ਤਾਜ਼ਾ ਖ਼ਬਰਾਂ
Home / 2016 / June / 07

Daily Archives: June 7, 2016

ਪ੍ਰਧਾਨ ਮੰਤਰੀ ਨੇ ਸਵਿਸ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਜਿਨੇਵਾ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਦੇਸ਼ਾਂ ਦੀ ਆਪਣੀ ਯਾਤਰਾ ਦੇ ਤੀਜੇ ਪੜਾਅ ਵਿੱਚ ਅੱਜ ਜਿਨੇਵਾ ਵਿੱਚ ਸਵਿਸ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵਪਾਰਕ ਗੋਲਮੇਜ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਭਿੰਨ ਖੇਤਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ …

Read More »

ਇਸਤਾਂਬੁਲ ‘ਚ ਧਮਾਕੇ ਦੌਰਾਨ 11 ਮੌਤਾਂ

ਇਸਤਾਂਬੁਲ : ਇਸਤਾਂਬੁਲ ਸ਼ਹਿਰ ਵਿਚ ਅੱਜ ਇਕ ਕਾਰ ਬੰਬ ਧਮਾਕੇ ਵਿਚ ਸੱਤ ਅਫਸਰਾਂ ਅਤੇ ਚਾਰ ਆਮ ਨਾਗਰਿਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਇਕ ਪੁਲਿਸ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਨੇ ਇਸ ਧਮਾਕੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। …

Read More »

ਹਰਿਆਣਾ ਦੇ ਫਤਿਹਾਬਾਦ ‘ਚ ਇਕ ਪ੍ਰਾਈਵੇਟ ਬੱਸ ‘ਚ ਧਮਾਕਾ

ਦੋ ਵਿਅਕਤੀ ਜ਼ਖ਼ਮੀ   ਫਤਿਹਾਬਾਦ : ਹਰਿਆਣਾ ਦੇ ਫਤਿਹਾਬਾਦ ਵਿਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅੰਦਰ ਧਮਾਕਾ ਹੋਇਆ ਹੈ। ਭੂਨਾ ਰੋਡ ‘ਤੇ ਹੋਏ ਧਮਾਕੇ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਪਹਿਚਾਣ 45 ਸਾਲ ਦੀ ਰਾਜਬਾਲਾ ਅਤੇ ਭਾਗੀਰੱਥ ਵਜੋਂ ਹੋਈ ਹੈ। ਜ਼ਖ਼ਮੀ ਹੋਣ ਵਾਲੇ ਦੋਵੇਂ ਪਤੀ-ਪਤਨੀ ਹਨ। ਬੱਸ ਜਾਖਲ …

Read More »

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਨੌਜਵਾਨ ਆੜ੍ਹਤੀ ਦਾ ਗੋਲੀਆਂ ਮਾਰ ਕੇ ਕਤਲ

ਲੁਧਿਆਣਾ : ਅੱਜ ਸਵੇਰੇ ਲੁਧਿਆਣਾ ਦੀ ਸਬਜ਼ੀ ਮੰਡੀ ਵਿਚ ਨੌਜਵਾਨ ਆੜਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਆੜਤੀ ਨੌਜਵਾਨ ਨੂੰ 5 ਗੋਲੀਆਂ ਲੱਗੀਆਂ ਸਨ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ 10 ਤੋਂ 12 ਹਮਲਾਵਰਾਂ ਨੇ ਇਹ ਹਮਲਾ ਕੀਤਾ। ਕਤਲ ਦੀ ਵਜ੍ਹਾ ਮੰਡੀ ਦੀ ਪ੍ਰਧਾਨਗੀ ਨੂੰ ਲੈ …

Read More »

ਚੀਨ ਨੇ ਪਹਿਲੀ ਵਾਰ ਮੰਨਿਆ ਕਿ ਮੁੰਬਈ ਹਮਲੇ ‘ਚ ਸੀ ਪਾਕਿ ਦਾ ਹੱਥ

ਚੀਨ ਦੇ ਸਰਕਾਰੀ ਚੈਨਲ ‘ਤੇ ਡਾਕੂਮੈਂਟਰੀ ਦਿਖਾਈ ਮੁੰਬਈ/ਬਿਊਰੋ ਨਿਊਜ਼ ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਮੁੰਬਈ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਲਸ਼ਕਰ-ਏ-ਤੋਇਬਾ ਦੀ ਭੂਮਿਕਾ ਨੂੰ ਉਜਾਗਰ ਕਰਦੀ ਇੱਕ ਡਾਕੂਮੈਂਟਰੀ ਚੀਨ ਦੇ ਸਰਕਾਰੀ ਚੈਨਲ ਉੱਤੇ ਦਿਖਾਈ ਗਈ ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ …

