ਤਾਜ਼ਾ ਖ਼ਬਰਾਂ
Home / 2016 / June / 23

Daily Archives: June 23, 2016

ਜਨਤਾ ਦੇ ਪੈਸੇ ਨਾਲ ਬਾਦਲਾਂ ਦਾ ਪ੍ਰਚਾਰ

ਚੰਡੀਗੜ੍ਹ: ਬਾਦਲ ਸਰਕਾਰ ਨੇ ਆਪਣੇ ਪ੍ਰਚਾਰ ਲਈ ਖਾਸ ਤਿਆਰੀ ਕੀਤੀ ਹੈ। ਅਜਿਹੀਆਂ ਸਪੈਸ਼ਲ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ ਜਿਹੜੀਆਂ ਸਾਰੇ ਹਲਕਿਆਂ ਦੇ ਕੋਨੇ-ਕੋਨੇ ਤੱਕ ਜਾ ਕੇ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣਗੀਆਂ। ਇਸ ਪ੍ਰਚਾਰ ਦਾ ਸਹਾਰਾ ਲੈ ਕੇ ਅਕਾਲੀ ਦਲ ਮਿਸ਼ਨ 2017 ਫਤਹਿ ਕਰਨਾ ਚਾਹੁੰਦਾ ਹੈ। ਇਸ ਪ੍ਰਚਾਰ ‘ਤੇ ਕਰੋੜਾਂ ਰੁਪਏ …

Read More »

ਨਰਿੰਦਰ ਮੋਦੀ ਵਲੋਂ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਤਾਸ਼ਕੰਦ : ਉਜ਼ਬੇਕਿਸਤਾਨ ਵਿਖੇ ਐਸ.ਸੀ.ਓ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਈ। ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ।

Read More »

ਹਾਈ ਕੋਰਟ ਦਾ ਮੌਜੂਦਾ ਜੱਜ ਕਰੇ ਅਕਾਲੀ ਲੀਡਰਾਂ ਦੇ ਹੁਸ਼ਿਆਰਪੁਰ ਜ਼ਮੀਨ ਘੋਟਾਲੇ ਦੀ ਜਾਂਚ : ਆਪ

ਬਾਦਲ ਗਰੀਬ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਅਕਾਲੀਆਂ ਨੂੰ ਕਰੇ ਗ੍ਰਿਫਤਾਰ-ਖਹਿਰਾ, ਗੌਮਰ ਚੰਡੀਗੜ  : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਵਿਚ ਅਕਾਲੀ ਨੇਤਾਵਾਂ ਦੁਆਰਾ ਕਿਸਾਨਾਂ ਨਾਲ ਧੋਖਾ ਕਰਕੇ ਕੀਤੇ ਗਏ ਜਮੀਨ ਘੋਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਆਪ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ  ਪੰਜਾਬ ਅਤੇ ਹਰਿਆਣਾ …

Read More »

ਏਮਜ਼: ਹੁਣ ਐਲੋਪੈਥੀ ਦੇ ਨਾਲ ਯੋਗ ਤੇ ਆਯੁਰਵੇਦ ਨਾਲ ਹੋਵੇਗਾ ਮਰੀਜ ਦਾ ਇਲਾਜ

ਨਵੀਂ ਦਿੱਲੀ : ਸੰਪੂਰਣ ਭਾਰਤੀ ਆਉਰਵਿਗਿਆਨ ਸੰਸਥਾਨ (ਏਮਜ਼) ਦੇਸ਼ ਦਾ ਪਹਿਲਾ ਅਜਿਹਾ ਹਸਪਤਾਲ ਬਨਣ ਜਾ ਰਿਹਾ ਹੈ ਜਿਥੇ ਐਲੋਪੈਥੀ  ਦੇ ਨਾਲ-ਨਾਲ ਯੋਗ ਤੇ ਆਯੁਰਵੇਦ ਤੋਂ ਮਰੀਜਾਂ ਦਾ ਇਲਾਜ ਹੋ ਸਕੇਗਾ। ਰਾਜਧਾਨੀ ਦਿੱਲੀ  ਦੇ ਇਲਾਵਾ ਇਲਾਵਾ ਦੇਸ਼ਭਰ ਵਿੱਚ ਜਿੰਨੇ ਨਵੇਂ ਏਮਜ਼ ਹਸਪਤਾਲ ਖੋਲੇ ਜਾ ਰਹੇ ਹਨ ਉਨਾਂ ਵਿਚ ਯੋਗ ਅਤੇ ਆਯੁਰਵੇਦ …

