ਤਾਜ਼ਾ ਖ਼ਬਰਾਂ
Home / 2016 / June / 10

Daily Archives: June 10, 2016

ਪੰਜਾਬ ਸਿਰ 2.25 ਲੱਖ ਕਰੋੜ ਰੁਪਏ ਕਰਜ਼ਾ : ਖਹਿਰਾ

ਚੰਡੀਗੜ੍ਹ  : ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਰਜ਼ ਕਰਵਾਈ ਗਈ 2016-17 ਦੀ ਸਲਾਨ ਵਿੱਤੀ ਸਟੇਟਮੈਂਟ ਉੱਪਰ ਮਾਰੀ ਡੂੰਘੀ ਝਾਤ ਸੂਬੇ ਸਿਰ ਚੜੇ ਵੱਡੇ ਕਰਜ਼ੇ ਨੂੰ ਸਾਹਮਣੇ ਲਿਆਂਦੀ ਹੈ। ਇਥੋਂ ਜਾਰੀ ਇਕ ਬਿਆਨ ਵਿਚ ਸ. ਖਹਿਰਾ ਨੇ ਕਿਹਾ ਕਿ ਸਟੇਟਮੈਂਟ ਅਨੁਸਾਰ, ਜਿਥੇ …

Read More »

ਸੌਖਾ ਨਹੀਂ ਹੈ ਪ੍ਰਧਾਨ ਮੰਤਰੀ ਨਾਲ ਯੋਗ ਕਰਨਾ !

ਨਵੀ ਦਿੱਲੀ : ਭਾਰਤ ਦੇ ਪੀਐਮ ਨਾਲ ਯੋਗ ਕਰਨਾ ਹੁਣ ਇਕ ਚੁਣੌਤੀ ਬਣ ਗਿਆ ਹੈ। ਉਨਾਂ ਨਾਲ ਯੋਗ ਕਰਨ ਵਾਸਤੇ ਹੁਣ ਪਰੀਖਿਆ ਦੇਣੀ ਹੋਵੇਗੀ। ਇਸ ਯੋਗ ਸੈਸ਼ਨ ਵਿੱਚ ਦਾਖ਼ਲੇ ਵਾਸਤੇ ਕਿਸੇ ਨੇਤਾ, ਅਭਿਨੇਤਾ ਜਾਂ ਯੋਗ ਗੁਰੂ ਦੀ ਸਿਫਾਰਿਸ਼ ਕੰਮ ਨਹੀਂ ਆਏਗੀ। ਜੋ ਮੁਸ਼ਕਲ ਪ੍ਰੈਕਟਿਸ ਤੇ ਪਰੀਖਿਆ ਪਾਸ ਕਰੇਗਾ ਉਹ ਹੀ …

Read More »

ਨੀਲੇ ਕਾਰਡਾਂ ਦੇ ਮੁੱਦੇ ‘ਤੇ ਪ੍ਰਨੀਤ ਕੌਰ ਮਿਲੇ ਡੀ. ਸੀ. ਪਟਿਆਲਾ ਨੂੰ

ਪਟਿਆਲਾ : ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਨੀਲੇ ਕਾਰਡਾਂ ਨੂੰ ਬਣਵਾਉਣ ਲਈ ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪਨੀਤ ਕੌਰ ਨੇ ਡੀ. ਸੀ. ਪਟਿਆਲਾ ਰਾਮਬੀਰ ਸਿੰਘ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾ ਨੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਤੋਂ ਭਰਵਾਏ ਗਏ ਦੋ ਹਜ਼ਾਰ ਦੇ ਕਰੀਬ …

Read More »

ਬੰਗਲਾਦੇਸ਼ ਵਿੱਚ ਹਿੰਦੂ ਪੁਜਾਰੀ ਦੀ ਹੱਤਿਆ, ਤਿੰਨ ਦਿਨਾਂ ਵਿੱਚ ਇਹ ਦੂਜੀ ਘਟਨਾ

ਢਾਕਾ : ਬੰਗਲਾਦੇਸ਼ ਵਿਚ ਤਿੰਨ ਦਿਨਾਂ ਦੇ ਅੰਦਰ ਦੋ ਹਿੰਦੂਆਂ ਦੀ ਹੱਤਿਆ ਕਰ ਦਿਤੀ ਗਈ ਹੈ। ਸ਼ੁਕਰਵਾਰ ਨੂੰ ਸਵੇਰੇ ਦੀ ਸੈਰ ‘ਤੇ ਗਏ ਇਕ ਹਿੰਦੂ ਆਸ਼ਰਮਕਰਮੀ ਨੂੰ ਚਾਕੂ ਗੋਦ ਕੇ ਮਾਰ ਦਿੱਤਾ ਗਿਆ। ਪਿਛਲੇ 40 ਸਾਲ ਤੋਂ ਪਬਨਾ ਦੇ ਹਿਮਾਇਤਪੁਰ ਸਥਿਤ ਆਸ਼ਰਮ ਵਿੱਚ ਨਿਤਰੰਜਨ ਪਾਂਡੇ ਸੰਵੈਸੇਵਕ ਦੇ ਤੌਰ ‘ਤੇ ਕੰਮ …

