ਤਾਜ਼ਾ ਖ਼ਬਰਾਂ
Home / ਫ਼ਿਲਮੀ / ਜਦੋਂ ਸਲਮਾਨ ਨੇ ਬੌਲੀਵੁੱਡ ‘ਚ ਮਾਰੀ ਸੀ ਐਂਟਰੀ ਓਦੋਂ ਕੁੱਛੜ ਖੇਡਦੀਆਂ ਸਨ ਇਹ ਅਭਿਨੇਤਰੀਆਂ

ਜਦੋਂ ਸਲਮਾਨ ਨੇ ਬੌਲੀਵੁੱਡ ‘ਚ ਮਾਰੀ ਸੀ ਐਂਟਰੀ ਓਦੋਂ ਕੁੱਛੜ ਖੇਡਦੀਆਂ ਸਨ ਇਹ ਅਭਿਨੇਤਰੀਆਂ

flimy-duniya1ਬੌਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ  ਫ਼ਿਲਮ ਇੰਡਸਟਰੀ ‘ਚ ਆਏ 2 ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਸਲਮਾਨ ਨੇ ਹਰ ਅਦਾਕਾਰਾ ਦੇ ਨਾਲ ਕੰਮ ਕੀਤਾ ਹੈ। ਸਲਮਾਨ ਨੇ ਪਹਿਲੀ ਫ਼ਿਲਮ ‘ਬੀਵੀ ਹੋ ਤੋਂ ਐਸੀ’ ‘ਚ ਕੰਮ ਕੀਤਾ।  ਜਦੋਂ ਸਲਮਾਨ ਖਾਨ ਨੇ ਬੌਲੀਵੁੱਡ ‘ਚ ਐਟਰੀ ਕੀਤੀ ਤਾਂ ਅਦਾਕਾਰਾ ਦੀ ਕਿੰਨੀ ਉਮਰ ਸੀ। ਸਲਮਾਨ ਖਾਨ ਤੋਂ ਕੁਝ ਅਦਾਕਾਰਾ ਦੀ ਉਮਰ ਉਨ੍ਹਾਂ ਤੋਂ ਅੱਧੀ ਸੀ। ਫ਼ਿਲਮ ‘ਵਾਟੇਡ’ ‘ਚ ਸਲਮਾਨ ਦੀ ਅਦਾਕਾਰਾ ਆਇਸ਼ਾ ਟਾਕੀਆ ਸਲਮਾਨ ਖਾਨ ਨੇ 1988 ‘ਚ ਬੌਲੀਵੁੱਡ ‘ਚ ਡੈਬਿਊ ਦੇ ਸਮੇਂ ਤਿੰਨ ਸਾਲ ਦੀ ਉਮਰ ਸੀ। ਸਲਮਾਨ ਖਾਨ ਦੇ ਨਾਲ ਫ਼ਿਲਮ ‘ਲਕੀ’ ‘ਚ ਡੈਬਿਊ ਕਰਨ ਵਾਲੀ ਅਦਾਕਾਰਾ ਸਨੇਹਾ ਉਲਾਹ ਬੇੱਹਦ ਛੋਟੀ ਸੀ। ਅਦਾਕਾਰਾ ਅਸਿਨ ਉਸ ਸਮੇਂ ਤਿੰਨ ਸਾਲ ਦੀ ਸੀ ਜਦ ਸਲਮਾਨ ਨੇ ਬੌਲੀਵੁੱਡ ‘ਚ ਐਂਟਰੀ ਕੀਤੀ। ਫ਼ਿਲਮ ‘ਦੰਬਗ’ ਅਤੇ ‘ਦੰਬਗ-2’ ‘ਚ ਸਲਮਾਨ ਖਾਨ ਦੀ ਹੀਰੋਈਨ ਸੋਨਾਕਸ਼ੀ ਸਿਨਹਾ 1988 ‘ਚ ਆਈ ਸਲਮਾਨ ਦੀ ਫ਼ਿਲਮ ‘ਬੀਵੀ ਹੋ ਤੋਂ ਐਸੀ’ ਦੇ ਸਮੇਂ ਇੱਕ ਸਾਲ ਦੀ ਸੀ। ਅਦਾਕਾਰਾ ਸੋਨਮ ਕਪੂਰ ਉਸ ਸਮੇਂ ਤਿੰਨ ਸਾਲ ਦੀ ਸੀ ਜਦ ਸਲਮਾਨ ਖਾਨ ਨੇ ਬੌਲੀਵੁੱਡ ‘ਚ ਐਂਟਰੀ ਕੀਤੀ। ਅਦਾਕਾਰਾ ਪ੍ਰਿਯੰਕਾ ਚੋਪੜਾ ਛੇ ਸਾਲ ਦੀ ਸੀ। ਸਲਮਾਨ ਦੇ ਨਾਲ ਫ਼ਿਲਮ ‘ਤੁਮਕੋ ਨਾ ਬੂਲ ਪਾਏਗੇ’ ‘ਚ ਕੰਮ ਕਰ ਚੁੱਕੀ ਦੀਆ ਮਿਰਜ਼ਾ ਉਸ ਸਮੇਂ ਸੱਤ ਸਾਲ ਦੀ ਸੀ। ਜ਼ਰੀਨ ਖਾਨ ਉਸ ਸਮੇਂ ਚਾਰ ਸਾਲ ਦੀ ਸੀ। ਉਨ੍ਹਾਂ ਨੇ ਸਲਮਾਨ ਦੇ ਨਾਲ ਫ਼ਿਲਮ ‘ਵੀਰ’ ‘ਚ ਕੰਮ ਕੀਤਾ। ਸਲਮਾਨ ਦੇ ਨਾਲ ਕਈ ਹਿੱਟ ਫ਼ਿਲਮਾ ਕਰ ਚੁੱਕੀ ਅਦਾਕਾਰਾ ਉਸ ਸਮੇਂ 16 ਸਾਲ ਦੀ ਸੀ। ਕੈਟਰੀਨਾ ਕੈਫ਼ ਉਸ ਸਮੇਂ ਚਾਰ ਸਾਲ ਦੀ ਸੀ।

ਏ ਵੀ ਦੇਖੋ

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ …

Leave a Reply

Your email address will not be published.