ਤਾਜ਼ਾ ਖ਼ਬਰਾਂ
Home / 2016 / June / 20

Daily Archives: June 20, 2016

ਰਾਸ਼ਟਰਪਤੀ ਭਲਕੇ ਰਾਸ਼ਟਰਪਤੀ ਭਵਨ ਵਿਚ ਕਰਨਗੇ ਕੌਮਾਂਤਰੀ ਯੋਗ ਦਿਵਸ ਸਮਾਰੋਹ ਦਾ ਉਦਘਾਟਨ

ਨਵੀਂ ਦਿੱਲੀ : ਰਾਸ਼ਟਰਪਤੀ ਸ਼ੀ੍ਰ ਪ੍ਰਣਬ ਮੁਖਰਜੀ ਭਲ ਕੇ 21 ਜੂਨ ਨੂੰ ਦੂਜੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਉਤੇ ਰਾਸ਼ਟਰਪਤੀ ਭਵਨ ਵਿੱਚ ਯੋਗ ਪ੍ਰਦਰਸ਼ਨ ਦਾ ਉਦਘਾਟਨ ਕਰਨਗੇ, ਜਿਸ ਵਿੱਚ ਲਗਭਗ 1000 ਲੋਕ ਹਿੱਸਾ ਲੈਣਗੇ। ਹਿੱਸਾ ਲੈਣ ਵਾਲਿਆਂ ਵਿੱਚ ਸਕਤੱਰੇਤ ਦੇ ਅਧਿਕਾਰੀ ਅਤੇ ਕਰਮਚਾਰੀ, ਉਨਾਂ ਦੇ ਪਰਿਵਾਰ ਦੇ ਮੈਂਬਰ , ਦਿੱਲੀ …

Read More »

ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ‘ਚ ਹੋਈ ਬਾਰਿਸ਼

ਚੰਡੀਗੜ : ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਉਤਰੀ ਸੂਬਿਆਂ ਵਿਚ ਅੱਜ ਸ਼ਾਮ ਭਰਵੀਂ ਬਾਰਿਸ਼ ਹੋਈ। ਇਸ ਬਾਰਿਸ਼ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਭਾਰੀ ਰਾਹਤ ਮਿਲੀ, ਉਥੇ ਫਸਲਾਂ ਨੂੰ ਵੀ ਪਾਣੀ ਮਿਲਿਆ। ਮਾਨਸੂਨ ਦੀ ਆਮਦ ਤੋਂ ਪਹਿਲਾਂ ਹੋਈ ਇਹ ਬਾਰਿਸ਼ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਈ। ਇਸ ਦੌਰਾਨ ਮਾਨਸੂਨ …

Read More »

ਸਮਾਂ ਵੀ ਜੇਤਲੀ ਦੇ ਜ਼ਖਮਾਂ ਨੂੰ ਨਹੀਂ ਭਰ ਸਕਿਆ: ਕੈਪਟਨ ਅਮਰਿੰਦਰ

ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਇਨਫੋਰਸਮੇਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੁਲਾਰੇ ਵਜੋਂ ਬੋਲਣ, ਨਾ ਕਿ ਉਨ੍ਹਾਂ ਦੇ ਆਕਾ ਵਜੋਂ ਵਤੀਰਾ ਅਪਣਾਉਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਹਿੰਦੇ ਹਨ ਸਮਾਂ ਵੱਡੇ ਤੋਂ ਵੱਡੇ ਜ਼ਖਮ …

Read More »

ਕਾਬੁਲ: ਆਤਮਘਾਤੀ ਹਮਲਾਵਰ ਨੇ ਬਣਾਇਆ ਬੱਸ ਨੂੰ ਨਿਸ਼ਾਣਾ, 20 ਲੋਕਾਂ ਦੀ ਮੌਤ

ਕਾਬੁਲ : ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਨੂੰ ਸਵੇਰੇ ਜਲਾਲਾਬਾਦ ਸ਼ਹਿਰ ਨੂੰ ਜੋੜਣ ਵਾਲੀ ਸੜਕ ‘ਤੇ ਆਤਮਘਾਤ ਹਮਲਾਵਰਾਂ ਨੇ ਇਕ ਛੋਟੀ ਬੱਸ ਨੂੰ ਨਿਸ਼ਾਣਾ ਬਣਾ ਲਿਆ। ਹਮਲੇ ਦੌਰਾਨ 20 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ ਹਨ। ਪੁਲੀਸ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੱਸ …

Read More »

ਸਰਕਾਰੀ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਤਕਲੀਫ ਦਾ ਅੰਤ ਕਰੇਗੀ ਕਾਂਗਰਸ: ਚੰਨੀ

ਕਿਹਾ : ਇਸ ਘਟਨਾ ‘ਤੇ ਨੋਟਿਸ ਲੈਣ ਮੋਦੀ, ਵਿਦਿਆਰਥੀਆਂ ਤੋਂ ਮੁਆਫੀ ਮੰਗਣ ਬਾਦਲ ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਫਰਵਰੀ 2017 ਦੀਆਂ ਚੋਣਾਂ ‘ਚ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੁਖਤਾ ਕਰੇਗੀ ਕਿ ਸਕੂਲੀ ਵਿਦਿਆਰਥੀਆਂ ‘ਤੇ ਸਰਕਾਰੀ ਪ੍ਰੋਗਰਾਮਾਂ ‘ਚ …

Read More »

