫੈਸਲੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਦੇਸ਼ ਨੂੰ ਹੁਣ ਨਵੇਂ ਪ੍ਰਧਾਨ ਮੰਤਰੀ ਦੀ …

Read More »

ਪੰਜਾਬ ਭਾਜਪਾ ਕੱਲ੍ਹ ਮਨਾਏਗੀ ਕਾਲਾ ਦਿਹਾੜਾ

ਚੰਡੀਗੜ੍ਹ  : ਕਾਂਗਰਸ ਸਮੇਂ ਦੌਰਾਨ ਐਮਰਜੈਂਸੀ ਦੇ ਕਾਲੇ ਦੌਰ ਨੂੰ ਲੈਕੇ ਪੰਜਾਬ ਭਾਜਪਾ ਵੱਲੋਂ 25 ਜੂਨ ਨੂੰ ਮਨਾਏ ਜਾ ਰਹੇ ਕਾਲਾ ਦਿਹਾੜੇ ਦੀ ਤਿਆਰੀਆਂ ਜੋਰਾਂ ‘ਤੇ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਸੂਬਾ ਮੰਤਰੀ ਵਿਜੈ ਸਾਂਪਲਾ ਨੇ ਇਸ ਕਾਲੇ ਦਿਹਾੜੇ ਨੂੰ ਸਫਲ ਬਨਾਉਣ ਦੇ ਲਈ ਵਰਕਰਾਂ ਦੀ ਡਿਊਟਿਆਂ …

Read More »

ਜਾਤੀ ‘ਤੇ ਆਧਾਰਿਤ ਜਨਗਣਨਾ ਦੇ ਅੰਕੜੇ ਹੋਣ ਜਨਤਕ

ਨਵੀਂ ਦਿੱਲੀ :  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਫਿਰ ਤੋਂ ਆਪਣੀ ਮੰਗ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜਾਤੀ ‘ਤੇ ਆਧਾਰਿਤ ਅੰਕੜਿਆਂ ਨੂੰ ਜਨਤਕ ਕੀਤਾ ਜਾਵੇ, ਜਿਸ ਨਾਲ ਜੋ ਵੀ ਵਿਕਾਸ ਦੇ ਮਾਮਲਿਆਂ ‘ਚ ਪਿੱਛੇ ਹਨ, ਉਨ੍ਹਾਂ ਦਾ ਮਜ਼ਬੂਤੀਕਰਨ ਕੀਤਾ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ …

Read More »

ਇੰਗਲੈਂਡ ਦੇ ਟੋਟੇ-ਟੋਟੇ ਹੋਣ ਦਾ ਖਤਰਾ, ਸਕਾਟਲੈਂਡ ‘ਚ ਦੂਜੀ ਰਾਇਸ਼ੁਮਾਰੀ ਦੀ ਤਿਆਰੀ

ਲੰਡਨ : ਇੰਗਲੈਂਡ ਦੀ ਜਨਤਾ ਵਲੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਕਰਵਾਈ ਗਈ ਰਾਇਸ਼ੁਮਾਰੀ ਦੇ ਨਤੀਜੇ ਆਉਣ ਤੋਂ ਬਾਅਦ ਇੰਗਲੈਂਡ ‘ਤੇ ਟੋਟੇ-ਟੋਟੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇੰਗਲੈਂਡ ਤੋਂ ਵੱਖ ਹੋਣ ਲਈ ਪਹਿਲਾਂ ਤੋਂ ਹੀ ਇਕ ਰਾਇਸ਼ੁਮਾਰੀ ਕਰਵਾ ਚੁੱਕਾ ਸਕਾਟਲੈਂਡ ਹੁਣ ਇਕ ਵਾਰ ਫਿਰ ਦੂਜੀ ਰਾਇਸ਼ੁਮਾਰੀ ਦੀ ਤਿਆਰੀ …

Read More »

ਤਕਨੀਕੀ ਸਿੱਖਿਆ ਬੋਰਡ ਵਲੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਆਰਜ਼ੀ ਦਾਖਲੇ ਦੇਣ ਸਬੰਧੀ ਵਿਚਾਰ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇ ਨੋਟੀਫੀਕੇਸ਼ਨ ਜਾਰੀ ਕਰਕੇ ਰੀ-ਅਪੀਅਰ ਹੋਣ ਵਾਲੇ ਵਿਦਿਆਰਥੀਆ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਰਜ਼ੀ ਦਾਖਲੇ ਦੇਣ ਦੀ ਮੰਜੂਰੀ ਦੇ ਦਿੱਤੀ ਗਈ ਸੀ ਅਤੇ ਬੋਰਡ ਵੱਲੋਂ ਇਸ ਸਬੰਧੀ ਮੁੱੜ ਅਗਿਆ ਦੇਣ ਹਿੱਤ ਰਾਜ ਸਰਕਾਰ ਨੂੰ ਬੇਨਤੀ ਭੇਜੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ …

Read More »

ਡਰ ਕਾਰਨ ਸਿੱਖਾਂ ਤੇ ਹਿੰਦੂਆਂ ਦੀ ਅਫ਼ਗਾਨਿਸਤਾਨ ਤੋਂ ਹਿਜਰਤ ਜਾਰੀ

ਕਾਬੁਲ -ਕਾਬੁਲ ਸ਼ਹਿਰ ਦੇ ਵਿਚਕਾਰ ਜਗਤਾਰ ਸਿੰਘ ਲਗਮਨੀ ਆਪਣੀ ਦੇਸੀ ਦਵਾਈਆਂ ਦੀ ਦੁਕਾਨ ‘ਤੇ ਬੈਠਾ ਹੋਇਆ ਸੀ ਜਦੋਂ ਇਕ ਆਦਮੀ ਨੇ ਉਨ੍ਹਾਂ ਕੋਲ ਆ ਕੇ ਚਾਕੂ ਕੱਢ ਕੇ ਕਿਹਾ ਕਿ ਜਾਂ ਤਾਂ ਮੁਸਲਮਾਨ ਬਣ ਜਾਂ ਫਿਰ ਉਹ ਉਸ ਦਾ ਗਲਾ ਵੱਢ ਦੇਵੇਗਾ | ਰਾਹਗੀਰਾਂ ਅਤੇ ਦੂਸਰੇ ਦੁਕਾਨਦਾਰਾਂ ਨੇ ਉਸ ਦੀ …

Read More »

ਪੰਜਾਬ ਦੀ ਹਾਲਤ ਜੰਗਲ ਰਾਜ ਤੋਂ ਵੀ ਬਦਤਰ ਬਣੀ, ਅਪਰਾਧੀਆਂ ਨੂੰ ਮਿਲ ਰਹੀ ਐ ਸਿਆਸੀ ਸ਼ੈਅ : ਚੰਨੀ

ਸੁਜਾਨਪੁਰ/ਪਠਾਨਕੋਟ/ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਦੀ ਹਾਲਤ ਜੰਗਲ ਰਾਜ ਤੋਂ ਵੀ ਬਦਤਰ ਬਣ ਚੁੱਕੀ ਹੈ, ਕਿਉਂਕਿ ਜੰਗਲ ਰਾਜ ‘ਚ ਕੁਦਰਤ ਵੱਲੋਂ ਬਣਾਏ ਕੁਝ ਨਿਯਮ ਹੁੰਦੇ ਹਨ, ਜਦਕਿ ਇਥੇ ਗੁੰਡਿਆਂ ਦਾ ਰਾਜ ਹੈ ਤੇ ਲਗਭਗ ਹਰ ਆਏ ਦਿਨ ਗੋਲੀਆਂ ਚੱਲ …

Read More »