ਤਾਜ਼ਾ ਖ਼ਬਰਾਂ
Home / 2016 / June / 13

Daily Archives: June 13, 2016

ਪੰਜਾਬ ਦੀ ਅਸਲ ਸਚਾਈ ਜਾਣਨ ਲਈ ਹੁਣ ਅਕਾਲੀ-ਭਾਜਪਾ ਨੇਤਾ ‘ਉੜਤਾ ਪੰਜਾਬ’ ਧਿਆਨ ਨਾਲ ਵੇਖਣ : ਭਗਵੰਤ ਮਾਨ

ਅਕਾਲੀ-ਭਾਜਪਾ ਕਲਾ ਨਾਲ ਸੰਬੰਧਤ ਅਦਾਰਿਆਂ ਦਾ ਰਾਜਨੀਤੀਕਰਨ ਬੰਦ ਕਰਨ-ਗੁਰਪ੍ਰੀਤ ਘੁੱਗੀ ਚੰਡੀਗੜ  : ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਵਲੋਂ ਫਿਲਮ ‘ਉੜਤਾ ਪੰਜਾਬ’ ਨੂੰ ਰਿਲੀਜ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈਸ ਵਿਚ ਜਾਰੀ ਬਿਆਨ ਵਿਚ ਆਪ ਨੇਤਾ ਅਤੇ ਸੰਗਰੂਰ ਤੋਂ ਸੰਸਦ ਨੇਤਾ ਭਗਵੰਤ …

Read More »

ਭਾਰਤੀ ਏਅਰਫੋਰਸ ਦਾ ਲੜਾਕੂ ਵਿਮਾਨ ਮਿਗ 27 ਕ੍ਰੈਸ਼, 3 ਲੋਕ ਜ਼ਖ਼ਮੀ

ਨਵੀਂ ਦਿੱਲੀ : ਰਾਜਸਥਾਨ ਦੇ ਜੌਧਪੁਰ ਵਿੱਚ ਅੱਜ ਸਵੇਰੇ ਭਾਰੀ ਏਅਰਫੋਰਸ ਦਾ ਲੜਾਕੂ ਵਿਮਾਨ ਮਿਗ 27 ਵਿਮਾਨ ਕ੍ਰੈਸ਼ ਹੋ ਗਿਆ। ਰਿਹਾਇਸ਼ੀ ਇਲਾਕਿਆਂ ਵਿੱਚ ਇਕ ਮਕਾਨ ‘ਤੇ ਵਿਮਾਨ ਡਿਗਣ ਨਾਲ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਵਿਮਾਨ ਦੇ ਕ੍ਰੈਸ਼ ਹੋਣ ਦੀ ਵਜਾ ਫਿਲਹਾਲ ਅਜੇ ਪਤਾ ਨਹੀਂ ਚਲ ਸਕੀ ਹੈ। …

Read More »

ਕਮਲਨਾਥ ਦੀ ਨਿਯੁਕਤੀ ਰੱਦ ਕਰਕੇ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗਣ ਰਾਹੁਲ ਗਾਂਧੀ : ਕਮਲ ਸ਼ਰਮਾ

ਚੰਡੀਗੜ੍ਹ  : ਭਾਰਤੀ ਜਨਤਾ ਪਾਰਟੀ ਨੇ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪਾਰਟੀ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਜਾਵੇ ਅਤੇ ਇਸ ਲਈ ਪਾਰਟੀ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗੇ। ਇਥੋਂ ਜਾਰੀ ਇਕ ਬਿਆਨ ਵਿਚ ਪਾਰਟੀ …

Read More »

ਉਲੰਘਣਾ ਕਰਨ ਵਿੱਚ ਚੀਨ ਸਭ ਤੋਂ ਅੱਗੇ, ਚੀਨ ਵਿਖੇ ਅਮਰੀਕੀ ਕੰਪਨੀਆਂ ‘ਤੇ ਪੈ ਰਿਹਾ ਵਾਧੂ ਟੈਕਸ: ਟ੍ਰੰਪ

ਅਮਰੀਕਾ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਚੀਨ ਨੂੰ ਸਭ ਤੋਂ ਉਲੰਘਣਾ ਕਰਨ ਵਾਲਾ ਦੇਸ਼ ਕਰਾਰ ਦਿੱਤਾ ਹੈ। ਉਨਾਂ ਦੋਸ਼ ਲਗਾਇਆ ਕਿ ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼ ਹੈ ਕਿਉਂਕਿ ਉਹ ਅਮਰੀਕਾ ਵਲ ਆਪਣਾ ਖਤਰਨਾਕ ਕੈਮੀਕਲ ਸੁੱਟ ਰਿਹਾ ਹੈ।  ਚੀਨ ‘ਚ ਕਾਰੋਬਾਰ ਕਰ ਰਹੀਆਂ ਅਮਰੀਕੀ …

