ਤਾਜ਼ਾ ਖ਼ਬਰਾਂ
Home / 2016 / June / 16

Daily Archives: June 16, 2016

ਕਾਂਗਰਸ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿਵਾ ਸਕਦੀ : ਛੋਟੇਪੁਰ

ਜਲੰਧਰ  : ਬੀਤੇ ਦਿਨੀਂ ਕਾਂਗਰਸ ਹਾਈਕਮਾਨ ਵੱਲੋਂ ਸ਼ਕੀਲ ਅਹਿਮਦ ਦੀ ਜਗ੍ਹਾ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰੀ ਬਣਾਉਣਾ ਸਿੱਖਾ ਨਾਲ ਧੋਖਾ ਕਰਨ ਦੇ ਬਰਾਬਰ ਹੈ। ਕਾਂਗਰਸ 1984 ਦੇ ਦੰਗਿਆਂ ਵਿੱਚ ਕਮਲਨਾਥ ਦਾ ਵੀ ਨਾਮ ਆਇਆ ਹੈ। ਭਾਵੇਂ ਕਮਲਨਾਥ ਨੇ ਬੁੱਧਵਾਰ ਨੂੰ ਹੀ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ …

Read More »

ਸੁਪਰੀਮ ਕੋਰਟ ਵਲੋਂ ‘ਉੜਤਾ ਪੰਜਾਬ’ ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਤੋਂ ਇਨਕਾਰ

ਨਵੀਂ ਦਿੱਲੀ  : ਫਿਲਮ ‘ਉੜਤਾ ਪੰਜਾਬ’ ਦੀ ਰਿਲੀਜ਼ ਉਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਇਸ ਸਬੰਧੀ ਇਕ ਗੈਰ ਸਰਕਾਰੀ ਸੰਸਥਾ (ਐਨ.ਜੀ.ਓ) ਹਿਊਮਨ ਰਾਈਟਸ ਅਵੇਅਰਨੈਸ ਐਸੋ. ਨੇ ਇਸ ਫਿਲਮ ਉਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਐਨ.ਜੀ.ਓ ਨੂੰ ਪੰਜਾਬ ਤੇ ਹਰਿਆਣਾ …

Read More »

ਕਮਲਨਾਥ ਮਾਮਲੇ ‘ਤੇ ਕੈਪਟਨ ਅਮਰਿੰਦਰ ਜਨਤਕ ਮੁਆਫੀ ਮੰਗਣ : ਖਹਿਰਾ

ਚੰਡੀਗੜ  : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਐਮ.ਐਲ.ਏ ਨੇ ਕਿਹਾ ਹੈ ਕਿ ਜਿਵੇਂ ਕਿ ਅਸੀ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਨੇ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਜਨਰਲ ਸਕੱਤਰ ਇੰਚਾਰਜ਼ ਨਿਯੁਕਤ ਕੀਤਾ ਸੀ, ਜਿਸ ਉਪਰੰਤ ਵੱਖ ਵੱਖ ਸਿਆਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਦੇ ਖਿਲਾਫ ਭਾਰੀ …

Read More »

ਆਪ ਨੇ ਅਲਕਾ ਲਾਂਬਾ ਨੂੰ ਬੁਲਾਰੇ ਦੇ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਅੱਜ ਸੀਨੀਅਰ ਆਗੂ ਅਲਕਾ ਲਾਂਬਾ ਨੂੰ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ। ਜਾਣਕਾਰੀ ਅਨੁਸਾਰ ਅਲਕਾ ਲਾਂਬਾ ਨੇ ਹਾਲ ਹੀ ਵਿਚ ਪਾਰਟੀ ਦੀ ਮਰਿਆਦਾ ਤੋਂ ਵੱਖਰਾ ਬਿਆਨ ਦਿੱਤਾ ਸੀ, ਜਿਸ ਤੋਂ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਕਾਫੀ ਨਾਰਾਜ਼ ਸਨ। ਦੱਸਿਆ ਜਾ ਰਿਹਾ ਹੈ …

