ਤਾਜ਼ਾ ਖ਼ਬਰਾਂ
Home / 2016 / June / 21

Daily Archives: June 21, 2016

ਪੀਐਮ ਮੋਦੀ ਨੇ 30 ਹਜ਼ਾਰ ਲੋਕਾਂ ਵਿਚਾਲੈ ਕੀਤੇ ਯੋਗ ਆਸਨ, ਦੋ ਅਵਾਰਡਾਂ ਦੀ ਘੋਸ਼ਣਾ

ਇੰਟਰਨੇਸ਼ਨਲ ਯੋਗ ਦਿਵਸ ਦਾ ਗਵਾਹ ਬਣਿਆ ਕੈਪੀਟਲ ਕੰਪਲੈਕਸ ਚੰਡੀਗੜ: ਇੰਟਰਨੇਸ਼ਨਲ ਯੋਗ ਡੇ ਚੰਡੀਗੜ ਵਿਖੇ ਕੈਪੀਟਲ ਕੰਪਲੈਕਸ ਵਿੱਚ ਵੱਡੇ ਉਤਸਾਹ ਨਾਲ ਮਨਾਇਆ ਗਿਆ। ਪ੍ਰਧਾਨਮੰਤਰੀ ਮੌਦੀ ਦੀ ਮੌਜੂਦਗੀ ਵਿੱਚ ਲਗਭਗ 30 ਹਜਾਰ ਲੋਕਾਂ ਨੇ ਯੋਗ ਦੇ ਆਸਨ ਕਰੇ ਤੇ ਸਿਹਤਮੰਦ ਹੋਣ ਲਈ ਯੋਗ ਨੂੰ ਹੀ ਸਹੀ ਵਿਕਲਪ ਚੁਣਿਆ। ਮੋਦੀ ਨੇ ਯੋਗ ਕਰਨ …

Read More »

ਦੁਨੀਆ ਭਰ ‘ਚ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ

ਨਿਊਯਾਰਕ : ਕੌਮਾਂਤਰੀ ਯੋਗ ਦਿਵਸ ਮੌਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਜਿੱਥੇ ਯੋਗ ਕੈਂਪਾਂ ਦਾ ਆਯੋਜਨ ਕੀਤਾ ਗਿਆ, ਉਥੇ ਦੁਨੀਆ ਦੇ 191 ਦੇਸ਼ਾਂ ਵਿਚ ਵੀ ਯੋਗਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਯਾਰਕ ਤੇ ਵਾਸ਼ਿੰਗਟਨ ਵਿਚ ਕਈ ਯੋਗ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਥੇ ਹਜ਼ਾਰਾਂ …

Read More »

ਕਾਂਗਰਸੀਆਂ ਵੱਲੋਂ ਮੋਦੀ ਦਾ ਵਿਰੋਧ

ਚੰਡੀਗੜ੍ਹ : ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਕਰ ਰਹੇ ਸਨ ਤੇ ਦੂਜੇ ਪਾਸੇ ਚੰਡੀਗੜ੍ਹ ਵਿਚ ਕਾਂਗਰਸੀ ਮੋਦੀ ਦਾ ਵਿਰੋਧ ਕਰ ਰਹੇ ਸਨ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਕਿਸਾਨ-ਮਜ਼ਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਕਾਂਗਰਸੀ ਵਰਕਰਾਂ ਸਮੇਤ ਮੋਦੀ ਖ਼ਿਲਾਫ ਮੋਰਚਾ ਖੋਲ਼੍ਹਿਆ। ਉਨ੍ਹਾਂ ਪੰਜਾਬ ਕਾਂਗਰਸ ਭਵਨ ਵਿਚ …

Read More »