Read More »

ਬਾਦਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਦਿਵਸ ਮੌਕੇ 26 ਜੂਨ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅੱਜ ਸ਼ਾਮ ਇੱਥੇ ਪੰਜਾਬ ਭਵਨ …

Read More »

ਦਿੱਲੀ ਕਮੇਟੀ ਵਲੋਂ ਚਾਰ ਦਹਾਕਿਆਂ ਬਾਅਦ ਕਰਵਾਈਆਂ ਗਈਆਂ ਖਾਲਸਾਈ ਖੇਡਾਂ

ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 41 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵਲੋਂ ਗਣਤੰਤਰਤਾ ਦਿਹਾੜੇ ਦੀ ਪਰੇਡ ਦੇ ਰੂਟ ਤੇ 1975 ‘ਚ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟਕਰਾਅ ਮੋਲ ਲੈਂਦਿਆਂ …

Read More »

ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਬੁੱਧੀਜੀਵੀ ਡਾਇਲਾਗ

ਸਾਡਾ ਮਕਸਦ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨਾ- ਭਾਰਦਵਾਜ ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿਚ ਬੁੱਧੀਜੀਵੀ ਡਾਇਲਾਗ ਵਿੰਗ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਆਮ ਆਦਮੀ ਪਾਰਟੀ ਦੀਆ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੀਆ ਜ਼ਮੀਨੀ ਪੱਧਰ ਤੇ ਸਮਸਿਆਵਾਂ ਸੁਣਨਾ ਹੈ । ਬੁੱਧੀਜੀਵੀ …

Read More »

ਪ੍ਰਧਾਨ ਮੰਤਰੀ ਮੋਦੀ ਨੇ ਚੰਦਰਸ਼ੇਖਰ ਆਜ਼ਾਦ ਨੂੰ ਦਿੱਤੀ ਸ਼ਰਧਾਂਜਲੀ

ਇਲਾਹਾਬਾਦ : ਭਾਜਪਾ ਦੀ ਰਾਸ਼ਟਰੀ ਕਾਰਜਕਾਰਿਣੀ ਦੀ ਬੈਠਕ ਦੇ ਸਿਲਸਿਲੇ ‘ਚ ਇੱਥੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਚੰਦਰਸ਼ੇਖਰ ਆਜ਼ਾਦ ਪਾਰਕ ਜਾ ਕੇ ਇਸ ਕ੍ਰਾਂਤੀਕਾਰੀ ਨੂੰ ਫੁੱਲ ਭੇਟ ਕੀਤੇ। 8 ਦਹਾਕਿਆਂ ਤੋਂ ਵਧ ਸਮੇਂ ਪਹਿਲਾਂ ਇਸੇ ਪਾਰਕ ‘ਚ ਆਜ਼ਾਦ ਨੇ ਅੰਗਰੇਜ਼ਾਂ ਨਾਲ ਲੜਦੇ ਹੋਏ ਆਖਰੀ ਸਾਹ ਲਿਆ। ਸਰਕਿਟ …

Read More »

ਡੇਰਾ ਸੱਚਾ ਸੌਦਾ ਦੇ ਇਕ ਚੇਲੇ ਨੂੰ ਲੱਗੀ ਗੋਲੀ, ਜ਼ਖ਼ਮੀ; ਬਰਗਾੜੀ ਨੇੜੇ ਹਾਦਸਾ

ਫਰੀਦਕੋਟ: ਫਰੀਦਕੋਟ ਸਥਿਤ ਬੁੱਧ ਜਵਾਹਰ ਸਿੰਘ ਵਾਲਾ ਪਿੰਡ ਵਿਚ ਬਰਗਾੜੀ ਨੇੜੇ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਡੇਰਾ ਸੱਚਾ ਸੌਦਾ ਦੇ ਇਕ ਚੇਲੇ ਨੂੰ ਗੋਲੀ ਲੱਗ ਗਈ ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਹੈ। ਚੇਲੇ ਦੇ ਸਿਰ ‘ਤੇ ਗੋਲੀ ਲੱਗੀ ਜਿਸ ਨਾਲ ਉਸਦੀ ਹਾਲਤ ਬੇਹੱਦ …

Read More »