Read More »

ਚੀਨ ਵਿਚ ਭਾਰੀ ਬਰਸਾਤ, ਲੈਂਡ ਸਲਾਈਡਿੰਗ ਨਾਲ 13 ਦੀ ਮੌਤ, ਕਈ ਲਾਪਤਾ

ਬੀਜਿੰਗ:  ਚੀਨ ਦੇ ਗੁਈਝੋਈ, ਹੂਨਾਨ ਤੇ ਗੁਆਂਗਦੋਂਗ ਪਰਾਂਤ ਤੇ ਗੁਆਂਗਸੀ ਝੁਆਂਗ ਖੇਤਰ ਵਿੱਚ ਹੋ ਰਹੀ ਭਾਰੀ ਬਰਸਾਤ ਦੀ ਵਜਾ ਨਾਲ ਹੜ ਤੇ ਲੈਂਡ ਸਲਾਈਡਿੰਗ ਨਾਲ 13 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲਾਪਤਾ ਹਨ। ਹੁਨਾਨ ਪਰਾਂਤ ਵਿਚ ਭਾਰੀ ਬਰਸਾਤ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਲੈਂਡ …

Read More »

‘ਯੁ ਟਰਨ ਪਾਰਟੀ’ ਬਣ ਚੁਕੀ ਹੈ ਕਾਂਗਰਸ: ਕਮਲ ਸ਼ਰਮਾ

ਚੰਡੀਗੜ :  1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਅਰੋਪੀ ਕਮਲਨਾਥ ਦੀ ਕਾਂਗਰਸ ਪ੍ਰਦੇਸ਼ ਪ੍ਰਭਾਰੀ ਅਹੁਦੇ ਤੋਂ ਵਾਪਸੀ ‘ਤੇ ਪ੍ਰਤੀਕਿਰਿਆ ਦਿੰਦੇ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਰਾਸ਼ਟਰੀ ਕਾਰਜਕਾਰਿਣਦੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਯੋਗ ਅਗਵਾਈ ਦੀ ਕਮੀ ਵਿਚ ਦੇਸ਼ ਦਾ ਸਭ ਤੋਂ ਪੁਰਾਣਾ ਰਾਜਨੀਤਕ ਦਲ ‘ਯੁ ਟਰਨ ਪਾਰਟੀ’ …

Read More »

ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੋਈ ਚਿੰਤਾ ਨਹੀਂ : ਅਮਰਿੰਦਰ

ਨਵੀਂ ਦਿੱਲੀ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਫੈਲ੍ਹੀ ਅਰਾਜਕਤਾ ਪ੍ਰਤੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਖਾਂ ਮੀਚੀ ਬੈਠੇ ਹਨ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ‘ਚ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਸੂਬੇ ਤੱਕ ਨਹੀਂ ਸੀਮਿਤ ਰਹੇਗੀ, ਇਸਦੇ …

Read More »

ਡੁੱਬਦੀ ਰਾਜਸੀ ਬੇੜੀ ਬਚਾਉਣ ਲਈ ਕਾਂਗਰਸ ਨੇ ਬਦਲਿਆ ਕਮਲ ਨਾਥ ਬਾਰੇ ਫੈਸਲਾ : ਰਣੀਕੇ

ਪਟਿਆਲਾ  : 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਲ ਕਮਲ ਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਥਾਪ ਕੇ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਪਰ ਦੇਸ਼ ਅਤੇ ਪੰਜਾਬ ਵਿੱਚ ਆਪਣੀ ਡੁੱਬਦੀ ਰਾਜਸੀ ਬੇੜੀ ਨੂੰ ਬਚਾਉਣ ਲਈ ਪੰਜਾਬ ਦੇ ਲੋਕਾਂ ਦੇ ਜ਼ੋਰਦਾਰ ਰੋਸ ਨੂੰ ਵੇਖਦਿਆਂ ਕਾਂਗਰਸ ਨੇ ਆਪਣੇ ਫੈਸਲੇ …

Read More »