ਤਾਜ਼ਾ ਖ਼ਬਰਾਂ
Home / 2016 / June / 11

Daily Archives: June 11, 2016

ਕਮਲ ਸ਼ਰਮਾ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ

ਫਿਰੋਜ਼ਪੁਰ  : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਸਰਕਾਰੀ ਗੰਨਮੈਨ ਕ੍ਰਿਸ਼ਨ ਲਾਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਇਥੋਂ ਦੇ ਬਸਤੀ ਬਾਗ ਇਲਾਕੇ ਦੀ ਹੈ। ਪੰਜਾਬ ਪੁਲਿਸ ਦੇ ਹੌਲਦਾਰ ਕ੍ਰਿਸ਼ਨ ਲਾਲ ਦਾ ਪਰਿਵਾਰ ਇਸ ਨੂੰ ਕਤਲ ਦੱਸ ਰਿਹਾ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ …

Read More »

ਸ਼ਿਮਲਾ: ਖੱਡ ”ਚ ਡਿੱਗੀ ਬੱਸ, 5 ਯਾਤਰੀਆਂ ਦੀ ਮੌਤ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਇਕ ਪ੍ਰਾਈਵੇਟ ਬੱਸ ਖੱਡ ‘ਚ ਡਿੱਗ ਗਈ। ਹਾਦਸੇ ‘ਚ 5 ਯਾਤਰੀਆਂ ਦੀ ਮੌਤ ਹੋ ਗਈ, ਜਦ ਕਿ 26 ਹੋਰ ਜ਼ਖਮੀ ਹੋ ਗਏ ਹਨ। ਮੌਕੇ ਤੇ ਪੁਲਸ ਅਤੇ ਬਚਾਅ ਟੀਮ ਪਹੁੰਚ ਗਈ ਹੈ। ਬਚਾਅ ਕੰਮ ਜਾਰੀ ਹੈ।

Read More »

‘ਉੜਤਾ ਪੰਜਾਬ’ ਉਤੇ ਪੰਜਾਬ ਸਰਕਾਰ ਨਹੀਂ ਲਾਵੇਗੀ ਕੋਈ ਰੋਕ : ਡਾ. ਚੀਮਾ

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ‘ਉੜਤਾ ਪੰਜਾਬ’ ਫਿਲਮ ਦੇ ਨਿਰਮਾਣ ਅਤੇ ਪੰਜਾਬ ਖਿਲਾਫ ਡੂੰਘੀ ਸਾਜ਼ਿਸ਼ ਰਚਣ ਵਿਚ ਆਪਣੀ ਭੂਮਿਕਾ ਨੂੰ ਸਵੀਕਾਰ ਕਰ ਲੈਣ ਕਿਉਂਕਿ ਫਿਲਮ ਦੇ ਨਿਰਮਾਤਾ ਸਮੀਰ ਨਾਇਰ ਦੇ ਪਾਰਟੀ …

Read More »

ਅਸਾਮ ਦੇ ਮੁੱਖ ਮੰਤਰੀ ਸੋਨੋਵਾਲ ਨੇ ਮੋਦੀ ਨਾਲ ਕੀਤੀ ਮੁਲਾਕਾਤ, ਕੀਤੀ ਮਦਦ ਦੀ ਮੰਗ

ਨਵੀਂ ਦਿੱਲੀ : ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੀ ਖਰਾਬ ਵਿੱਤੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਮਦਦ ਮੰਗੀ। 20 ਮਿੰਟ ਦੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਸਾਮ ਦੀ ਨਵੀਂ ਭਾਜਪਾ ਅਗਵਾਈ ਵਾਲੀ ਸਰਕਾਰ …

Read More »

ਲੁਧਿਆਣਾ : ਬੱਸ ਤੇ ਟਰੱਕ ਦੀ ਟੱਕਰ ‘ਚ 24 ਲੋਕ ਜ਼ਖ਼ਮੀ

ਲੁਧਿਆਣਾ  : ਲੁਧਿਆਣਾ ਵਿਖੇ ਅੱਜ ਪ੍ਰਾਈਵੇਟ ਬੱਸ ਅਤੇ ਟਰੱਕ ਦੀ ਹੋਈ ਟੱਕਰ ਵਿਚ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਥਾਨਕ ਭਾਰਤ ਨਗਰ ਚੌਂਕ ‘ਚ ਅੱਜ …

Read More »

ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਪਹੁੰਚੀ ਸਾਇਨਾ ਨੇਹਵਾਲ

ਸਿਡਨੀ   : ਭਾਰਤ ਦੀ ਇਕ ਨੰਬਰ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪਹੁੰਚ ਗਈ ਹੈ। ਸਾਇਨਾ ਨੇ ਸੈਮੀਫਾਈਨਲ ਮੁਕਾਬਲੇ ਵਿਚ ਚੀਨ ਦੀ ਵਾਂਗ ਯਿਹਾਨ ਨੂੰ 21-8, 21-12 ਨਾਲ ਮਾਤ ਦਿੱਤੀ। ਹੁਣ ਫਾਈਨਲ ਵਿਚ ਸਾਇਨਾ ਦਾ ਮੁਕਾਬਲਾ ਚੀਨ ਦੀ ਖਿਡਾਰਣ ਸੂ ਯੂ ਨਾਲ ਹੋਵੇਗਾ। ਦੂਸਰੇ ਪਾਸੇ ਪੁਰਸ਼ਾਂ ਦੀ …

Read More »

ਲੋਕ ਅਦਾਲਤ ‘ਚ 27 ਕੇਸਾਂ ਦਾ ਨਿਪਟਾਰਾ

ਬਰਨਾਲਾ  : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਮਾਣਯੋਗ ਜਸਟਿਸ ਐਸ.ਐਸ.ਸਾਰ੍ਹੌ, ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੀਆਂ ਹਦਾਇਤਾ ਅਨੁਸਾਰ ਅਤੇ ਸ੍ਰੀ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ ਜੱਜ ਸਹਿਤ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਨਿਗਰਾਨੀ ਹੇਠ ਮਹੀਨਾਵਰ ਕੌਮੀ ਲੋਕ ਅਦਾਲਤ ਦਾ ਆਯੋਜਨ ਜਿਲ੍ਹਾ ਕਚਿਹਰੀ ਕੰਪਲੈਕਸ ਬਰਨਾਲਾ …

Read More »