ਤਾਜ਼ਾ ਖ਼ਬਰਾਂ
Home / 2016 / June / 09

Daily Archives: June 9, 2016

ਵਿਗੜ ਰਹੀ ਅਮਨ ਕਾਨੂੰਨ ਵਿਵਸਥਾ ਖਿਲਾਫ ਆਪ ਦਾ ਧਰਨਾ

ਜਲੰਧਰ  : ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵੱਧ ਰਹੇ ਨਸ਼ਿਆ ਦੇ ਰੁਝਾਨ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਰੋਸ਼ ਮਾਰਚ ਕੱਢਿਆ। ਦੇਸ਼ ਭਗਤ ਯਾਦਗਾਰ ਹਾਲ ਤੋਂ ਹਜਾਰਾਂ ਦੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ਼ ਰੈਲੀ ਵਿੱਚ ਹਿੱਸਾ ਲੈਂਦੇ ਹੋਏ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦਾ ਪਿੱਟ ਸਿਆਪਾ …

Read More »

ਸ਼ਿਮਲਾ ਘੁੰਮਣ ਗਏ ਦੋ ਪੰਜਾਬੀ ਸੈਲਾਨੀਆਂ ਦੀ ਮੌਤ, ਇਕ ਜ਼ਖ਼ਮੀ

ਸ਼ਿਮਲਾ   : ਸ਼ਿਮਲਾ ਘੁਮਣ ਦੀ ਚਾਹ ਦੋ ਯੁਵਕਾਂ ਨੂੰ ਮੌਤ ਦੇ ਰਾਹ ਲੈ ਗਈ। ਇਨਾਂ ਦਿਨੀਂ ਮੈਦਾਨੀ ਇਲਾਕੇ ਜਿਥੇ ਬਰਸਾਤ ਦੀ ਚਪੇਟ ‘ਚ ਹਨ ਉਥੇ ਸ਼ਿਮਲਾ ਜਿਹੇ ਪਹਾੜੀ ਇਲਾਕਿਆਂ ਵਿਚ ਮੌਸਮ ਦੀ ਸਥਿਤੀ ਬੇਹੱਦ ਖ਼ਰਾਬ ਹੈ। ਇਸ ਵਜਾ ਨਾਲ ਸ਼ਿਮਲਾ ਘੁੱਮਣ ਲਈ ਗਏ ਦੋ ਸੈਲਾਨੀਆਂ ਦੀ ਵਿਚਾਲੇ ਹੀ ਮੌਤ ਹੋ …

Read More »

‘ਉੜਤਾ ਪੰਜਾਬ’ ਦੀਆਂ ਮਜੀਠਾ ‘ਚ ਬਗੈਰ ਕੱਟੀਆਂ ਕਾਪੀਆਂ ਰਿਲੀਜ਼ ਕਰਨਗੇ ਅਮਰਿੰਦਰ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 17 ਜੂਨ ਨੂੰ ਫਿਲਮ ਉੜਤਾ ਪੰਜਾਬ ਦੇ ਰਿਲੀਜ਼ ਹੋਣ ਦੀ ਤਰੀਖ਼ ਵਾਲੇ ਦਿਨ ਅੰਮ੍ਰਿਤਸਰ ਦੇ ਮਜੀਠਾ ਵਿਚ ਫਿਲਮ ਦੀਆਂ ਬਗੈਰ ਕੱਟੀਆਂ ਕਾਪੀਆਂ ਰਿਲੀਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਕਸਿਕੋ ਦੀ ਤਰ੍ਹਾਂ ਮਜੀਠਾ ਪੰਜਾਬ …

Read More »

ਨਰਿੰਦਰ ਮੋਦੀ ਲਈ ਮੈਕਸਿਕੋ ਦੇ ਰਾਸ਼ਟਰਪਤੀ ਨੇ ਖੁਦ ਚਲਾਈ ਕਾਰ

ਮੈਕਸਿਕੋ ਸਿਟੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜ ਦੇਸ਼ਾਂ ਦਾ ਦੌਰਾ ਅੱਜ ਸਮਾਪਤ ਹੋ ਗਿਆ। ਨਰਿੰਦਰ ਮੋਦੀ ਅੱਜ ਮੈਕਸਿਕੋ ਪਹੁੰਚੇ, ਜਿਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੈਨਾ ਨੀਟੋ ਨਾਲ ਮੁਲਾਕਾਤ ਕੀਤੀ। ਸ੍ਰੀ ਐਨਰਿਕ ਪੈਨਾ ਨੀਟੋ ਮੋਦੀ ਨੂੰ …

Read More »

ਸੂਬਾ ਸਰਕਾਰ ਵਲੋਂ ਵਿਰਸੇ ਅਤੇ ਇਤਿਹਾਸ ਨੂੰ ਸਾਂਭਿਆ ਜਾ ਰਿਹੈ : ਠੰਡਲ

ਚੰਡੀਗੜ  : ਕੈਬਨਿਟ ਮੰਤਰੀ ਸ੍ਰ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ  ਪੰਜਾਬ ਦੇ ਵਿਰਸੇ ਅਤੇ ਇਤਿਹਾਸ ਨੂੰ ਸਾਂਭਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀਆਂ ਸ਼ਤਾਬਦੀਆਂ ਵੱਡੇ ਪੱਧਰ ‘ਤੇ ਮਨਾਈਆਂ ਜਾ ਰਹੀਆਂ ਹਨ, ਉਥੇ ਹਰੇਕ ਧਰਮ ਦੇ ਮਾਣ-ਸਤਿਕਾਰ …