Read More »

ਕਾਂਗਰਸੀ ਆਗੂਆਂ ਦੇ ‘ਦਰਬਾਰ’ ਸਿਆਸੀ ਢਕਵੰਜ : ਮੁੱਖ ਮੰਤਰੀ

ਗਾਂਧਰਾ (ਜਲੰਧਰ)  : ਕਾਂਗਰਸ ਪਾਰਟੀ ਦੇ ਸੂਬਾਈ ਆਗੂਆਂ ਵਲੋਂ ਲਾਏ ਜਾ ਰਹੇ  ਦਰਬਾਰਾਂ ਨੂੰ ਸਿਆਸੀ ਢਕਵੰਜ਼ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਆਗੂਆਂ ਨੂੰ ਪੁੱਛਿਆ ਕਿ ਉਹ ਆਪਣੀ ਸਰਕਾਰ ਦੇ ਕਾਰਜ ਕਾਲ ਦੌਰਾਨ ਲੋਕਾਂ ਨਾਲ ਸੰਪਰਕ ਕਰਨ ਤੋਂ ਕਿਉਂ ਕੰਨੀ ਕਤਰਾਉਂਦੇ ਰਹੇ? ਅੱਜ ਨਕੋਦਰ ਵਿਧਾਨ …

Read More »

ਭਾਰਤ ਨੂੰ ਐੱਸਸੀਓ ਦਾ ਮੈਂਬਰ ਹੋਣ ‘ਤੇ ਮਾਣ : ਪ੍ਰਧਾਨ ਮੰਤਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਉਜ਼ਬੇਕਿਸਤਾਨ ਵਿਖੇ ਹੋ ਰਹੇ ਐੱਸਸੀਓ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ‘ਮੈਂ ਇੱਕ ਸੰਖੇਪ ਦੌਰੇ ਲਈ ਉਜ਼ਬੇਕਿਸਤਾਨ ਵਿਖੇ ਹੋ ਰਹੇ ਐੱਸਸੀਓ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਐੱਸਸੀਓ ਰਾਜਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ …

Read More »

ਭਲਾਈ ਵਿਭਾਗ ਦੀਆਂ 550 ਅਸਾਮੀਆਂ ਦੀ ਭਰਤੀ ਲਈ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਲਾਈ ਵਿਭਾਗ ਗਰੁੱਪ ਏ, ਬੀ, ਸੀ ਅਤੇ ਡੀ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਸੀ./ਬੀ.ਸੀ. ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭਲਾਈ ਵਿਭਾਗ ਵਿਚ 550 ਅਸਾਮੀਆਂ ਦੀ ਭਰਤੀ ਨਾਲ ਅਨੁਸੂਚਿਤ ਜਾਤੀਆਂ, ਹੋਰ …

Read More »

ਸਮੁੰਦਰੀ ਨਿਗਰਾਨੀ ਵਾਸਤੇ ਅਮਰੀਕਾ ਤੋਂ ਡਰੋਨ ਖਰੀਦੇਗਾ ਭਾਰਤ

ਵਾਸ਼ਿੰਗਟਨ: ਭਾਰਤ ਨੇ ਹਿੰਦ ਮਹਾਸਾਗਰ ਵਿਚ ਆਪਣੀ ਸਮੁੰਦਰੀ ਜਾਇਦਾਦ  ਦੇ ਹਿਫਾਜ਼ਤ ਅਤੇ ਸਮੁੰਦਰ ਅਤੇ ਉਸਦੇ ਕਿਨਾਰਿਆਂਂ ਦੀ ਨਿਗਰਾਨੀ ਲਈ ਗਸ਼ਤੀ ਡਰੋਨ ਖਰੀਦਣ ਲਈ ਅਮਰੀਕਾ ਤੋਂ ਬੇਨਤੀ ਕੀਤੀ।  ਇਸ ਸੰਬੰਧ ਵਿੱਚ ਭਾਰਤ ਵਲੋਂ ਇਕ ਬੇਨਤੀ ਪਤੱਰ ਪਿਛਲੇ ਹਫ਼ਤੇ ਅਮਰੀਕਾ ਭੇਜਿਆ ਗਿਆ।  ਹਾਲ ਹੀ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ …

Read More »