ਤਾਜ਼ਾ ਖ਼ਬਰਾਂ
Home / 2016 / June / 08

Daily Archives: June 8, 2016

ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਪਾਇਆ : ਡਾ. ਹਰਸ਼ਵਰਧਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪਿਛਲੇ ਦੋ ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਐਨ.ਡੀ.ਏ ਦੀ ਸਰਕਾਰ ਨੇ ਕਾਂਗਰਸ ਸਰਕਾਰ ਦੀਆਂ ਮਾੜੀਆ ਨੀਤੀਆਂ ਕਾਰਣ ਦੇਸ਼ ਦੀ ਲੀਹੋਂ ਲੱਥੀ ਅਰਥ ਵਿਵਸਥਾ ਨੂੰ ਮੁੜ ਲੀਹਾਂ ਤੇ ਪਾਇਆ ਹੈ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ …

Read More »

ਮਾਨਸੂਨ ਨੇ ਕੇਰਲ ‘ਚ ਦਿੱਤੀ ਦਸਤਕ

ਤਿਰੂਵਨਤਪੂਰਮ : ਮਾਨਸੂਨ ਨੇ ਕੇਰਲਾ ਵਿਚ ਦਸਤਕ ਦੇ ਦਿੱਤੀ ਹੈ। ਬੀਤੀ ਰਾਤ ਤੋਂ ਇਥੇ ਤੇਜ਼ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਇਸ ਬਾਰਿਸ਼ ਕਾਰਨ ਇਕ ਵਿਅਕਤੀ ਦੀ ਮੌਤ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਭਾਰੀ ਬਾਰਿਸ਼ ਕਾਰਨ ਕੇਰਲਾ ਦੀਆਂ ਸੜਕਾਂ ‘ਤੇ ਭਾਰੀ ਪਾਣੀ ਜਮ੍ਹਾਂ ਹੋ ਗਿਆ ਹੈ। ਪਹਿਲਾਂ ਇਹ ਸੰਭਾਵਨਾ …

Read More »

ਕੌਮਾਂਤਰੀ ਯੋਗ ਦਿਵਸ ਮੌਕੇ ਪੰਜਾਬ ਤੋਂ ਦਸ ਹਜ਼ਾਰ ਵਾਲੰਟੀਅਰ ਹੋਣਗੇ ਸ਼ਾਮਲ

ਚੰਡੀਗੜ੍ਹ  : ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਵਿੱਚ ਪੰਜਾਬ ਦੇ 10 ਹਜ਼ਾਰ ਵਾਲੰਟੀਅਰਾਂ ਦੀ ਸ਼ਮੂਲੀਅਤ ਲਈ ਸੂਬਾ ਸਰਕਾਰ ਨੇ ਲਗਪਗ ਸਮੁੱਚੀ ਯੋਜਨਾ ਤੇ ਤਿਆਰੀਆਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਇਸ ਮੁੱਖ ਸਮਾਗਮ ਦੇ ਮੁੱਖ ਮਹਿਮਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹੋਣਗੇ ਜਿੱਥੇ ਪੰਜਾਬ …

Read More »

ਓਬਾਮਾ ਵੱਲੋਂ ਐਨਐਸਜੀ ਮੈਂਬਰਸ਼ਿਪ ਦੀ ਹਾਮੀ, ਮੋਦੀ ਨੇ ਕੀਤਾ ਓਬਾਮਾ ਦਾ ਸ਼ੁਕਰਿਆ

ਵਾਸ਼ਿੰਗਟਨ : ਭਾਰਤ ਦੇ ਪੀਐਮ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮ ਦੀ ਮੀਟਿੰਗ ਕਾਫੀ ਸਕਰਾਤਾਮਕ ਨਤੀਜਿਆਂ ਵਾਲੀ ਰਹੀ। ਦੋਵੇਂ ਨੇ ਇੱਕ ਘੰਟੇ ਦੀ ਮੁਲਾਕਾਤ ਕਰ ਸਾਂਝਾ ਬਿਆਨ ਜਾਰੀ ਕੀਤਾ। ਓਬਾਮਾ ਨੇ ਪ੍ਰਤੀਸ਼ਿਠਤ ਪਰਮਾਣੂ ਆਪੂਰਤੀਕਰਤਾ ਸਮੂਹ ਯਾਨੀ ਐਨਐਸਜੀ ਦੀ ਮੈਂਬਰਸ਼ਿਪ ਵਾਸਤੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਮੋਦੀ-ਓਬਾਮਾ ਨੇ ਵੱਡੇ …

