ਤਾਜ਼ਾ ਖ਼ਬਰਾਂ
Home / 2016 / June / 04

Daily Archives: June 4, 2016

ਸਿੱਖ ਕੌਮ ਦੀਆਂ ਭਾਵਨਾਵਾਂ ਦੀ ਪ੍ਰਤੀਕ੍ਰਿਆ ਹੈ ਬਾਦਲ ਨੂੰ ਸਿਰੋਪਾਓ ਨਾ ਦੇਣ ਦਾ ਮਾਮਲਾ- ਸੁਖਪਾਲ ਖਹਿਰਾ

ਚੰਡੀਗੜ  : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਅਰਦਾਸੀਆ ਵਜੋਂ ਸਿਰੋਪਾਓ ਬਖ਼ਸ਼ਿਸ਼ ਕਰਨ ਤੋਂ ਇਨਕਾਰ ਕੀਤੇ ਜਾਣ ਦੇ ਇੱਕ ਦਿਨ ਪਿੱਛੋਂ ‘ਆਮ ਆਦਮੀ ਪਾਰਟੀ’ (ਆਪ) ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਣ ਕਾਰਣ ਸਮੂਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਪ੍ਰਤੀਕ੍ਰਿਆ ਕਰਾਰ …

Read More »

ਪ੍ਰਧਾਨ ਮੰਤਰੀ ਦਾ ਅਫ਼ਗ਼ਾਨਿਸਤਾਨ, ਕਤਰ, ਸਵਿਟਜ਼ਰਲੈਂਡ, ਅਮਰੀਕਾ ਤੇ ਮੈਕਸੀਕੋ ਨੂੰ ਆਗਾਮੀ ਦੌਰਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 4 ਜੂਨ, 2016 ਤੋਂ 8 ਜੂਨ, 2016 ਤੱਕ ਅਫ਼ਗ਼ਾਨਿਸਤਾਨ, ਕਤਰ ਸਟੇਟ, ਸਵਿਟਜ਼ਰਲੈਂਡ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦੀ ਯਾਤਰਾ ‘ਤੇ ਰਹਿਣਗੇ। ਪ੍ਰਧਾਨ ਮੰਤਰੀ ਨੇ ਆਪਣੇ ਫ਼ੇਸਬੁੱਕ ਅਕਾਊਂਟ ‘ਤੇ ਕਈ ਪੋਸਟਸ ਦੀ ਲੜੀ ਰਾਹੀਂ ਦੱਸਿਆ: ” ਮੈਂ ਅਫ਼ਗ਼ਾਨਿਸਤਾਨ ਦੀ ਯਾਤਰਾ ‘ਤੇ ਹੇਰਾਤ ‘ਚ ਰਾਸ਼ਟਰਪਤੀ ਅਸ਼ਰਫ਼ ਗ਼ਨੀ …

Read More »

ਕੈਪਟਨ ਅਮਰਿੰਦਰ ਵਲੋਂ ਅੰਮ੍ਰਿਤਸਰ ਲਈ ਅੰਤਰਰਾਸ਼ਟਰੀ ਉਡਾਨਾਂ ਦੀ ਮੰਗ

ਅੰਮ੍ਰਿਤਸਰ/ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਅੰਤਰਰਾਸ਼ਰੀ ਉਡਾਨਾਂ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਬੀਤੇ ਦਿਨ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਦੇ ਇਕ ਵਫਦ ਨੇ ਕੇਂਦਰੀ ਹਵਾਬਾਜੀ ਮੰਤਰੀ ਅਸ਼ੋਕ ਗਜਨਪਥੀ ਰਾਜੂ ਨਾਲ ਦਿੱਲੀ …

Read More »

