ਤਾਜ਼ਾ ਖ਼ਬਰਾਂ
Home / 2016 / June / 22

Daily Archives: June 22, 2016

ਨੇਤਾਵਾਂ ਅਤੇ ਭ੍ਰਿਸ਼ਟ ਅਫਸਰਾਂ ਵਿਚਲੇ ਗਠਜੋੜ ਦਾ ਪਰਦਾਫਾਸ਼ ਕਰਨਗੇ ਆਪ ਵਲੰਟੀਅਰ : ਜਸਬੀਰ ਸਿੰਘ ਬੀਰ

ਚੰਡੀਗੜ੍ਹ  :  ਆਮ ਆਦਮੀ ਪਾਰਟੀ ਦੇ ਵਲੰਟੀਅਰ ਸੂਬੇ ਵਿਚਲੇ ਉਨ੍ਹਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੇ ਨਜਰ ਰੱਖਣਗੇ ਜੋ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਗੈਰ ਕਾਨੂੰਨੀ ਵਪਾਰਾਂ ਨੂੰ ਪ੍ਰਫੁਲਿਤ ਕਰਨ ਵਿਚ ਲੱਗੇ ਹੋਏ ਹਨ। ਅਜਿਹੇ ਅਫਸਰ ਜੋ ਕਿ ਅਕਾਲੀ ਸਰਕਾਰ ਦੁਆਰਾ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਏ ਗਏ ਹਲਕਾ ਇੰਚਾਰਜਾਂ …

Read More »

ਪ੍ਰਸਿੱਧ ਪਾਕਿਸਤਾਨੀ ਕੱਵਾਲ ਅਮਜਦ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ

ਕਰਾਚੀ : ਪਾਕਿਸਤਾਨ ਦੇ ਪ੍ਰਸਿੱਧ ਕੱਵਾਲ ਅਮਜਦ ਸਾਬਰੀ ਦੀ ਅੱਜ ਦੁਪਹਿਰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਕਰਾਚੀ ਵਿਚ ਵਾਪਰੀ, ਜਿਥੇ ਉਹ ਆਪਣੇ ਘਰ ਨੂੰ ਜਾ ਰਹੇ ਸਨ ਕਿ ਇਸ ਦੌਰਾਨ ਕੁਝ ਲੋਕਾਂ ਨੇ ਉਹਨਾਂ ਦੀ ਕਾਰ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ …

Read More »

ਕਾਂਗਰਸੀ ਵਰਕਰਾਂ ਨੂੰ ਤੰਗ ਕਰਨ ਵਾਲੇ ਅਫਸਰਾਂ ਸਬਕ ਸਿਖਾਇਆ ਜਾਵੇਗਾ : ਕੈਪਟਨ ਅਮਰਿੰਦਰ

ਜਗਰਾਉਂ/ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਕਾਂਗਰਸੀਆਂ ਵਰਕਰਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਦਿਆਂ ਪੱਖਪਾਤ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ। ਇਸ ਲੜੀ ਹੇਠ ਅੱਜ ਇਥੇ ਉਨ੍ਹਾਂ ਨੂੰ ਮਿੱਲਣ ਵਾਸਤੇ ਵੱਡੀ ਗਿਣਤੀ ‘ਚ ਪਹੁੰਚੇ ਪਾਰਟੀ ਵਰਕਰਾਂ ਦੇ ਛਾਲਾਂ ਮਾਰਦੇ …

Read More »

ਬਿਹਾਰ ਵਿਚ ਮਾਨਸੂਨ ਨੇ ਮਚਾਇਆ ਕਹਿਰ, 57 ਲੋਕਾਂ ਦੀ ਮੌਤ

ਪਟਨਾ : ਬਿਹਾਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੁਣ ਤੱਕ 57 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚ 57 ਲੋਕ ਮਾਰੇ ਗਏ ਹਨ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਭਾਰੀ ਬਾਰਿਸ਼ ਕਾਰਨ …

Read More »

ਪੱਤਰਕਾਰ ਮੇਜਰ ਸਿੰਘ ‘ਆਪ’ ਦੀ ਡਾਇਲਾਗ ਟੀਮ ‘ਚ ਹੋਏ ਸ਼ਾਮਲ

ਚੰਡੀਗੜ੍ਹ  : ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਪੱਤਰਕਾਰ ਮੇਜਰ ਸਿੰਘ ‘ਪੰਜਾਬ ਡਾਇਲਾਗ’ ਟੀਮ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ‘ਪੰਜਾਬ ਡਾਇਲਾਗ’ ਟੀਮ 2017 ਦੀਆਂ ਵਿਧਾਨ ਸਭਾ ਚੋਣਾਂ ਲਈ ‘ਆਪ’ ਵੱਲੋਂ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਲਈ ਗਠਿਤ ਕੀਤੀ ਗਈ ਹੈ। ‘ਆਪ’ ਦੇ ਮੀਡੀਆ ਸੈਂਟਰ …

Read More »

