ਤਾਜ਼ਾ ਖ਼ਬਰਾਂ
Home / 2016 / June / 18

Daily Archives: June 18, 2016

ਜਗਦੀਸ਼ ਭੋਲਾ ਡਰੱਗ ਰੈਕੇਟ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਹਾਈ ਕੋਰਟ ਦਾ ਦਖ਼ਲ ਸਵਾਗਤਯੋਗ : ਛੋਟੇਪੁਰ

ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਪੜਤਾਲ 31 ਜੁਲਾਈ ਤੱਕ ਮੁਕੰਮਲ ਕਰਨ ਲਈ ਕਿਹਾ ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ‘ਵਿਸ਼ੇਸ਼ ਜਾਂਚ ਟੀਮ’ ਨੂੰ ਜਗਦੀਸ਼ ਭੋਲਾ ਦੇ ਨਸ਼ੀਲੇ ਕਾਰੋਬਾਰ ਦੀ ਜਾਂਚ 31 ਜੁਲਾਈ ਤੱਕ ਮੁਕੰਮਲ ਕਰਨ ਸਬੰਧੀ ਦਿੱਤੇ ਗਏ ਹੁਕਮਾਂ ਦਾ ਆਮ ਆਦਮੀ ਪਾਰਟੀ ਨੇ ਸਆਗਤ …

Read More »

ਬਿਹਾਰ, ਓਡੀਸ਼ਾ ਤੇ ਪੱਛਮੀ ਬੰਗਾਲ ਵਿਚ ਪਹੁੰਚਿਆ ਮਾਨਸੂਨ

ਨਵੀਂ ਦਿੱਲੀ  : ਦੱਖਣੀ ਭਾਰਤ ਤੋਂ ਬਾਅਦ ਮਾਨਸੂਨ ਹੁਣ ਉਤਰੀ ਸੂਬਿਆਂ ਵੱਲ ਲਗਾਤਾਰ ਵਧ ਰਿਹਾ ਹੈ। ਮਾਨਸੂਨ ਨੇ ਆਸਾਮ ਤੋਂ ਬਾਅਦ ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਦਸਤਕ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਸਾਮ ਵਿਚ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਉਥੇ ਹੜ• ਵਰਗੀ ਸਥਿਤੀ ਪੈਦੀ ਹੋ ਗਈ। …

Read More »

ਨਸ਼ਿਆਂ ਦੀ ਸਮੱਸਿਆ ‘ਤੇ ਆਮ ਆਦਮੀ ਪਾਰਟੀ ਵਲੋਂ ਅਕਾਲੀਆਂ ਦੀ ਨਿਖੇਧੀ

ਦੋ ਨੌਜਵਾਨਾਂ ਦੀਆਂ ਤਾਜ਼ਾ ਮੌਤਾਂ ਨਾਲ ਤਾਂ ਅਕਾਲੀਆਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਹਨ: ਭਗਵੰਤ ਮਾਨ ਕਿਹਾ : ਜੇ ਬਾਦਲਾਂ ਨੇ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਵਾਜਬ ਕਦਮ ਚੁੱਕੇ ਹੁੰਦੇ, ਤਾਂ ਕਈ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਸਨ ਚੰਡੀਗੜ੍ਹ : ਪੰਜਾਬ ‘ਚ ਨਸ਼ਿਆਂ ਦੀ ਦੁਰਵਰਤੋਂ ਦੀ ਸਮੱਸਿਆ ਨੂੰ ਅੱਖੋਂ ਪ੍ਰੋਖੇ …

Read More »

