ਤਾਜ਼ਾ ਖ਼ਬਰਾਂ
Home / 2016 / June / 14

Daily Archives: June 14, 2016

ਕਮਲਨਾਥ ਦੀ ਨਿਯੁਕਤੀ ‘ਤੇ ਸਿਆਸਤ ਕਰ ਰਹੇ ਨੇ ‘ਆਪ’ ਤੇ ਅਕਾਲੀ : ਅਮਰਿੰਦਰ

ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਕਮਲ ਨਾਥ ‘ਤੇ ਦੋਸ਼ ਲਗਾਉਂਦਿਆਂ ਹਲਕੀ ਸਿਆਸਤ ਕਰ ਰਹੀਆਂ ਹਨ, ਜਿਸ ਮਾਮਲੇ ਨਾਲ ਉਨ੍ਹਾਂ ਦਾ ਕੋਈ …

Read More »

ਫਿਰ ਚੀਨੀ ਸੈਨਿਕਾਂ ਨੇ ਕੀਤੀ ਘੁੱਸਪੈਠ, ਭਾਰਤੀ ਸੈਨਾ ਨੇ ਖਦੇੜਿਆ

ਨਵੀਂ ਦਿੱਲੀ  : ਅਰੁਣਾਚਲ ਪ੍ਰਦੇਸ਼ ਵਿੱਚ ਲਗੀ ਸਰਹੱਦ ਵਿੱਚ ਚੀਨੀ ਸੈਨਾ ਵੱਲੋਂ ਇਕ ਵਾਰੀ ਮੁੜ ਘੁੱਸਪੈਠ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲੇ ਦੇ ਖੇਤਰ ਵਿੰਚ 250 ਚੀਨੀ ਸੈਨਿਕਾਂ ਨੇ ਘੁੱਸਪੈਠ ਕੀਤੀ। ਹਲਾਂਕਿ ਭਾਰਤੀ ਸੈਨਾ ਨੇ ਇਨਾਂ ਨੂੰ ਖਦੇੜ ਦਿੱਤਾ ਜਿਸਦੇ ਬਾਅਦ ਇਹ ਆਪਣੀ …

Read More »

ਅਕਾਲੀਆਂ ਵੱਲੋਂ ਫਾਜ਼ਿਲਕਾ ਜ਼ੇਲ੍ਹ ‘ਚ ਮੀਟਿੰਗ ਦੀ ਹੋਵੇ ਸੀ.ਬੀ.ਆਈ ਜਾਂਚ : ਕਾਂਗਰਸ

ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਕਾਂਗਰਸੀ ਆਗੂ ਚੰਡੀਗੜ੍ਹ  : ਪੰਜਾਬ ਕਾਂਗਰਸ ਨੇ ਫਾਜ਼ਿਲਕਾ ਜ਼ੇਲ੍ਹ ‘ਚ ਧੁਰ ਵਿਰੋਧੀ ਦੋ ਅਪਰਾਧਿਕ ਗੈਂਗਾਂ ਵਿਚਾਲੇ ਸੁਲਾਹ ਕਰਵਾਉਣ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਲੜੀ ਹੇਠ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ …

Read More »

ਅਮਰੀਕੀ ਹਮਲੇ ਵਿਚ ਬਗਦਾਦੀ ਢੇਰ : ਮੀਡੀਆ ਰਿਪੋਰਟ

ਰੱਕਾ  : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ) ਦਾ ਸਰਗਨਾ ਅਬੂ-ਬਕਰ-ਅਲ-ਬਗਦਾਦੀ ਐਤਵਾਰ ਨੂੰ ਅਮਰੀਕਾ ਵਲੋਂ ਕੀਤੇ ਗਏ ਹਮਲੇ ਵਿਚ ਮਾਰਿਆ ਗਿਆ। ਇਸ ਸਬੰਧੀ ਸਥਾਨਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੀ ਅਗਵਾਈ ਵਿਚ ਸੀਰੀਆ ਵਿਚ ਚਲਾਈ ਗਈ ਮੁਹਿੰਮ ਦੌਰਾਨ ਬਗਦਾਦੀ ਹਵਾਈ ਹਮਲੇ ਵਿਚ ਮਾਰਿਆ ਗਿਆ। ਹਾਲਾਂਕਿ ਦੂਸਰੇ ਪਾਸੇ ਅਮਰੀਕਾ ਜਾਂ …

Read More »

ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਕਾਂਗਰਸ ‘ਚ ਸ਼ਾਮਿਲ

ਚੰਡੀਗੜ : ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਅੱਜ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਆਗੂਆਂ ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੇਵਲ ਢਿਲੋਂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁੱਖ ਸਰਕਾਰੀਆ ਦੀ ਮੌਜ਼ੂਦਗੀ ‘ਚ ਪਾਰਟੀ ‘ਚ ਸ਼ਾਮਿਲ ਕੀਤਾ ਗਿਆ। ਜ਼ਿਕਰਯੋਗ ਹੈ …