ਸੁਰੱਖਿਆ ਬਲਾਂ ਨੇ ਕੁੱਪਵਾੜਾ ਤੋਂ ਪਾਕਿਸਤਾਨੀ ਅੱਤਵਾਦੀ ਕੀਤਾ ਗ੍ਰਿਫਤਾਰ

ਜੰਮੂ : ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਤੋਂ ਲਸ਼ਕਰ-ਏ-ਤੋਇਬਾ ਦੇ ਇਕ ਪਾਕਿਸਤਾਨੀ ਅੱਤਵਾਦੀ ਅੱਬੂ ਓਕਾਸ਼ਾ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਗਰਨੇਡ ਤੇ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਕੇਂਦਰ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੂਰੀ ਨਜ਼ਰ ਰੱਖ ਰਹੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ …

Read More »

25 ਜੂਨ ਨੂੰ ਜਿਲਾ ਕੇਂਦਰਾਂ ‘ਤੇ ਕਾਲਾ ਦਿਹਾੜਾ ਮਨਾਵੇਗੀ ਭਾਜਪਾ

ਐਮਰਜੈਂਸੀ ਨੂੰ ਯਾਦ ਕਰਦੇ ਹੋਏ 25 ਜੂਨ ਨੂੰ ਜਿਲਾ ਕੇਂਦਰਾਂ ‘ਤੇ ਕਾਲਾ ਦਿਹਾੜਾ ਮਨਾਵੇਗੀ ਭਾਜਪਾ ਚੰਡੀਗੜ੍ਹ: ਕਾਂਗਰਸ ਸ਼ਾਸਨ ਵੱਲੋਂ ਦੇਸ਼ ਵਿਚ ਲਗਾਏ ਗਏ ਐਮਰਜੈਂਸੀ ਦੇ ਦੌਰਾਨ ਜੋ ਅਤਿਆਚਾਰ ਹੋਏ, ਜੋ ਮਨੁੱਖੀ ਅਧਿਕਾਰ ਦਾ ਘਾਣ ਹੋਇਆ, ਜੋ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦਾ ਘਾਣ ਹੋਇਆ, ਜਿਸ ਤਰ੍ਹਾਂ ਲੋਕਤੰਤਰ ਦੀ ਹਤਿਆ ਕੀਤੀ …

Read More »

ਚੀਨ ਦੇ ਵਿਰੋਧ ਮਗਰੋਂ ਭਾਰਤ ਦੇ ਹੱਕ ‘ਚ ਆਇਆ ਅਮਰੀਕਾ

ਵਾਸ਼ਿੰਗਟਨ : ਅਮਰੀਕਾ ਨੇ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਵਿੱਚ ਭਾਰਤ ਦੇ ਦਾਅਵੇ ਦਾ ਸਮਰਥਨ ਦੇਣ ਲਈ ਕਿਹਾ ਹੈ। ਸਿਓਲ ਵਿੱਚ ਭਲਕੇ ਬੁੱਧਵਾਰ ਨੂੰ ਐਨ.ਐਸ.ਜੀ. ਦੀ ਮੀਟਿੰਗ ਹੋਣੀ ਹੈ। ਅਮਰੀਕਾ ਵੱਲੋਂ ਇਹ ਬਿਆਨ ਉਸ ਵੇਲੇ ਆਇਆ, ਜਦੋਂ ਚੀਨ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਭਾਰਤ ਦੀ ਮੈਂਬਰਸ਼ਿਪ ਏਜੰਡੇ ਵਿੱਚ ਹੀ …

Read More »

ਇਸਰੋ ਵਲੋਂ ਭਲਕੇ ਦਾਗੇ ਜਾਣਗੇ 20 ਉਪਗ੍ਰਹਿ

ਹੈਦਰਾਬਾਦ : ਭਾਰਤੀ ਪੁਲਾੜ ਏਜੰਸੀ (ਇਸਰੋ) ਭਲਕੇ 22 ਜੂਨ ਨੂੰ ਪੀ.ਐਸ.ਐਲ.ਵੀ ਸੀ-34 ਦਾ ਪ੍ਰੀਖਣ ਕਰੇਗਾ, ਜੋ ਕਿ ਪੁਲਾੜ ਵਿਚ 20 ਉਪਗ੍ਰਹਿਆਂ ਨੂੰ ਲੈ ਕੇ ਜਾਵੇਗਾ। ਇਸਰੋ ਦੇ ਇਸ ਪ੍ਰੀਖਣ ਨੂੰ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ। ਇਹਨਾਂ ਉਪਗ੍ਰਹਿਆਂ ਦਾ ਵਜ਼ਨ 1288 ਕਿਲੋਗ੍ਰਾਮ ਹੈ। ਇਹਨਾਂ ਵਿਚ ਤਿੰਨ ਸਵਦੇਸ਼ੀ ਅਤੇ ਬਾਕੀ 17 …