ਕਾਸ਼! ਦੇਸ਼ ਦੇ ਹਰ ਫਲਾਈਓਵਰ ਹੇਠ ਹੁੰਦਾ ਅਜਿਹਾ ਨਜ਼ਾਰਾ

ਮੁੰਬਈ : ਮੁੰਬਈ ਨੇ ਆਪਣਾ ਪਹਿਲਾ ਫਲਾਈਓਵਰ ਦੇ ਹੇਠਾਂ ਸਥਿਤ ਬਗੀਚਾ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਹ ਬਗੀਚਾ ਡਾ. ਬਾਬਾ ਸਾਹਿਬ ਅੰਬੇਡਕਰ ਰੋਡ ਨਾਲ ਲੱਗਦੇ ਟੁਲਪੁਲੇ ਫਲਾਈਓਵਰ ਦੇ ਹੇਠਾਂ ਬਣਾਇਆ ਗਿਆ ਹੈ। ਇਸ ਬਗੀਚੇ ਨੂੰ ਨੈਸ਼ਨਲ ਡੀ. ਮਹਿਤਾ ਬਗੀਚੇ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਬਗੀਚੇ ਦਾ ਉਦਘਾਟਨ ਸਿਆਸੀ ਦਾਅ-ਪੇਚਾਂ …

Read More »

ਮੋਹਾਲੀ ਪੁਲਿਸ ਵਲੋਂ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਤਿੰਨ ਨੌਜਵਾਨ ਗ੍ਰਿਫਤਾਰ

ਮੋਹਾਲੀ/ਚੰਡੀਗੜ੍ਹ  : ਮੋਹਾਲੀ ਪੁਲਿਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਅਤੇ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ੍ਹ ਪਾਸੋਂ ਜਾਅਲੀ ਸਰਟੀਫਿਕੇਟ, ਕੰਪਿਊਟਰ, ਤਿੰਨ ਲਾਪਟਾਪ, ਜਾਅਲੀ ਸਟੈਂਪਜ਼ ਅਤੇ 90 ਹਜ਼ਾਰ ਰੁਪਏ ਕੈਸ਼ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ । ਇਸ ਗੱਲ ਦੀ ਜਾਣਕਾਰੀ ਪੀ.ਸੀ.ਏ. …

Read More »

ਪੁਲਾੜ ‘ਚ 186 ਦਿਨ ਰਹਿਣ ਮਗਰੋਂ ਧਰਤੀ ‘ਤੇ 3 ਪੁਲਾੜ ਯਾਤਰੀਆਂ ਨੇ ਧਰਤੀ ‘ਤੇ ਕੀਤੀ ਸੁਰੱਖਿਅਤ ਲੈਂਡਿੰਗ

ਮਾਸਕੋ :  ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ 186 ਦਿਨ ਬਤੀਤ ਕਰਕੇ ਬ੍ਰਿਟੇਨ, ਅਮਰੀਕਾ ਤੇ ਰੂਸ ਦੇ ਤਿੰਨ ਪੁਲਾੜ ਯਾਤਰੀ ਸ਼ਨੀਵਾਰ ਨੂੰ ਕਜ਼ਾਖਿਸਤਾਨ ਦੀ ਧਰਤੀ ‘ਤੇ ਸੁਰੱਖਿਅਤ ਲੈਂਡ ਹੋਏ। ਨਾਸਾ ਮੁਤਾਬਕ ਸੋਯੂਜ ਟੀ. ਐੱਮ. ਏ.-10 ਕੈਪਸੂਲ ਨਾਸਾ ਦੇ ਟਿਮ ਕੋਪਰਾ, ਟਿਮ ਪੀਕ ਤੇ ਯੂਰੀ ਮੈਲੇਂਚੇਂਕੋ ਨੂੰ ਲੈ ਕੇ ਉਤਰਿਆ। ਟਿਮ ਕੋਪਰਾ ਅਮਰੀਕਾ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ : ਚੀਮਾ

ਮੋਹਾਲੀ/ਚੰਡੀਗੜ੍ਹ  : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ । ਪੰਜਾਬ ਸਰਕਾਰ ਵੱਲੋਂ 26 ਜੂਨ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ ਜੋ …

Read More »