ਤਾਜ਼ਾ ਖ਼ਬਰਾਂ
Home / 2016 / June / 15

Daily Archives: June 15, 2016

ਰਾਜਾਸਾਂਸੀ ਪੁਲਿਸ ਨੇ ਕਰੀਬ 12 ਘੰਟੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਰੱਖਿਆ ਹਿਰਾਸਤ ‘ਚ

ਰਾਜਾਸਾਂਸੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੂੰ ਸਥਾਨਕ ਰਾਜਾਸਾਂਸੀ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਸੀ। ਲਗਭਗ 12 ਘੰਟੇ ਹਿਰਾਸਤ ‘ਚ ਰੱਖਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ …

Read More »

ਆਸਾਮ : ਬੱਸ ਖੱਡ ਵਿਚ ਡਿੱਗੀ, 28 ਲੋਕਾਂ ਦੀ ਮੌਤ

ਗੁਹਾਟੀ : ਪੂਰਬੀ ਸੂਬੇ ਆਸਾਮ ਵਿਚ ਅੱਜ ਇਕ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਕਰਕੇ ਉਸ ਵਿਚ ਸਵਾਰ 28 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਦਾ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਗਵਾ ਬੈਠਿਆ ਤੇ ਇਹ ਸਿੱਧੀ ਇਕ ਖੱਡ ਵਿਚ …

Read More »

ਕੈਪਟਨ ਅਮਰਿੰਦਰ ਵਲੋਂ ਐਮ.ਐਸ ਗਿੱਲ ਦੀ ਨਿੰਦਾ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਜਨਰਲ ਸਕੱਤਰ ਇੰਚਾਰਜ਼ ਪੰਜਾਬ ਲਗਾਏ ਜਾਣ ਸਬੰਧੀ ਪਾਰਟੀ ਦੇ ਫੈਸਲੇ ਦੀ ਆਲੋਚਨਾ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਤੇ ਦੋ ਵਾਰ ਐਮ.ਪੀ ਰਾਜ ਸਭਾ ਮਨੋਹਰ ਸਿੰਘ ਗਿੱਲ ਦੀ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ …

Read More »

ਅਫਗਾਨਿਸਤਾਨ ‘ਚ 117 ਅੱਤਵਾਦੀ ਹਲਾਕ

ਕਾਬੁਲ : ਅਫਗਾਨਿਸਤਾਨ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਅਫਗਾਨਿਸਤਾਨੀ ਸੈਨਾ ਨੇ 117 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸਥਾਨਕ ਮੀਡੀਆ ਅਨੁਸਾਰ ਵੱਖ-ਵੱਖ ਸੈਨਿਕ ਕਾਰਵਾਈਆਂ ਵਿਚ 117 ਅੱਤਵਾਦੀ ਮਾਰੇ ਗਏ ਹਨ, ਜਿਹਨਾਂ ਕੋਲੋਂ ਭਾਰੀ ਹਥਿਆਰ ਆਦਿ ਬਰਾਮਦ ਕੀਤਾ …

Read More »

ਯੂਥ ਕਾਂਗਰਸ ਨੇ ਫੂਕਿਆ ਬਾਦਲ ਸਰਕਾਰ ਦਾ ਪੁਤਲਾ

ਅਕਾਲੀ ਭਾਜਪਾ ਸਰਕਾਰ ਦਾ ਛਬੀਲ ‘ਤੇ ਫ਼ੀਸ ਲਗਾਉਣ ਦਾ ਫੈਸਲਾ ਮੰਦਭਾਗਾ ਪਟਿਆਲਾ : ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਸੰਗਤਾਂ ਵੱਲੋਂ ਚਲਾਈ ਜਾਣ ਵਾਲੀ ਛਬੀਲ ਦੇ ਉਪਰ ਟੈਕਸ ਲਗਾ ਕੇ ਸੰਗਤਾਂ ਦੇ ਮੰਨ ਨੂੰ ਭਾਰੀ ਠੇਸ ਪਹੁੰਚਾਈ ਹੈ। ਅੱਜ ਇਸ ਮੁੱਦੇ ‘ਤੇ ਭੜਕੀ ਯੂਥ ਆਗੂਆਂ ਨੇ ਯੂਥ ਕਾਂਗਰਸ ਪਟਿਆਲਾ ਸ਼ਹਿਰੀ …

Read More »

‘ਉੜਤਾ ਪੰਜਾਬ’ ਫਿਲਮ ਨੂੰ ਲੈ ਕੇ ਜਲੰਧਰ ਦੀ ਐਨਜੀਓ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ : ਸ਼ੁਕਰਵਾਰ ਨੂੰ ਤੈਅ ਰਿਲੀਜ਼ ਤੋਂ ਸਿਰਫ਼ ਦੋ ਦਿਨ ਪਹਿਲਾਂ ਫਿਲਮ ‘ਉੜਤਾ ਪੰਜਾਬ’ ਮੁੜ ਕੋਰਟ ‘ਚ ਪੁੱਜ ਗਈ ਹੈ। ਇਸ ਵਾਰੀ ਜਲੰਧਰ ਦੇ ਇਕ ਐਨਜੀਓ ਨੇ ਬਾਂਬੇ ਹਾਈਕੋਰਟ ਦੇ ਉਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਸੈਂਸਰ ਬੋਰਡ ਨੂੰ ਸਿਰਫ਼ ਇਕ ਕਟ ਨਾਲ …