Read More »

ਨਵੀਂ ਦਿੱਲੀ: ਬਾਰਾਪੁਲਾ ਫਲਾਈਓਵਰ ਦਾ ਨਾਂ ਪਿਆ ਬਾਬਾ ਬੰਦਾ ਸਿੰਘ ਬਹਾਦਰ ਪੁੱਲ

ਨਵੀਂ ਦਿੱਲੀ : ਦਿੱਲੀ ਨੂੰ ਹੋਰਨਾਂ ਥਾਂਵਾਂ ਨਾਲ ਜੋੜਦੇ ਬਾਰਾਪੁਲਾ ਫਲਾਈਓਵਰ ਦਾ ਨਾਮ ਹੁਣ ਬਾਬਾ ਬੰਦਾ ਸਿੰਘ ਬਹਾਦਰ ਪੁਲ ਰੱਖ ਦਿੱਤਾ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦਿਆ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਇਸ ਗੱਲ ਦਾ ਫ਼ੈਸਲਾ ਲਿਆ ਗਿਆ। ਦਿੱਲੀ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ …

Read More »

ਵੱਡੇ ਸ਼ਹਿਰਾਂ ਵਿੱਚ ਟਰੈਫਿਕ ਮਾਰਸ਼ਨ ਸਕੀਮ ਲਾਗੂ ਕੀਤੀ ਜਾਵੇਗੀ : ਕੋਹਾੜ

ਚੰਡੀਗੜ੍ਹ  : ਰਾਜ ਵਿੱਚ ਜਿਲਾ ਟਰਾਂਸਪੋਰਟ ਅਧਿਕਾਰੀਆ/ਪੁਲਿਸ ਵਲੋਂ ਚੈਕਿੰਗ ਦੌਰਾਨ ਲੋਕਾਂ ਨੂੰ ਨਜਾਇਜ ਤੰਗ ਕਰਨ ਦਾ ਸਖਤ ਨੋਟਿਸ ਲੈਂ’ਦਿਆ ਰਾਜ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਤਰਜ ਤੇ ਟਰੈਫਿਕ ਮਾਰਸ਼ਲ’ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ …

Read More »

ਸੁਸ਼ੀਲ ਦਾ ਸੁਪਨਾ ਟੁੱਟਿਆ, ਨਰਸਿੰਘ ਜਾਣਗੇ ਰੀਓ

ਨਵੀਂ ਦਿੱਲੀ: ਓਲੰਪਿਕ ‘ਚ ਲਗਾਤਾਰ ਦੋ ਵਾਰ ਤਮਗਾ ਜਿੱਤਣ ਵਾਲੇ ਇੱਕਲੌਤੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਓਲੰਪਿਕ ਕੋਟਾ ਹਾਸਿਲ ਕਰ ਚੁੱਕੇ ਪਹਿਲਵਾਨ ਨਰਸਿੰਘ ਯਾਦਵ ਨਾਲ ਟ੍ਰਾਇਲ ਕਰਵਾਉਣ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਸੁਸ਼ੀਲ ਦਾ ਰੀਓ ਓਲੰਪਿਕ ‘ਚ ਖੇਡਣ ਦਾ ਸੁਪਨਾ …

Read More »

ਸ਼ਾਸਤਰੀ ਬਣਨਾ ਚਾਹੁੰਦੇ ਨੇ ਭਾਰਤੀ ਟੀਮ ਦੇ ਮੁੱਖ ਕੋਚ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁੱਦੇ ਲਈ ਅਰਜ਼ੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਅਹੁੱਦੇ ਲਈ ਆਪਣਾ ਅਰਜ਼ੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸਾਬਕਾ ਭਾਰਤੀ ਕਪਤਾਨ ਸ਼ਾਸਤਰੀ ਨੇ ਟੀਮ ਨਾਲ …

Read More »

ਇਸ ਬੱਲੇਬਾਜ਼ ਨੇ ਭਾਰਤ ਦੇ ਇਨ੍ਹਾਂ ਮੈਦਾਨਾਂ ਨੂੰ ਦੱਸਿਆ ਸਭ ਤੋਂ ਖ਼ਰਾਬ

ਨਵੀਂ ਦਿੱਲੀਂਇੰਗਲੈਂਡ ਦੇ ਗੁੱਸੇ ਵਾਲੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਜਿਨ੍ਹਾਂ ਮੈਦਾਨਾਂ ‘ਤੇ ਖੇਡਿਆ ਹੈ ਉਨ੍ਹਾਂ ‘ਚੋਂ ਕਾਨਪੁਰ ਦੇ ਗ੍ਰੀਨ ਪਾਰਕ ਅਤੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਨੂੰ 10 ਸਭ ਤੋਂ ਵੱਡੇ ਵਧੀਆ ਮੈਦਾਨਾਂ ‘ਚ ਸ਼ਾਮਲ ਕੀਤਾ ਹੈ। ਪੀਟਰਸਨ ਦੇ ਫ਼ੋਲੀਓਅਰਸ ਨੇ ਟਵੀਟਰ ‘ਤੇ ਉਨ੍ਹਾਂ ‘ਚੋਂ 10 ਸਭ ਤੋਂ ਵਧੀਆ ਮੈਦਾਨਾਂ ਦੇ …

Read More »