Read More »

84 ਕਤਲੇਆਮ ਸਬੰਧੀ ਕੇਂਦਰ ਵਲੋਂ ਬਣਾਈ ਐਸ ਆਈ ਟੀ ਨੂੰ ਕੇਜਰੀਵਾਲ ਨੇ ਦੱਸਿਆ ਦਿਖਾਵਾ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਕੇਂਦਰ ਵੱਲੋਂ ਬਣਾਈ ਗਈ ਐਸ ਆਈ ਟੀ  ਨੂੰ ਇੱਕ ਦਿਖਾਵਾ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਨੂੰ ਐਸ.ਆਈ.ਟੀ. ਗਠਿਤ ਕਰਨ ਦੀ …

Read More »

ਕੇਜਰੀਵਾਲ ‘ਉੜਤਾ ਪੰਜਾਬ’ ਦੇ ਹੱਕ ‘ਚ ਨਿੱਤਰੇ

ਫਿਲਮ ਦੇ ਨਿਰਮਾਤਾ ਨੇ ਰਾਜਨੀਤਕ ਪਾਰਟੀਆਂ ਨੂੰ ਸਿਆਸਤ ਨਾ ਕਰਨ ਲਈ ਕਿਹਾ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਫ਼ਿਲਮ ‘ਉੱੜਤਾ ਪੰਜਾਬ’ ਦੇ ਹੱਕ ਵਿੱਚ ਕੀਤੇ ਗਏ ਟਵੀਟ ਤੋਂ ਫ਼ਿਲਮ ਦੇ ਨਿਰਮਾਤਾ ਅਨੁਰਾਗ ਕਸ਼ਯਪ ਭੜਕ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ …

Read More »

‘ਉੱੜਤਾ ਪੰਜਾਬ’ ਦੇ ਹੱਕ ਵਿਚ ਨਿੱਤਰੇ ਰਾਹੁਲ ਗਾਂਧੀઠ

ਨਵੀਂ ਦਿੱਲੀ : ‘ਉੜਤਾ ਪੰਜਾਬ’ ਨੂੰ ਲੈ ਕੇ ਪੰਜਾਬ ਦੇ ਨਾਲ ਕੇਂਦਰ ਦੀ ਰਾਜਨੀਤੀ ਗਰਮਾ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ‘ਉੱੜਤਾ ਪੰਜਾਬ’ ਦੇ ਹੱਕ ਵਿੱਚ ਆ ਗਏ ਹਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਆਖਿਆ ਹੈ ਕਿ ਫ਼ਿਲਮ …

Read More »

ਦਾਊਦ ਇਬਰਾਹਿਮ ਨੇ ਦਿੱਲੀ ‘ਚ ਹਮਲੇ ਦੀ ਰਚੀ ਸਾਜਿਸ਼

ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ ਨਵੀਂ ਦਿੱਲੀ : ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਨਿਸ਼ਾਨੇ ‘ਤੇ ਰਾਜਧਾਨੀ ਦਿੱਲੀ ਹੈ। ਖੁਫੀਆ ਏਜੰਸੀਆਂ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਦਾਊਦ ਨੇ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚੀ ਹੈ। …

Read More »

ਅਮਰੀਕਾ ਨੇ ਦਸ ਕਰੋੜ ਦੀਆਂ 200 ਪੁਰਾਣੀਆਂ ਮੂਰਤੀਆਂ ਭਾਰਤ ਨੂੰ ਵਾਪਸ ਦਿੱਤੀਆਂ

ਵਾਸ਼ਿੰਗਟਨ : ਅਮਰੀਕਾ ਨੇ ਅੱਜ ਭਾਰਤ ਨੂੰ 200 ਤੋਂ ਜ਼ਿਆਦਾ ਚੋਰੀ ਕੀਤੀਆਂ ਗਈਆਂ ਪੁਰਾਣੀਆਂ ਮੂਰਤੀਆਂ ਵਾਪਸ ਦੇ ਦਿੱਤੀਆਂ ਹਨ। ਇਨ੍ਹਾਂ ਵਿਚ ਕੁਝ ਕਲਾਕ੍ਰਿਤੀਆਂ ਦੋ ਹਜ਼ਾਰ ਸਾਲ ਪੁਰਾਣੀਆਂ ਹਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਕ੍ਰਿਤਕ ਵਿਰਾਸਤ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਕਾਇਮ ਰੱਖਣ ਵਿਚ ਸਹਾਈ ਹੋਣਾ ਦੱਸਿਆ …

Read More »