Read More »

ਨਸ਼ਿਆਂ ਦੀ ਸਮੱਸਿਆ ‘ਤੇ ਸੁਖਬੀਰ ਬਾਦਲ ਦਾ ਸੱਚ ਸਾਹਮਣੇ ਆਇਆ: ਚੰਨੀ

ਚੰਡੀਗੜ੍ਹ  : ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਅਖਬਾਰਾਂ ‘ਚ ਛੱਪੀਆਂ ਖ਼ਬਰਾਂ ਨੇ ਭਾਂਡਾਫੋੜ ਕਰ ਦਿੱਤਾ ਹੈ ਕਿ ਪੁਲਿਸ ਨੇ ਨਸ਼ਾ ਤਸਕਰੀ ਸ਼ਾਮਿਲ ਲੋਕਾਂ ‘ਤੇ ਕਾਰਵਾਈ ਕਰਨ ਦੀ ਬਜਾਏ ਪ੍ਰਮੁੱਖ ਤੌਰ ‘ਤੇ ਨਸ਼ਾ ਪੀੜਤਾਂ ਨੂੰ …

Read More »

ਅਮਰੀਕਾ: 25 ਭਾਰਤੀ ਵਿਦਿਆਰਥੀਆਂ ਦੀ ਵੱਧੀ ਮੁਸੀਬਤ, ਯੁਨੀਵਰਸਿਟੀ ਨੇ ਰੱਦ ਕੀਤੇ ਦਾਖ਼ਲੇ

ਨਿਊਯਾਰਕ : ਅਮਰੀਕਾ ਦੀ ਇਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਆ ਗਿਆ ਹੈ। ਸੂਚਨਾ ਮੁਤਾਬਕ ਅਮਰੀਕਾ ਦੀ ਵੈਸਟਰਨ ਕੈਂਟੁਕੀ ਯੂਨੀਵਰਸਿਟੀ ਨੇ 25 ਭਾਰਤੀ ਵਿਦਿਆਰਥੀਆਂ ਦਾ ਦਾਖਲਾ ਰੱਦ ਕਰ ਦਿੱਤਾ ਹੈ। ਇਸ ਨਾਲ ਅਮਰੀਕਾ ‘ਚ ਰਹਿ ਹੇ ਇਨਾਂ ਭਾਰਤੀ ਵਿਦਿਆਥੀਆਂ ਦੀ ਮੁਸੀਬਤ ਹੋਰ ਵੱਧ ਗਈ ਹੈ। ਜ਼ਿਕਰਯੋਗ ਹੈ …

Read More »

ਮੁਲਾਜ਼ਮਾਂ ਦੀਆਂ ਬੁਨਿਆਦੀ ਮੰਗਾਂ ਪ੍ਰਤੀ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ

ਚੰਡੀਗੜ : ਗੌਰਮਿੰਟ ਆਈ ਟੀ ਆਈਜ਼ ਐਸ ਸੀ ਇੰਪਲਾਈਜ਼ ਯੂਨੀਅਨ ਪੰੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਜਥੇਬੰਦੀ ਦਾ ਇੱਕ ਵਫ਼ਦ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਪੂਰਤੀ ਲਈ ਵਿਭਾਗ ਦੇ ਕੈਬਨਿਟ ਵਜ਼ੀਰ ਮਦਨ ਮੋਹਨ ਮਿੱਤਲ ਨੂੰ ਮਿਲਿਆ ਅਤੇ ਮੰਗ ਕੀਤੀ …

Read More »