ਮਥੁਰਾ ਮਾਮਲਾ: ਜਵਾਹਰਬਾਗ ”ਚ ਕਬਜ਼ਾ ਕਰਨ ਵਾਲਿਆਂ ਦੀ ਇਹ ਸੀ ਅਸਲੀਅਤ

ਮਥੁਰਾ :  ਪਿਛਲੇ ਦਿਨੀਂ ਟਕਰਾਅ ਦਾ ਕੇਂਦਰ ਬਣੇ ਮਥੁਰਾ ਦੇ ਜਵਾਹਰਬਾਗ ‘ਤੇ ਕਬਜ਼ਾ ਜਮਾਉਣ ਵਾਲਿਆਂ ਨੇ ਅਦਾਲਤਾਂ ਅਤੇ ਜੇਲ ਬੈਕਰ ਬਣਾ ਕੇ ਪ੍ਰਸ਼ਾਸਨ ਦੀ ਆਪਣੀ ਇਕ ਵੱਖਰੀ ਹੀ ਵਿਵਸਥਾ ਕਾਇਮ ਕਰ ਲਈ ਸੀ। ਆਪਣੇ ਨਿਯਮਾਂ ਨੂੰ ਤੋੜਦੇ ‘ਤੇ ਉਹ ਕੈਦੀਆਂ ਨੂੰ ਤਸੀਹੇ ਅਤੇ ਸਜ਼ਾ ਵੀ ਦਿੰਦੇ ਸਨ। ਇਨ੍ਹਾਂ ਕਬਜ਼ਾਧਾਰੀਆਂ ਨੇ …

Read More »

ਸੂਬੇ ਵਿਚ ਅਮਨ-ਸ਼ਾਂਤੀ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ : ਬਾਦਲ

ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਰਾਜਸਥਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਅਪਣਾਏ ਜਾ ਰਹੇ ਵਿਰੋਧੀ ਰਵੱਈਏ ਦਾ ਮਾਮਲਾ ਉਹ ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਕੋਲ ਉਠਾਉਣਗੇ। ਲੰਬੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇੱਥੇ ਪੱਤਰਕਾਰਾਂ …

Read More »

ਅਮਰਨਾਥ ਯਾਤਰਾ ”ਤੇ ਮੰਡਰਾ ਰਿਹਾ ਹੈ ਅੱਤਵਾਦੀ ਹਮਲੇ ਦਾ ਖਤਰਾ !

ਨਵੀਂ ਦਿੱਲੀ : ਜੰਮੂ-ਕਸ਼ਮੀਰ ‘ਚ ਪਿਛਲੇ 15 ਘੰਟਿਆਂ ਦੇ ਅੰਦਰ ਦੂਜਾ ਹਮਲਾ ਹੋਇਆ ਹੈ। ਇਸ ਦਾ ਸਿੱਧਾ ਅਸਰ ਅਮਰਨਾਥ ਯਾਤਰਾ ‘ਤੇ ਪੈ ਸਕਦਾ ਹੈ। ਬੀ. ਐੱਸ. ਐੱਫ. ਦੇ ਡੀ. ਜੀ. ਕੇ. ਕੇ. ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮੁਤਾਬਕ ਅਮਰਨਾਥ ਯਾਤਰਾ ‘ਤੇ ਅੱਤਵਾਦੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਅੱਤਵਾਦੀ …

Read More »

ਪੱਤਰਕਾਰ ਤੋਂ ਨੇਤਾ ਬਣੇ ਮੇਜਰ ਸਿੰਘ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ

ਜਲੰਧਰ  : ਆਮ ਆਦਮੀ ਪਾਰਟੀ ਦੀ ਰੈਲੀ ਅਲੀਪੁਰ ਵਿਖੇ ਲੇਬਰ ਵਿੰਗ ਤੇ ਕਿਸਾਨ ਯੂਨੀਅਨ ਪ੍ਰਧਾਨ ਅਹਿਬਾਬ ਸਿੰਘ ਗਰੇਵਾਲ ਤੇ ਕਮਲਜੀਤ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਤੇ ਲੇਬਰ ਯੂਨਿਅਨ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਰੈਲੀ ਵਿੱਚ ਵਿਸ਼ੇਸ਼ ਰੂਪ ਵਿੱਚ ਪਿਛਲੇ ਦਿਨੀ ਪੱਤਰਕਾਰੀ ਛੱਡ …

Read More »