Read More »

ਸਲਮਾਨ ਖਾਨ ਦੇ ਵਿਵਾਦਤ ਬਿਆਨ ‘ਤੇ ਪਿਤਾ ਸਲੀਮ ਖਾਨ ਨੇ ਦਿੱਤੀ ਸਫਾਈ

ਕਿਹਾ, ਦਿੱਤੀ ਗਈ ਮਿਸਾਲ ਗਲਤ ਸੀ ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ‘ਸੁਲਤਾਨ’ ਫਿਲਮ ਦੀ ਟ੍ਰੇਨਿੰਗ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ‘ਤੇ ਉਸਦੇ ਪਿਤਾ ਸਲੀਮ ਖਾਨ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਲਮਾਨ ਦਾ ਬਿਆਨ ਗਲਤ ਸੀ, ਪਰ ਉਸਦੀ …

Read More »

ਐਨਐਸਜੀ ਵਿਚ ਭਾਰਤ ਦੀ ਮੈਂਬਰਸ਼ਿਪ ਨੂੰ ਸਮਰਥਨ ਦਿਓ: ਅਮਰੀਕਾ

ਵਾਸ਼ਿੰਗਟਨ : ਅਮਰੀਕਾ ਨੇ ਪਰਮਾਣੂ ਆਪੂਰਤੀਕਰਤਾ ਸਮੂਹ ਐਨਐਜਸੀ ਦੇ ਮੈਂਬਰ ਦੇਸ਼ਾਂ ਤੋਂ ਕਿਹਾ ਹੈ ਕਿ ਉਹ ਸੋਲ ਵਿਚ ਆਪਣੀ ਬੈਠਕ ਦੌਰਾਨ ਐਨਐਜਸੀ ਵਿਚ ਸ਼ਾਮਲ ਹੋਣ ਸਬੰਧੀ ਭਾਰਤ ਦੇ ਆਵੇਦਨ ‘ਤੇ ਵਿਚਾਰ ਕਰਨ ਤੇ ਉਸਨੂੰ ਸਮਰਥਨ ਦੇਣ। ਵਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੇਸਟ ਨੇ ਕਿਹਾ ਕਿ ਇਹ ਕੁਛ ਸਮੇਂ ਤੋਂ …

Read More »

ਪਠਾਨਕੋਟ ਏਅਰਬੇਸ ਨੇੜਲੇ ਪਿੰਡਾਂ ‘ਚ ਅਜੇ ਵੀ ਲੁਕੇ ਹਨ ਅੱਤਵਾਦੀ, ਕਰ ਸਕਦੇ ਹਨ ਹਮਲਾ

ਜੰਮੂ : ਬੇਹੱਦ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪਠਾਨਕੋਟ ਏਅਰਬੇਸ ਦੇ ਨੇੜਲੇ ਪਿੰਡਾਂ ਵਿਚ ਅਜੇ ਵੀ ਅੱਤਵਾਦੀ ਲੁਕੇ ਹੋਏ ਹਨ ਅਤੇ ਉਹ ਫਿਰ ਏਅਰਬੇਸ ‘ਤੇ ਹਮਲਾ ਕਰ ਸਕਦੇ ਹਨ। ਗ੍ਰਹਿ ਮਾਮਲਿਆਂ ਸਬੰਧੀ ਸੰਸਦ ਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿਚ ਇਹ ਗੱਲ ਕਹੀ ਹੈ। ਕਮੇਟੀ ਨੇ ਕਿਹਾ ਕਿ ਸਰਕਾਰ ਨੂੰ ਇਸ …

Read More »