ਰਾਸ਼ਟਰਪਤੀ ਨੇ ਇਸਰੋ ਨੂੰ ਪੀ ਐੱਸ ਐੱਲ ਵੀ-ਸੀ34 ਨੂੰ ਸਫਲਤਾ ਨਾਲ ਦਾਗਣ ਉੱਤੇ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਪੀ ਐੱਸ ਐੱਲ ਵੀ ਸੀ-34 ਨੂੰ ਸਫਲਤਾ ਨਾਲ ਦਾਗਣ ਉੱਤੇ ਵਧਾਈ ਦਿੱਤੀ ਹੈ। ਇਹ ਇੱਕ ਹੀ ਮਿਸ਼ਨ ਵਿੱਚ ਰਿਕਾਰਡ 20 ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲੈ ਕੇ ਗਿਆ ਹੈ ਜਿਨ੍ਹਾਂ ਵਿੱਚ ਕਾਰਟੋਸੈਟ -2 ਸੀਰੀਜ਼ ਦਾ …

Read More »

ਮਾਨਸਾ ਦੇ 3000 ਪ੍ਰੀਵਾਰਾਂ ਨੂੰ ਮਿਲੇਗਾ ਇੰਦਰਾ ਆਵਾਸ ਯੋਜਨਾ ਦਾ ਲਾਭ : ਹਰਸਿਮਰਤ ਬਾਦਲ

10 ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੇ ਕਰੀਬ 77 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਕੇਂਦਰ ਅਤੇ ਸੂਬਾ ਸਰਕਾਰ ਦਾ ਟਿੱਚਾ ਹਰੇਕ ਵਿਅਕਤੀ ਲਈ ਮਕਾਨ, ਬਿਜਲੀ ਅਤੇ ਪਖਾਣਿਆਂ ਦੀ ਸਹੂਲਤਾਂ ਪ੍ਰਦਾਨ ਕਰਨਾ ਮਾਨਸਾ/ਚੰਡੀਗੜ੍ਹ  : ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦਾ ਟਿੱਚਾ ਹਰੇਕ ਵਿਅਕਤੀ ਲਈ ਮਕਾਨ, ਬਿਜਲੀ ਅਤੇ ਪਖਾਣਿਆਂ ਦੀ ਸਹੂਲਤ ਪ੍ਰਦਾਨ …

Read More »

‘ਅੰਤਰਰਾਸ਼ਟਰੀ ਗਤਕਾ ਦਿਵਸ’ ਮਨਾਇਆ

ਐਡਮਿੰਟਨ : ਦੁਨੀਆ ਭਰ ਵਿਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਦੇਸ਼-ਵਿਦੇਸ਼ ਵਿਚ ਸਿੱਖਾਂ ਨੇ ‘ਅੰਤਰਰਾਸ਼ਟਰੀ ਗਤਕਾ ਦਿਵਸ’ ਮਨਾਇਆ। ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਵੱਸਦੀਆਂ ਸਿੱਖ ਜਥੇਬੰਦੀਆਂ ਵੱਲੋਂ ਬੜੇ ਉਤਸ਼ਾਹ ਨਾਲ ਗਤਕਾ ਮੁਕਾਬਲੇ ਕਰਵਾਏਗਏ। ਕੈਨੇਡਾ ਦੇ ਐਡਮਿੰਟਨ ਵਿਚ ਵੀ ਸਿੱਖ ਯੂਥ ਐਡਮਿੰਟਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਐਡਮਿੰਟਨ) …

Read More »

ਕੈਪਟਨ ਅਮਰਿੰਦਰ ਸਿੰਘ ਡਰਾਉਣ ਦੀ ਰਣਨੀਤੀ ਤੋਂ ਬਾਜ਼ ਆਵੇ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸੂਬੇ ਦੇ ਵਿਕਾਸ ਕਾਰਜਾਂ ‘ਚ ਸੁਹਿਰਦਤਾ ਨਾਲ ਕੰਮ ਕਰ ਰਹੇ ਪੰਜਾਬ ਦੇ ਮਿਹਨਤੀ ਤੇ ਅਣਥੱਕ ਅਫ਼ਸਰਾਂ ਨੂੰ ਡਰਾਉਣ ਦੀ ਰਣਨੀਤੀ ਤੋਂ ਬਾਜ਼ ਆਵੇ ਅਤੇ ਆਪਣੀ ਅਗਵਾਈ ‘ਚ ਸੂਬੇ ਦੀਆਂ …

Read More »

ਇਸਰੋ ਨੂੰ ਮਿਲੀ ਕਾਮਯਾਬੀ, ਇਕ ਸਾਥ ਭੇਜੇ 20 ਉਪਗ੍ਰਹਿ

ਹੈਦਰਾਬਾਦ,  : ਇਸਰੋ ਨੇ ਬੁੱਧਵਾਰ ਨੂੰ ਅੰਧਰਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੀਐਸਐਲਵੀ ਲਾਂਚ ਦੌਰਾਨ ਇਕ ਸਾਥ 20 ਉਪਗ੍ਰਹਿ ਭੇਜ ਕੇ ਰਿਕਾਰਡ ਕਾਇਮ ਕੀਤਾ ਹੈ। ਇਸਰੋ ਦੇ ਪ੍ਰਮੁੱਖ ਕਿਰਨ ਕੁਮਾਰ ਨੇ ਕਿਹਾ ‘ਪੀਐਸਐਲਵੀ ਨੇ ਆਪਣਾ ਕੰਮ ਕਰ ਦਿੱਤਾ ਹੈ ਤੇ 20 ਉਪਗ੍ਰਹਿ ਜਮਾਤ ਵਿਚ ਸਥਾਪਿਤ ਹੋ ਗਏ …

Read More »