Read More »

ਆਈਐਸਆਈਐਸ ਜੇਕਰ ਅਮਰੀਕਾ ‘ਤੇ ਹਮਲਾ ਕਰੇਗਾ ਤਾਂ ਛੱਡਾਂਗੇ ਨਹੀਂ: ਓਬਾਮਾ

ਵਾਸ਼ਿੰਗਟਨ : ਅੱਤਵਾਦੀ ਸੰਗਠਨ ਆਈਐਸਆਈਐਸ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਚਿਤਾਵਨੀ ਦਿੰਦੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਜੇਕਰ ਉਨਾਂ ਦੇ ਦੇਸ਼ ‘ਤੇ ਕਿਸੇ ਵੀ ਤਰਾਂ ਦਾ ਅਟੈਕ ਹੁੰਦਾ ਹੈ ਤਾਂ ਉਸਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਵਾਸ਼ਿੰਗਟਨ ਵਿੱਚ ਅਯੋਜਿਤ ਨੇਸ਼ਨਲ ਸਿਕਿਉਰਿਟੀ ਮੀਟਿੰਗ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਨੇ …

Read More »

ਹੈਦਰਾਬਾਦ: ਭਾਰਤ ਵਿਚ ਮਿਲਿਆ ਪੋਲੀਓ ਦਾ ਵਾਇਰਸ, ਵਿਸ਼ੇਸ਼ ਅਭਿਆਨ ਹੋਵੇਗਾ ਸ਼ੁਰੂ

ਨਵੀਂ ਦਿੱਲੀ : ਭਾਰਤ ਵਿੱਖੇ ਕਰੀਬ ਪੰਜ ਸਾਲ ਬਾਅਦ ਪੋਲੀਓ ਦੇ ਵਾਇਰਸ ਹੋਣ ਦੀ ਖਬਰ ਮਿਲੀ ਹੈ। ਇਹ ਵਾਇਰਸ  ਹੈਦਰਾਬਾਦ ਸ਼ਹਿਰ ਵਿਚ ਮੌਜੂਦ ਇਕ ਸੀਵੇਜ ਪਾਣੀ ‘ਚ ਪਾਇਆ ਗਿਆ ਹੈ। ਇਸ ਸੂਚਨਾ ਨਾਲ ਤੇਲੰਗਨਾ ਸਰਕਾਰ ਕਾਫੀ ਅਲਰਟ ਹੋ ਗਈ ਹੈ ਤੇ ਇਸ ਦੇ ਵਿਰੁੱਧ ਇਕ ਵਿਸ਼ੇਸ਼ ਅਭਿਆਨ ਸ਼ੁਰੂ ਕਰਨ ਦੀ …

Read More »

ਅਫਗਾਨੀਸਤਾਨ ਵਿਚ ਫੌਜੀ ਮੁਹਿੰਮ, 117 ਅੱਤਵਾਦੀ ਹੋਏ ਢੇਰ

ਕਾਬੁਲ :  ਅਫਗਾਨੀਸਤਾਨ ਵਿੱਚ ਸੁਰੱਖਿਆ ਫੋਰਸ ਨੇ ਫੌਜੀ ਮੁਹਿੰਮ ਦੌਰਾਨ 117 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਰੱਖਿਆ ਫੋਰਸ ਵੱਲੋਂ ਕੀਤਾ ਗਈ ਇਹ ਮੁਹਿੰਮ ਲਗਭਗ 24 ਘੰਟੇ ਚਲੀ ਜਿਸ ਵਿੱਚ ਅੱਤਾਵਦੀਆਂ ਨੂੰ ਸੈਨਿਕਾਂ ਨੇ ਵੱਡੇ ਹੀ ਲੰਬੇ ਸੰਘਰਸ਼ ਦੇ ਬਾਅਦ ਜਿੱਤ ਲਿਆ ਤੇ 117 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

Read More »

ਬਰਾੜ ਦਾ ਆਮ ਆਦਮੀ ਪਾਰਟੀ ਪ੍ਰਤੀ ਮੋਹ ਅਜੇ ਘਟਿਆ ਨਹੀਂ

ਪੰਜਾਬ ‘ਚ ਸ਼ਰਾਬਬੰਦੀ ਦੀ ਮੁਹਿੰਮ ਵੀ ਚਲਾਉਣਗੇ ਚੰਡੀਗੜ੍ਹ : ਕਾਂਗਰਸ ਵਿੱਚੋਂ ਬਰਖਾਸਤ ਜਗਮੀਤ ਸਿੰਘ ਬਰਾੜ ਦਾ ਆਮ ਆਦਮੀ ਪਾਰਟੀ ਪ੍ਰਤੀ ਮੋਹ ਅਜੇ ਘਟਿਆ ਨਹੀਂ ਹੈ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਸਿਆਸੀ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਪਰ ਅਜੇ ਵੀ ਉਨ੍ਹਾਂ ਦੀ ਰੀਝ ‘ਆਪ’ ਨੂੰ ਹੀ ਪੰਜਾਬ ਦੀ ਸੱਤਾ ‘ਤੇ ਵੇਖਣ ਦੀ …

Read More »