Read More »

ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਦਿੱਤਾ ਅਸਤੀਫਾ

ਸਤੇਂਦਰ ਜੈਨ ਬਣੇ ਟਰਾਂਸਪੋਰਟ ਮੰਤਰੀ ਨਵੀਂ ਦਿੱਲੀ : ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਦਾ ਅਸਤੀਫਾ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਸਤੇਂਦਰ ਜੈਨ ਨੂੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗੋਪਾਲ ਰਾਏ …

Read More »

ਪੰਜਾਬ ਦੀਆਂ ਔਰਤਾਂ ਵੀ ਤੁਰੀਆਂ ਨਸ਼ੇ ਦੇ ਰਾਹ

ਅੰਮ੍ਰਿਤਸਰ ‘ਚ ਔਰਤਾਂ ਵਾਸਤੇ ਖੁੱਲ੍ਹੇ ਨਸ਼ਾ ਮੁਕਤੀ ਕੇਂਦਰਾਂ ‘ਚ ਲੱਗਦੀਆਂ ਹਨ ਲੰਬੀਆਂ ਲਾਈਨਾਂ ਅੰਮ੍ਰਿਤਸਰ : ਪੰਜਾਬ ਸਰਕਾਰ ਭਾਵੇਂ ਲੱਖ ਦਾਅਵੇ ਕਰੇ ਕਿ ਪੰਜਾਬ ਵਿੱਚ ਨਸ਼ਾ ਨਹੀਂ ਪਰ ਹਸਪਤਾਲਾਂ ਵਿੱਚ ਲੱਗੀਆਂ ਨਸ਼ੇੜੀਆਂ ਦੀਆਂ ਲਾਈਨਾਂ ਇਨ੍ਹਾਂ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਹੀਆਂ ਹਨ। ਔਰਤਾਂ ਵਾਸਤੇ ਅੰਮ੍ਰਿਤਸਰ ਵਿੱਚ ਖੁੱਲ੍ਹੇ ਨਸ਼ਾ ਮੁਕਤੀ ਕੇਂਦਰ ਵਿੱਚ …

Read More »

ਸ਼ੀਲਾ ਦੀਕਸ਼ਤ ਬਣ ਸਕਦੀ ਹੈ ਯੂ.ਪੀ ਕਾਂਗਰਸ ਦੀ ਪ੍ਰਧਾਨ

ਨਵੀਂ ਦਿੱਲੀ  : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਲੀਡਰ ਸ਼ੀਲਾ ਦੀਕਸ਼ਤ ਨੂੰ ਯੁਪੀ ਪ੍ਰਦੇਸ਼ ਦੀ ਪ੍ਰਧਾਨਗੀ ਸੌਂਪੀ ਜਾ ਸਕਦੀ ਹੈ। ਰਾਜਨੀਤਕ ਗਲਿਆਰਾਂ ਵਿੱਚ ਚਰਚਾ ਤੇਜ਼ ਹਨ ਕਿ ਸ਼ੀਲਾ ਦੀਕਸ਼ਤ ਯੁਪੀ ਵਿੱਚ ਕਮਾਨ ਸਾਂਭ ਸਕਦੀ ਹੈ। ਜ਼ਿਕਰਯੋਗ ਹੈ ਕਿ ਯੁਪੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਦੇ …

Read More »

ਗਾਂਧੀ ਪਰਿਵਾਰ ਜਾਣ-ਬੁੱਝ ਕੇ ਪੰਜਾਬੀਆਂ ਨੂੰ ਨਸ਼ੇੜੀ ਗਰਦਾਨ ਰਿਹੈ : ਬਾਦਲ

ਦੇਸ਼ ਲਈ ਨਸ਼ਾ ਵਿਰੋਧੀ ਜੰਗ ਲੜਨ ਕਾਰਨ ਪੰਜਾਬ ਨੂੰ ਕੀਤਾ ਜਾ ਰਿਹੈ ਬਦਨਾਮ ਪੰਜਾਬ ਵਿਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀਂ ਹੁੰਦਾ ਮੁੱਖ ਮੰਤਰੀ ਵੱਲੋਂ ਮਲੋਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ …

Read More »

ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ

ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਰਾਸ਼ਟਰਪਤੀ ਭਵਨ ਲਈ ਆਪਣਾ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਜੋਸ਼ੀ ਨੇ ਆਰ. ਐੱਸ. ਐੱਸ. ਅਤੇ ਭਾਜਪਾ ਲੀਡਰਸ਼ਿਪ ਵਿਚ ਲਾਬਿੰਗ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿਚ …

Read More »