ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਉਲੰਘਣਾ ਕਰਨ ਵਿੱਚ ਚੀਨ ਸਭ ਤੋਂ ਅੱਗੇ, ਚੀਨ ਵਿਖੇ ਅਮਰੀਕੀ ਕੰਪਨੀਆਂ ‘ਤੇ ਪੈ ਰਿਹਾ ਵਾਧੂ ਟੈਕਸ: ਟ੍ਰੰਪ

ਉਲੰਘਣਾ ਕਰਨ ਵਿੱਚ ਚੀਨ ਸਭ ਤੋਂ ਅੱਗੇ, ਚੀਨ ਵਿਖੇ ਅਮਰੀਕੀ ਕੰਪਨੀਆਂ ‘ਤੇ ਪੈ ਰਿਹਾ ਵਾਧੂ ਟੈਕਸ: ਟ੍ਰੰਪ

4ਅਮਰੀਕਾ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਚੀਨ ਨੂੰ ਸਭ ਤੋਂ ਉਲੰਘਣਾ ਕਰਨ ਵਾਲਾ ਦੇਸ਼ ਕਰਾਰ ਦਿੱਤਾ ਹੈ। ਉਨਾਂ ਦੋਸ਼ ਲਗਾਇਆ ਕਿ ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼ ਹੈ ਕਿਉਂਕਿ ਉਹ ਅਮਰੀਕਾ ਵਲ ਆਪਣਾ ਖਤਰਨਾਕ ਕੈਮੀਕਲ ਸੁੱਟ ਰਿਹਾ ਹੈ।  ਚੀਨ ‘ਚ ਕਾਰੋਬਾਰ ਕਰ ਰਹੀਆਂ ਅਮਰੀਕੀ ਕੰਪਨੀਆਂ ‘ਤੇ ਬਹੁਤ ਜ਼ਿਆਦਾ ਟੈਕਸ ਲਗਾਇਆ ਜਾ ਰਿਹਾ ਹੈ। ਟਰੰਪ ਨੇ ਪਿਟਸਬਰਗ ‘ਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਮੈਕਸੀਕੋ ਚੀਨ ਦਾ ਛੋਟਾ ਰੂਪ ਹੈ। ਉਨ•ਾਂ ਕਿਹਾ ਕਿ ਉਹ ਮੁਕਤ ਵਪਾਰ ‘ਚ ਭਰੋਸਾ ਕਰਦੇ ਹਨ ਪਰ ਇਸ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਉਨ•ਾਂ ਚਿਤਾਵਨੀ ਦਿੱਤੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਚੀਨ ਨੂੰ ਸਖਤ ਨਤੀਜੇ ਭੁਗਤਣੇ ਹੋਣਗੇ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.