ਰੇਪ ਮਾਮਲੇ ਵਿੱਚ ਭਾਰਤੀ ਕ੍ਰਿਕਟਰ ਸ਼ਾਮਲ ਨਹੀਂ: ਅਨੁਰਾਗ

ਨਵੀਂ ਦਿੱਲੀ : ਜਿੰਬਬਾਬੇ ਦੌਰੇ ‘ਤੇ ਰੇਪ ਮਾਮਲਿਆਂ ਵਿੱਚ ਭਾਰਤੀ ਕ੍ਰਿਕਟਰਾਂ ਦੇ ਸ਼ਾਮਲ ਹੋਣ ਦੀ ਆ ਰਹੀ ਖਬਰਾਂ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਦੇ ਪ੍ਰਧਾਨ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਭਾਰਤੀ ਕ੍ਰਿਕਟਰ ਸ਼ਾਮਲ ਨਹੀਂ ਹੈ ਤੇ ਇਸ ਅਰੋਪ ਵਿਚ ਕਿਸੇ ਵੀ ਤਰਾਂ ਦੀ ਸੱਚਾਈ ਨਹੀਂ …

Read More »

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਜਲੰਧਰ  : ਜਲੰਧਰ ਜਿਲ੍ਹੇ ਦੇ ਮੁੱਖ ਸੰਸਦੀ ਸਕੱਤਰਾਂ, ਵਿਧਾਇਕਾਂ ਵਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ  ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਦੇ ਨਾਲ ਜਲੰਧਰ ਜਿਲ੍ਹੇ ਦੀਆਂÎ 889 ਪੰਚਾਇਤਾਂ ਵਲੋਂ ਸਤਲੁਜ ਯਮਨਾ ਲਿੰਕ ਨਹਿਰ ਦੇ ਵਿਰੋਧ ਵਿਚ ਪਾਏ ਹੋਏ …

Read More »

ਗਵਰਨਰ ਕੋਈ ਹੋਵੇ, ਰਿਜਰਵ ਬੈਂਕ ਚਲਦਾ ਰਹੇਗਾ: ਰਘੁਰਾਮ ਰਾਜਨ

ਮੁੰਬਈ : ਰਿਜਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਗਵਰਨਰ ਕੋਈ ਵੀ ਹੋਵੇ, ਰਿਜਰਵ ਬੈਂਕ ਆਪਣਾ ਕੰਮ ਕਰਦਾ ਰਹੇਗਾ ਤੇ ਇਸ ਅਹੁਦੇ ਦੀ ਪਹਿਚਾਣ ਵਿਅਕਤੀਆਂ ਤੋਂ ਨਹੀਂ ਕੀਤੀ ਜਾਣੀ ਚਾਹੀਦੀ। ਰਾਜਨ ਨੇ ਕੱਲ ਇਹ ਘੋਸ਼ਣਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਨਾਂ ਦੀ ਦੂਜੇ ਕਾਰਜਕਾਲ ਵਿਚ …

Read More »

ਕਪੂਰਥਲਾ ਵਿਚ ਖ਼ਤਰਨਾਕ ਗਿਰੋਹ ਕਾਬੂ, ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

6 ਦੋਸ਼ੀਆਂ ਕੋਲੋਂ ਹਥਿਆਰ ਵੀ ਕੀਤੇ ਬਰਾਮਦ ਕਪੂਰਥਲਾ : ਸ੍ਰੀ ਰਜਿੰਦਰ ਸਿੰਘ ਐਸ.ਐਸ.ਪੀ. ਕਪੂਰਥਲਾ ਅਤੇ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਏ.ਆਈ.ਜੀ (ਐਸ.ਟੀ.ਐਫ) ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਅੱਜ ਸਵੇਰੇ ਇਤਲਾਹ ਮਿਲੀ ਕਿ ਗੋਪੀ ਰੁੜਕਾ ਅਤੇ ਸੋਨੂੰ ਬਾਬਲੋ ਆਪਣੇ ਗਰੁੱਪ ਨਾਲ ਹਥਿਆਰਾਂ ਸਮੇਤ ਵਾਰਦਾਤ ਕਰਨ ਲਈ ਫਗਵਾੜਾ ਖੇਤਰ ਵਿਚ ਘੁੰਮ ਰਹੇ …

Read More »

ਸਾਲ ਦਾ ਸਭ ਤੋਂ ਵੱਡਾ ਦਿਨ ਹੈ ਕੱਲ੍ਹ ਨੂੰ

ਜੈਤੋ/ਚੰਡੀਗੜ੍ਹ: ਭਲਕੇ 21 ਜੂਨ ਮੰਗਲਵਾਰ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਹੋਵੇਗਾ ਕਿਉਂਕਿ ਇਸ ਦਿਨ ਦਾ ਸਾਲ ਦੇ ਬਾਕੀ ਦਿਨਾਂ ਦੀ ਤੁਲਨਾ ਵਿਚ ਸਮਾਂ ਵੱਧ ਹੁੰਦਾ ਹੈ। ਅੱਜ ਸੂਰਜ ਚੜ੍ਹਨ ਤੇ ਛੁਪਣ ਦਾ ਸਮਾਂ ਵੱਡਾ ਹੁੰਦਾ ਹੈ। ਦੂਸਰੇ ਪਾਸੇ 23 ਸਤੰਬਰ ਨੂੰ ਦਿਨ ਦਾ ਸਮਾਂ ਤੇ ਰਾਤ ਦਾ ਸਮਾਂ …

Read More »