Read More »

ਪੰਜਾਬ ਐੱਸ.ਸੀ. ਕਮਿਸ਼ਨ ਨੇ ਔਰਤਾਂ ਤੋਂ ਨਜ਼ਾਇਜ਼ ਰੁਪਏ ਵਸੂਲਣ ਦਾ ਲਿਆ ਨੋਟਿਸ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਹਿੰਮਤ ਪੁਰਾ ਦੀਆਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਤੋਂ ਲੋਨ ਦਿਵਾਉਣ ਦੇ ਨਾਂ ‘ਤੇ ਨਜ਼ਾਇਜ ਪੈਸੇ ਵਸੂਲਣ ਦਾ ਨੋਟਿਸ ਲੈਂਦਿਆਂ ਐਸ.ਐਸ.ਪੀ. ਮੋਗਾ ਨੂੰ ਮਾਮਲੇ ਬਾਬਤ 15 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦੇ …

Read More »

ਡੈੱਨਮਾਰਕ ਦੀ ਮਹਿਲਾ ਨਾਲ ਗੈਂਗਰੇਪ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਉਮਰਕੈਦ

ਨਵੀਂ ਦਿੱਲੀ  : ਡੈਨਮਾਰਕ ਦੀ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 2014 ਵਿਚ ਵਾਪਰੇ ਇਸ ਮਾਮਲੇ ਵਿਚ ਪੰਜ ਲੋਕਾਂ ਅਰਜਨ, ਰਾਜੂ ਉਰਫ ਡੱਕਾ, ਮੁਹੰਮਦ ਰਾਜਾ, ਮਹਿੰਦਰ ਉਰਫ ਗੰਜਾ, ਰਾਜੂ ਉਰਫ਼ ਬੱਜੀ ਅਤੇ …

Read More »

ਬਾਦਲ ਸਰਕਾਰ ਨੇ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ : ਚੰਨੀ

ਚੰਡੀਗੜ੍ਹ   : ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਪੂਰੀ ਕੈਬਿਨੇਟ ਨੂੰ 2007 ਤੋਂ 2015 ਤੱਕ ਸਰਕਾਰੀ ਗੱਡੀਆਂ ਮੁਹੱਈਆ ਕਰਵਾਉਣ ‘ਤੇ 97 ਕਰੋੜ ਰੁਪਏ ਖਰਚੇ ਹਨ। ਬਾਦਲ ਸਰਕਾਰ ‘ਤੇ ਆਪਣੇ ਨਿਜੀ ਇਸਤੇਮਾਲ ਲਈ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ …

Read More »

ਸਿਖਲਾਈ ਕੇਂਦਰਾਂ ‘ਚ ਦਿੱਤੀ ਜਾਵੇਗੀ ਪ੍ਰੈਕਟੀਕਲ ਟ੍ਰੇਨਿੰਗ : ਰਣੀਕੇ

ਚੰਡੀਗੜ੍ਹ  : ਡੇਅਰੀ ਫਾਰਮ ਦੇ ਕਿੱਤੇ ਨੂੰ ਕਾਮਯਾਬ ਕਰਨ ਲਈ ਵਪਾਰਕ ਸੋਚ ਅਨੁਸਾਰ ਚਲਾਉਣਾ ਬਹੁਤ ਜ਼ਰੂਰੀ ਹੈ ਅਤੇ  ਇਹ ਤਾਂ ਹੀ ਸੰਭਵ ਹੈ ਜੇ ਪੜ੍ਹਿਆ ਲਿਖਿਆ ਕਿਸਾਨ, ਇਸ ਖੇਤਰ ਦੀਆਂ ਨਵੀਨਤਮ ਤਕਨੀਕਾਂ ਅਤੇ ਇਸ ਧੰਦੇ ਦੀਆਂ ਬਰੀਕਿਆਂ ਬਾਰੇ ਜਾਣਕਾਰੀ ਰੱਖਦਾ ਹੋਵੇ । ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਸ. …

Read More »

ਵਿਸ਼ਨੂੰ ਸ਼ਰਮਾ ਨੂੰ ਸਨਮਾਨਿਤ ਕੀਤਾ

ਪਟਿਆਲਾ : ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ੍ਰੀ ਵਿਸ਼ਨੂੰ ਸ਼ਰਮਾ ਨੂੰ ਅੱਜ ਖੁਖਰੈਨ ਬਰਾਦਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰਿੰਦਰਪਾਲ ਸਿੰਘ ਭਸੀਨ ਅਤੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਹਰਿੰਦਰ ਸਿੰਘ ਸੱਭਰਵਾਲ ਤੋਂ ਇਲਾਵਾ ਕੇ.ਪੀ ਸਿੰਘ, ਜਗਜੀਤ ਸਿੰਘ ਸਾਹਨੇ, ਐਡਵੋਕੇਟ ਜਗਪ੍ਰੀਤ ਸਿੰਘ ਭਸੀਨ, ਇੰਦਰਪਾਲ ਸਿੰਘ (ਗੱਟੂ), ਦਲਜੀਤ ਸਿੰਘ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ …

Read More »