ਤਾਜ਼ਾ ਖ਼ਬਰਾਂ
Home / 2016 / June / 12

Daily Archives: June 12, 2016

ਦਮਦਮੀ ਟਕਸਾਲ ਦੇ ਕਥਾ ਵਾਚਕ ਭਾਈ ਸੰਦੀਪ ਸਿੰਘ ”ਤੇ ਹਮਲਾ

ਲੁਧਿਆਣਾ : ਇਥੋਂ ਦੀ ਵਿਸ਼ਵਕਰਮਾ ਕਲੋਨੀ ‘ਚ ਐਤਵਾਰ ਦੁਪਹਿਰ ਇਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਸੰਦੀਪ ਸਿੰਘ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਭਾਈ ਸੰਦੀਪ ਸਿੰਘ ਜ਼ਖਮੀ ਹੋ ਗਏ। ਇਹ ਹਮਲਾ ਉਦੋਂ ਹੋਇਆ ਜਦੋਂ ਭਾਈ ਸੰਦੀਪ ਸਿੰਘ ਆਪਣੀ ਇਨੋਵਾ ਕਾਰ ਵਿਚ ਸਵਾਰ ਹੋ ਕੇ …

Read More »

ਹੁਣ ਪੰਜਾਬ ਕਾਂਗਰਸ ਨੂੰ ਸੰਭਾਲਣਗੇ ‘ਕਮਲ’

ਨਵੀਂ ਦਿੱਲੀ: ਕਾਂਗਰਸ ਹਾਈਕਮਾਨ ਸੋਨਿਆ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਅਹਿਮ ਫੇਰਬਦਲ ਕਰਦੇ ਹੋਏ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਹੈ। 2017 ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹ ਫੇਰ ਬਦਲ ਬਹੁਤ ਅਹਿਮ ਹੈ। ਹਾਈਕਮਾਨ ਨੇ ਪਾਰਟੀ ਦੀ ਸੀਨੀਅਰ ਲੀਡਰ ਸ਼ਕੀਲ ਮੁਹੰਮਦ ਤੋਂ ਇਹ ਚਾਰਜ ਵਾਪਸ ਲੈ ਕੇ ਕਮਲਨਾਥ …

Read More »

ਢੱਡਰੀਆਂ ਵਾਲੇ ਮਾਮਲੇ ”ਤੇ ਧੁੰਮਾ ਨੇ ਵੱਟੀ ਚੁੱਪੀ, ਕਿਹਾ ਪੰਥਕ ਧਿਰਾਂ ਦਾ ਮੰਨ ਰਹੇ ਸੁਝਾਅ

ਪਟਿਆਲਾ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹਮਲੇ ਨੂੰ ਲੈ ਕੇ ਚੱਲੇ ਦੂਸ਼ਣਬਾਜ਼ੀ ਦੇ ਦੌਰ ਤੋਂ ਬਾਅਦ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਇਸ ਮਾਮਲੇ ‘ਤੇ ਚੁੱਪੀ ਧਾਰ ਲਈ ਹੈ। ਧੁੰਮਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਗਠਨਾਂ ਵਲੋਂ ਇਸ ਮਾਮਲੇ ‘ਚ …

Read More »

JNU ਵਿਵਾਦ: CBI ਵੱਲੋਂ ਵੀਡੀਓ ਸਹੀ ਕਰਾਰ

ਨਵੀਂ ਦਿੱਲੀ : ਜੇ.ਐਨ.ਯੂ. ਵਿਵਾਦ ਮਾਮਲੇ ਵਿੱਚ 9 ਫਰਵਰੀ ਦੀ ਇੱਕ ਵੀਡੀਓ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਇਸ ਨੂੰ ਸਹੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਜੇ.ਐਨ.ਯੂ.ਐਸ.ਯੂ. ਦੇ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਦੋ ਹੋਰਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਪੁਸ਼ਟੀ ਲਈ ਇੱਕ …

Read More »

ਰਾਹੁਲ ਗਾਂਧੀ ਦਾ ‘ਡੁੱਬਦਾ ਪੰਜਾਬ’ ਰਾਗ

ਚੰਡੀਗੜ੍ਹ: ਕਾਂਗਰਸ ਦੇ ਉਪ- ਪ੍ਰਧਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਚੱਕਣਗੇ। ਸੋਮਵਾਰ ਨੂੰ ਜਲੰਧਰ ਵਿੱਚ ਦਿੱਤੇ ਜਾਣ ਵਾਲੇ ਧਰਨੇ ਵਿੱਚ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਮਲ ਹੋਣਾ ਹੈ। ਪਹਿਲਾਂ ਇਸ ਧਰਨੇ ਦਾ ਮੁੱਖ ਮੁੱਦਾ ਪੰਜਾਬ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਸੀ …

Read More »